ਹਿਗਜ਼ ਬੋਸੌਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Babanwalia ਨੇ ਸਫ਼ਾ ਹਿੱਗਸ ਬੋਸੋਨ ਨੂੰ ਹਿਗਜ਼ ਬੋਜ਼ਾਨ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

03:14, 17 ਸਤੰਬਰ 2014 ਦਾ ਦੁਹਰਾਅ

ਹਿੱਗਸ ਬੋਸੋਨ ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ| ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ| ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ|[1]ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

  1. ਕੁਲਦੀਪ ਸਿੰਘ ਧੀਰ. ਹਿੱਗਸ ਬੋਸਨ ਉਰਫ ਗਾਡ ਪਾਰਟੀਕਲ. ਯੂਨੀਸਟਾਰ ਬੁੱਕਸ ਚੰਡੀਗੜ੍ਹ. {{cite book}}: Unknown parameter |= ignored (help)

ਬਾਹਰੀ ਕੜੀਆਂ