ਕਾਂਜੀ (ਲਿਪੀ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕਾਂਜੀ''' ({{lang|ja|漢字}}; {{IPA-ja|kandʑi}} {{Audio|ja-kanji.ogg|ਸੁਣੋ|help=no}}) ਚੀਨੀ ਲੋਗੋਗਰਾਫਿ..." ਨਾਲ਼ ਸਫ਼ਾ ਬਣਾਇਆ |
|||
ਲਾਈਨ 28: | ਲਾਈਨ 28: | ||
|- |
|- |
||
! style="font-weight: normal;" | 極 |
! style="font-weight: normal;" | 極 |
||
| ਅਤਿਅੰਤ |
|||
| ਬਹੁਤ (ਸਿਰੇ ਦਾ) |
|||
| ''goku'' |
| ''goku'' |
||
| ''kyoku'' |
| ''kyoku'' |
||
ਲਾਈਨ 105: | ਲਾਈਨ 105: | ||
|- |
|- |
||
|} |
|} |
||
==ਜੋਇਓ ਕਾਂਜੀ== |
==ਜੋਇਓ ਕਾਂਜੀ== |
08:11, 23 ਜੁਲਾਈ 2014 ਦਾ ਦੁਹਰਾਅ
ਕਾਂਜੀ (漢字; ਜਪਾਨੀ ਉਚਾਰਨ: [kandʑi] ਸੁਣੋ) ਚੀਨੀ ਲੋਗੋਗਰਾਫਿਕਸ ਲਿਪੀ ਹਾਂਜੀ ਦੇ ਉਹਨਾਂ ਅੱਖਰਾਂ ਦਾ ਸਮੂਹ ਹੈ ਜੋ ਕਾਤਾਕਾਨਾ ਅਤੇ ਹਿਰਾਗਾਨਾ ਦੇ ਨਾਲ ਨਾਲ ਜਪਾਨੀ ਭਾਸ਼ਾ ਲਿਖਣ ਲਈ ਵਰਤੇ ਜਾਂਦੇ ਹਨ। ਕਾਂਜ਼ੀ ਅੱਖਰਾਂ ਦੀ ਕੁੱਲ ਸੰਖਿਆ ਨਿਸ਼ਚਤ ਨਹੀਂ ਹੈ, ਪਰ ਕੁਝ ਅਨੁਮਾਨਾਂ ਅਨੁਸਾਰ ਲੱਗਭੱਗ 85000 ਕਾਂਜੀ ਅੱਖਰ ਹਨ। ਪਰ ਰੋਜ਼ਨਾ ਜਿੰਦਗੀ ਦੇ ਵਿੱਚ ਜਪਾਨ ਵਿੱਚ ਸਿਰਫ 2000-3000 ਕਾਂਜੀ ਅੱਖਰਾ ਦਾ ਇਸਤੇਮਾਲ ਕਿੱਤਾ ਜਾਂਦਾ ਹੈ।[1]
ਉਦਾਹਰਣਾਂ
ਹਰ ਕਾਂਜੀ ਦੇ ਕਈ ਉਚਾਰਣ ਹੁੰਦੇ ਹਨ ਅਤੇ ਹਰ ਕਾਂਜੀ ਦੇ ਇੱਕ ਦੂਜੇ ਨਾਲ ਸੰਬੰਧਿਤ ਕਈ ਮਤਲਬ ਹੋ ਸਕਦੇ ਹਨ। ਉਦਾਹਰਣ ਵਜੋਂ 月 ਦਾ ਮਤਲਬ ਮਹੀਨਾ ਵੀ ਹੈ ਅਤੇ ਚੰਦ ਵੀ।
ਕਾਂਜੀ | ਮਤਲਬ | Go-on | Kan-on | Tō-on | Kan'yō-on |
---|---|---|---|---|---|
明 | ਚਮਕੀਲਾ | myō | mei | (min) | — |
行 | ਜਾਣਾ | gyō gō |
kō kō |
(an) | — |
極 | ਅਤਿਅੰਤ | goku | kyoku | — | — |
珠 | ਮੋਤੀ | shu | shu | ju | (zu) |
度 | ਡਿਗ਼ਰੀ | do | (to) | — | — |
輸 | ਵਾਹਣ | (shu) | (shu) | — | yu |
雄 | ਮਰਦਾਨਾ | — | — | — | yū |
熊 | ਭਾਲੂ | — | — | — | yū |
子 | ਬੱਚਾ | shi | shi | su | — |
清 | ਸਾਫ | shō | sei | (shin) | — |
京 | ਰਾਜਧਾਨੀ | kyō | kei | (kin) | — |
兵 | ਸਿਪਾਹੀ | hyō | hei | — | — |
強 | ਤਕੜਾ | gō | kyō | — | — |
ਜੋਇਓ ਕਾਂਜੀ
ਇਹ ਸਰਕਾਰ ਦੁਆਰਾ ਜਾਰੀ ਕੀਤੀ 2136 ਅੱਖਰਾਂ ਦੀ ਇੱਕ ਸੂਚੀ ਹੈ ਜੋ ਜਪਾਨ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇਸ ਨਾਲ ਜਪਾਨੀ ਅਖ਼ਬਾਰ ਆਦਿ ਪੜ੍ਹਨ ਦੀ ਕਾਬਲੀਅਤ ਆ ਜਾਂਦੀ ਹੈ।
ਹਵਾਲੇ
- ↑ Taylor, Insup; Taylor, Maurice Martin (1995). Writing and literacy in Chinese, Korean, and Japanese. Amsterdam: John Benjamins Publishing Company. p. 305. ISBN 90-272-1794-7.