ਓਡੀਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1: ਲਾਈਨ 1:
[[ਤਸਵੀਰ:Orissa in India (disputed hatched).svg|250px|thumb|ਓੜੀਸਾ ਦਾ ਨਕਸ਼ਾ]]
[[ਤਸਵੀਰ:Orissa in India (disputed hatched).svg|250px|thumb|ਉੜੀਸਾ ਦਾ ਨਕਸ਼ਾ]]
'''ਓਡੀਸ਼ਾ''' (ਉੜੀਆ: ଓଡିଶା) ਜਿਸਨੂੰ ਪਹਿਲਾਂ ਓੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। ਓੜੀਸਾ ਦੇ ਉੱਤਰ ਵਿੱਚ ਝਾਰਖੰਡ , ਉੱਤਰ-ਪੂਰਬ ਵਿੱਚ ਪੱਛਮ ਬੰਗਾਲ ਦੱਖਣ ਵਿੱਚ [[ਆਂਧਰਾ ਪ੍ਰਦੇਸ਼]] ਅਤੇ ਪੱਛਮ ਵਿੱਚ [[ਛੱਤੀਸਗੜ੍ਹ]] ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਰਾਸ਼ਟਰ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ [[ਮੌਰਿਆ]] ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਰਕਤਪਾਤ ਤੋਂ ਦੁਖੀ ਹੋ ਅੰਤ ਬੋਧੀ ਧਰਮ ਅੰਗੀਕਾਰ ਕੀਤਾ ਸੀ। ਆਧੁਨਿਕ ਓੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਿੱਚ ਹੋਈ ਸੀ, ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਨ (ਓੜੀਸਾ ਦਿਨ) ਵਜੋਂ ਮਨਾਇਆ ਜਾਂਦਾ ਹੈ।
'''ਓਡੀਸ਼ਾ''' (ਉੜੀਆ: ଓଡିଶା) ਜਿਸਨੂੰ ਪਹਿਲਾਂ '''ਉੜੀਸਾ''' (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ। ਉੜੀਸਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ [[ਪੱਛਮੀ ਬੰਗਾਲ]], ਦੱਖਣ ਵਿੱਚ [[ਆਂਧਰਾ ਪ੍ਰਦੇਸ਼]] ਅਤੇ ਪੱਛਮ ਵਿੱਚ [[ਛੱਤੀਸਗੜ੍ਹ]] ਨਾਲ ਘਿਰਿਆ ਹੈ ਅਤੇ ਪੂਰਬ ਵਿੱਚ [[ਬੰਗਾਲ ਦੀ ਖਾੜੀ]] ਹੈ। ਇਹ ਉਸੇ ਪ੍ਰਾਚੀਨ ਮੁਲਕ [[ਕਲਿੰਗ]] ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ [[ਮੌਰੀਆ]] ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ [[ਬੁੱਧ ਧਰਮ]] ਅੰਗੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ ਅਪ੍ਰੈਲ ੧੯੩੬ ਨੂੰ [[ਕਟਕ]] ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ ਅਪ੍ਰੈਲ ਨੂੰ ''ਉਤਕਲ ਦਿਹਾੜਾ'' (ਉੜੀਸਾ ਦਿਨ) ਮਨਾਇਆ ਜਾਂਦਾ ਹੈ।


{{ਅਧਾਰ}}
{{ਅਧਾਰ}}

09:04, 19 ਅਗਸਤ 2014 ਦਾ ਦੁਹਰਾਅ

ਉੜੀਸਾ ਦਾ ਨਕਸ਼ਾ

ਓਡੀਸ਼ਾ (ਉੜੀਆ: ଓଡିଶା) ਜਿਸਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ। ਉੜੀਸਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਅੰਗੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ ੧ ਅਪ੍ਰੈਲ ੧੯੩੬ ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ ੧ ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।