Jump to content

ਆਲ ਇੰਡੀਆ ਮੁਸਲਿਮ ਲੀਗ: ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (ਲੇਖ ਵਧਾਇਆ)
ਛੋ (clean up using AWB)
| secretary_general =
| spokesperson =
| founder =[[ਸਰ ਸਈਅਦ ਅਹਿਮਦ ਖਾਨ | ਸਈਅਦ ਅਹਿਮਦ ਖਾਨ]]
*[[ਨਵਾਬ ਵਕਾਰ-ਉਲ-ਮੁਲਕ ਕੰਬੋਹ| ਵਕਾਰ-ਉਲ-ਮੁਲਕ]]
*[[ਮੌਲਾਨਾ ਮੁਹੰਮਦ ਅਲੀ | ਮੁਹੰਮਦ ਅਲੀ ਜੌਹਰ]]
*[[ਮੁਹੰਮਦ ਇਕਬਾਲ]]
| leader1_title =ਪ੍ਰਧਾਨਗੀ ਕਰਨ ਵਾਲੇ ਆਗੂ
| newspaper =[[ਡਾਨ (ਅਖਬਾਰ)|''ਡਾਨ'']]
| paramilitary_wing =[[ਖਾਕਸਾਰਸ|''ਖਾਕੀ'']]
| student_wing =[[ਅਲੀਗੜ੍ਹ ਅੰਦੋਲਨ |'' ਅਲੀਗੜ੍ਹ'']]
| youth_wing =
| wing1_title =
| membership_year =
| membership =
| ideology =ਮੁਸਲਿਮ [[ਮੁਸਲਿਮ ਰਾਸ਼ਟਰਵਾਦ | ਰਾਸ਼ਟਰਵਾਦ]] ਅਤੇ [[ਮੁਸਲਿਮ ਰੂੜੀਵਾਦ]] <br> [[ਦੋ-ਕੌਮ ਥਿਊਰੀ]]<br>ਭਾਰਤ ਵਿੱਚ ਮੁਸਲਮਾਨਾਂ ਲਈ ਸਿਵਲ ਅਧਿਕਾਰ
| religion =[[ਇਸਲਾਮ]]
| national =
| blank3_title =
| blank3 =
| seats1_title =[[ਭਾਰਤੀ ਆਮ ਚੋਣਾਂ, 1945 | ਸੰਸਦੀ ਸੀਟਾਂ]]
| seats1 ={{Infobox political party/seats|30|102|hex=green}}<br>[[Indian general election, 1945|''1945 general elections'']]
| seats2_title =
ਪਹਿਲੀ ਦਸੰਬਰ, 1940 ਨੂੰ [[ਲਾਹੌਰ]] ਵਿਚ ਪਾਕਿਸਤਾਨ ਦੀ ਮੰਗ ਵਿਰੁਧ ਇਕ ਭਾਰੀ ਕਾਨਫ਼ਰੰਸ ਹੋਈ ਜਿਸ ਵਿਚ [[ਮਾਸਟਰ ਤਾਰਾ ਸਿੰਘ]], [[ਗਿਆਨੀ ਕਰਤਾਰ ਸਿੰਘ]], [[ਮਹਾਸ਼ਾ ਕ੍ਰਿਸ਼ਨ]], [[ਜਲਾਲ-ਉਦ-ਦੀਨ ਅੰਬਰ]], ਪ੍ਰੋਫ਼ੈਸਰ [[ਅਬਦੁਲ ਮਜੀਦ ਖ਼ਾਨ]], [[ਡਾਕਟਰ ਐਮ.ਐਸ. ਐਨੇ]], [[ਰਾਜਾ ਨਰਿੰਦਰ ਨਾਥ]] ਵਗ਼ੈਰਾ ਸ਼ਾਮਲ ਹੋਏ ਅਤੇ ਪਾਕਿਸਤਾਨ ਦੀ ਮੰਗ ਵਿਰੁਧ ਮਤਾ ਪਾਸ ਕੀਤਾ। ਪਾਕਿਸਤਾਨ ਦੇ ਨਾਹਰੇ ਦਾ ਸੱਭ ਤੋਂ ਵੱਧ ਵਿਰੋਧ ਪੰਜਾਬ ਵਿਚ ਹੋਇਆ। ਲੁਧਿਆਣੇ ਦੇ ਡਾ: ਵੀਰ ਸਿੰਘ ਭੱਟੀ ਨੇ ਪਾਕਿਸਤਾਨ ਦੇ ਮੁਕਾਬਲੇ ਵਿਚ ਖ਼ਾਲਿਸਤਾਨ ਨਾਂ ਦਾ ਇਕ ਪੈਂਫ਼ਲਿਟ ਛਾਪ ਕੇ ਮੁਸਲਮਾਨਾਂ ਦੀ ਮੰਗ ਦਾ ਮੂੰਹ-ਤੋੜਵਾਂ ਜਵਾਬ ਦਿਤਾ। ਡਾ. ਵੀਰ ਸਿੰਘ ਨੇ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਇਕ ਆਜ਼ਾਦ ਮੁਲਕ ਖ਼ਾਲਿਸਤਾਨ ਦੀ ਮੰਗ ਕੀਤੀ ਸੀ। ਡਾਕਟਰ ਭੱਟੀ ਦੀ ਸਕੀਮ ਵਿਚ [[ਪਟਿਆਲਾ]], [[ਨਾਭਾ]], [[ਜੀਂਦ]], [[ਫ਼ਰੀਦਕੋਟ]], [[ਕਲਸੀਆਂ]] ਦੀਆਂ ਸਿੱਖ ਰਿਆਸਤਾਂ, [[ਮਲੇਰਕੋਟਲਾ]], [[ਸ਼ਿਮਲਾ]], [[ਜਲੰਧਰ]], [[ਅੰਬਾਲਾ]], [[ਫ਼ਿਰੋਜ਼ਪੁਰ]], [[ਅੰਮ੍ਰਿਤਸਰ]], [[ਲਾਹੌਰ]], [[ਲਾਇਲਪੁਰ]], [[ਗੁੱਜਰਾਂਵਾਲਾ]], [[ਸ਼ੇਖ਼ੂਪੁਰਾ]], [[ਮਿੰਟਗੁਮਰੀ]], [[ਹਿਸਾਰ]], [[ਰੋਹਤਕ]] ਅਤੇ [[ਕਰਨਾਲ]] ਜ਼ਿਲ੍ਹੇ ਸ਼ਾਮਲ ਸਨ। ਡਾਕਟਰ ਭੱਟੀ ਚਾਹੁੰਦਾ ਸੀ ਕਿ ਇਸ ਨਵੇਂ ਦੇਸ਼ ਦੀ ਅਗਵਾਈ ਮਹਾਰਾਜਾ ਪਟਿਆਲਾ ਕਰੇ ਤੇ ਇਸ ਦੀ ਵਜ਼ਾਰਤ ਵਿਚ ਹਰ ਪੱਖ ਦੇ ਨੁਮਾਇੰਦੇ ਹੋਣ।<ref>ਰਾਜਿੰਦਰ ਪ੍ਰਸਾਦ, ਇੰਡੀਆ ਡੀਵਾਇਡਿਡ, ਸਫ਼ਾ 254)</ref>
{{ਅੰਤਕਾ}}
 
[[ਸ਼੍ਰੇਣੀ:ਮੁਸਲਿਮ ਇਤਿਹਾਸ‏‎]]
[[ਸ਼੍ਰੇਣੀ:ਰਾਜਨੀਤੀ]]
20,334

edits