ਸੋਫ਼ੀਆ ਲਾਰੇਨ: ਰੀਵਿਜ਼ਨਾਂ ਵਿਚ ਫ਼ਰਕ
Charan Gill (ਗੱਲ-ਬਾਤ | ਯੋਗਦਾਨ) "{{Infobox person | name = ਸੋਫੀਆ ਲਾਰੇਨ | image = File:Sophia Loren - 1959.jpg | caption = ਲਾ..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) ਛੋ Charan Gill ਨੇ ਸਫ਼ਾ ਸੋਫੀਆ ਲਾਰੇਨ ਨੂੰ ਸੋਫੀਆ ਲੋਰੇਨ ’ਤੇ ਭੇਜਿਆ |
(ਕੋਈ ਫ਼ਰਕ ਨਹੀਂ)
|
15:52, 9 ਸਤੰਬਰ 2014 ਦਾ ਦੁਹਰਾਅ
ਸੋਫੀਆ ਲਾਰੇਨ | |
---|---|
ਜਨਮ | ਸੋਫੀਆ ਵਿਲਾਨੀ ਸੀਕੋਲੋਨ 20 ਸਤੰਬਰ 1934 |
ਰਾਸ਼ਟਰੀਅਤਾ | ਇਤਾਲਵੀ |
ਹੋਰ ਨਾਮ | Sofia Lazzaro Sofia Scicolone |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1950–ਵਰਤਮਾਨ |
ਜੀਵਨ ਸਾਥੀ | Carlo Ponti, Sr. (m. 1957–62, annulled; 1966–2007, his death) |
ਬੱਚੇ | Carlo Ponti, Jr., Edoardo Ponti |
ਮਾਤਾ-ਪਿਤਾ | Ricardo Scicolone Romilda Villani |
ਰਿਸ਼ਤੇਦਾਰ | Alessandra Mussolini (niece) |
ਸੋਫੀਆ ਲਾਰੇਨ (ਇਤਾਲਵੀ ਉਚਾਰਨ: [soˈfiːa ˈlɔːren]; ਜਨਮ ਸਮੇਂ ਸੋਫੀਆ ਵਿਲਾਨੀ ਸੀਕੋਲੋਨ [soˈfiːa vilˈlaːni ʃikoˈloːne]; 20 ਸਤੰਬਰ 1934) ਇੱਕ ਅੰਤਰਰਾਸ਼ਟਰੀ ਫਿਲਮ ਸਟਾਰ ਅਤੇ ਇਟਲੀ ਦੀ ਸਭ ਤੋਂ ਮਸ਼ਹੂਰ ਅਤੇ ਸਨਮਾਨਿਤ ਅਦਾਕਾਰਾ ਹੈ।