ਭਾਰਤ ਦਾ ਚੋਣ ਕਮਿਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ added Category:ਸਰਕਾਰ using HotCat
ਲਾਈਨ 39: ਲਾਈਨ 39:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਸਰਕਾਰ]]

12:31, 2 ਜੂਨ 2014 ਦਾ ਦੁਹਰਾਅ

ਭਾਰਤੀ ਚੋਣ ਕਮਿਸ਼ਨ
ਤਸਵੀਰ:ECI Logo.jpg
ਭਾਰਤੀ ਚੋਣ ਕਮਿਸ਼ਨ
ਏਜੰਸੀ ਜਾਣਕਾਰੀ
ਸਥਾਪਨਾ25 ਜਨਵਰੀ 1950 (ਬਾਅਦ ਵਿਚ ਨੈਸ਼ਨਲ ਵੋਟਰ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ)
ਅਧਿਕਾਰ ਖੇਤਰਭਾਰਤ
ਮੁੱਖ ਦਫ਼ਤਰਨਵੀਂ ਦਿੱਲੀ
ਏਜੰਸੀ ਕਾਰਜਕਾਰੀ
ਵੈੱਬਸਾਈਟeci.nic.in

ਭਾਰਤੀ ਚੋਣ ਕਮਿਸ਼ਨ (ਅੰਗਰੇਜ਼ੀ: Election Commission of India) ਇੱਕ ਖੁਦਮੁਖਤਿਆਰ, ਅਤੇ ਸੰਵਿਧਾਨਿਕ ਤੌਰ ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜਾਦ ਅਤੇ ਨਿਰਪੱਖ ਤੌਰ ਤੇ ਭਾਰਤ ਦੇ ਵੱਖ ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ।

ਹਵਾਲੇ

  1. "Zaidi is new Election Commissioner". 4 August 2012.