ਪਾਏਦਾਰ ਵਿਕਾਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"'''ਟਿਕਾਊ ਵਿਕਾਸ''' ਜਾਂ '''ਪਾਏਦਾਰ ਵਿਕਾਸ''' (Sustainable development) ਧਰਤੀ ਤੇ ਮਨੁੱਖ..." ਨਾਲ਼ ਸਫ਼ਾ ਬਣਾਇਆ
 
ਲਾਈਨ 2: ਲਾਈਨ 2:


{{ਅਧਾਰ}}
{{ਅਧਾਰ}}

[[ਸ਼੍ਰੇਣੀ:ਪਾਏਦਾਰ ਵਿਕਾਸ]]

03:44, 23 ਅਗਸਤ 2014 ਦਾ ਦੁਹਰਾਅ

ਟਿਕਾਊ ਵਿਕਾਸ ਜਾਂ ਪਾਏਦਾਰ ਵਿਕਾਸ (Sustainable development) ਧਰਤੀ ਤੇ ਮਨੁੱਖੀ ਜੀਵਨ ਦੇ ਲਈ ਇੱਕ ਆਯੋਜਨ ਸਿਧਾਂਤ ਹੁੰਦਾ ਹੈ। ਇਸ ਵਿੱਚ ਵਿਕਾਸ ਦੀਆਂ ਨੀਤੀਆਂ ਬਣਾਉਂਦੇ ਵਕਤ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਮਨੁੱਖ ਦੀਆਂ ਨਾ ਕੇਵਲ ਵਰਤਮਾਨ ਲੋੜਾਂ ਦੀ, ਬਲਕਿ ਅਨੰਤ ਕਾਲ ਤੱਕ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਸੁਨਿਸਚਿਤ ਹੋ ਸਕੇ। ਇਸ ਵਿੱਚ ਕੁਦਰਤੀ ਪਰਿਆਵਰਣ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਉੱਤੇ ਅਤੇ ਸਾਧਨਾਂ ਦੀ ਸੰਜਮੀ ਵਰਤੋਂ ਉੱਤੇ ਵਿਸ਼ੇਸ਼ ਜੋਰ ਦਿੱਤਾ ਜਾਂਦਾ ਹੈ।