ਸ਼ਮਸੁਰ ਰਹਿਮਾਨ ਫ਼ਾਰੂਕੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, removed: ==ਹਵਾਲੇ== using AWB
ਲਾਈਨ 26: ਲਾਈਨ 26:
==ਬਾਹਰੀ ਲਿੰਕ==
==ਬਾਹਰੀ ਲਿੰਕ==
*[https://www.youtube.com/watch?v=XTC769HYy2Y Lecture by Shamsur Rehman Faruqi on Urdu Poetry]
*[https://www.youtube.com/watch?v=XTC769HYy2Y Lecture by Shamsur Rehman Faruqi on Urdu Poetry]

==ਹਵਾਲੇ==
{{ਹਵਾਲੇ}}
{{ਹਵਾਲੇ}}

06:28, 16 ਜੁਲਾਈ 2014 ਦਾ ਦੁਹਰਾਅ

ਸ਼ਮਸੁਰ ਰਹਿਮਾਨ ਫਾਰੂਕੀ
شمس الرحمٰن فاروقی
ਜਨਮ
ਸ਼ਮਸੁਰ ਰਹਿਮਾਨ ਫਾਰੂਕੀ

(1935-01-15) ਜਨਵਰੀ 15, 1935 (ਉਮਰ 89)
ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ, ਆਲੋਚਕ

ਸ਼ਮਸੁਰ ਰਹਿਮਾਨ ਫਾਰੂਕੀ (Urdu: شمس الرحمٰن فاروقی) (ਜਨਮ 15 ਜਨਵਰੀ 1935) ਉਰਦੂ ਦੇ ਮਸ਼ਹੂਰ ਆਲੋਚਕ ਅਤੇ ਲੇਖਕ ਹਨ। ਉਹ ਮੂਲ ਤੌਰ ਤੇ ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀ ਸਨ। ਉਨ੍ਹਾਂ ਨੇ 19ਵੀਂ ਸਦੀ ਦੇ ਉਰਦੂ ਅਦਬ ਅਤੇ ਪਰੰਪਰਾ ਨੂੰ ਠੀਕ ਤਰ੍ਹਾਂ ਸਮਝਣ ਲਈ ਪਹਿਲਾਂ ਆਲੋਚਨਾ ਵਿਧਾ ਵਿੱਚ ਆਪਣੀ ਪਹੁੰਚ ਦਖ਼ਲ ਬਣਾਈ ਅਤੇ ਫਿਰ ਕਹਾਣੀਕਾਰ ਬਣੇ।[1] ਆਲੋਚਨਾ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਣ ਲਈ ਉਸਨੂੰ ਉਰਦੂ ਆਲੋਚਨਾ ਦਾ ਟੀ ਐਸ ਈਲੀਅਟ ਕਿਹਾ ਜਾਂਦਾ ਹੈ।[2]

ਰਚਨਾਵਾਂ

  • ਸ਼ੇਅਰ, ਗੈਰ ਸ਼ੇਅਰ, ਅਤੇ ਨਸਰ (1973)
  • ਗੰਜੇ-ਸੋਖਤਾ (ਕਵਿਤਾ ਸੰਗ੍ਰਿਹ)
  • ਸਵਾਰ ਔਰ ਦੂਜੇ ਅਫਸਾਨੇ (ਫਿਕਸ਼ਨ)
  • ਜਦੀਦਿਅਤ ਕੱਲ ਔਰ ਆਜ (2007)
  • ਸ਼ੇਅਰ-ਸ਼ੋਰ-ਅੰਗੇਜ (ਤਿੰਨ ਭਾਗਾਂ ਵਿੱਚ, ਪ੍ਰਸਿੱਧ ਸ਼ਾਇਰ ਮੀਰ ਤਕੀ ਮੀਰ ਦੇ ਕਲਾਮ ਤੇ ਆਲੋਚਨਾ)

ਇਨਾਮ ਸਨਮਾਨ

ਬਾਹਰੀ ਲਿੰਕ

  1. शम्सुर्रहमान फ़ारुक़ी से ख़ास बातचीत
  2. "Shamsur Rehman Faruqi - The master critic". Columbia.Edu (source=Daily Dawn-11 July 2004). Retrieved 2012-08-25.