ਥਣਧਾਰੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{taxobox | name = ਥਣਧਾਰੀ | fossil_range = {{Fossil range|167|0|225–0 Ma (Kemp) or 167–0 Ma (Rowe)| earliest=225|PS= See Mamm..." ਨਾਲ਼ ਸਫ਼ਾ ਬਣਾਇਆ |
Babanwalia (ਗੱਲ-ਬਾਤ | ਯੋਗਦਾਨ) ਛੋ added Category:ਥਣਧਾਰੀ using HotCat |
||
ਲਾਈਨ 30: | ਲਾਈਨ 30: | ||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਥਣਧਾਰੀ]] |
09:37, 24 ਜੁਲਾਈ 2014 ਦਾ ਦੁਹਰਾਅ
ਥਣਧਾਰੀ | |
---|---|
ਕਈ ਸਾਰੀਆਂ ਥਣਧਾਰੀ ਕੁੱਲਾਂ ਦੀਆਂ ਮਿਸਾਲਾਂ। ਅਸਲ ਵੇਖਣ ਲਈ ਨੱਪੋ।
ਕਤਾਰ ੧: ਆਮ ਲਹੂਪੀਣੀ ਚਾਮਚੜਿੱਕ, ਵਰਜਿਨੀਆਈ ਅਪੌਸਮ, ਪੂਰਬੀ ਸਲੇਟੀ ਕੰਗਾਰੂ | |
Scientific classification | |
ਉੱਪ-ਵਰਗ | |
|
ਥਣਧਾਰੀ (ਵਰਗ Mammalia /məˈmeɪli.ə/) ਜਾਨਵਰਾਂ ਦਾ ਉਹ ਸਮੂਹ ਹੈ ਜਿਹੜੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ ਜੋ ਇਹਨਾਂ ਦੇ ਥਣਾਂ 'ਚੋਂ ਨਿੱਕਲਦਾ ਹੈ। ਇਹਨਾਂ ਦੀ ਭੁਜੰਗੀਆਂ ਅਤੇ ਪੰਛੀਆਂ ਤੋਂ ਵੱਖਰੀ ਪਛਾਣ ਵਾਲਾਂ, ਕੰਨ ਦੀਆਂ ਤਿੰਨ ਹੱਡੀਆਂ, ਥਣਾਂ ਅਤੇ ਨਿਓਕੌਰਟੈਕਸ (ਦਿਮਾਗੀ ਹਿੱਸਾ) ਹੋਣ ਕਰਕੇ ਹੁੰਦੀ ਹੈ। ਇਹਨਾਂ ਦਾ ਦਿਮਾਗ ਸਰੀਰ ਦੇ ਤਾਪਮਾਨ ਅਤੇ ਦਿਲ ਸਮੇਤ ਲਹੂ ਦੇ ਦੌਰੇ ਨੂੰ ਦਰੁਸਤ ਰੱਖਦਾ ਹੈ।