ਰਲਾਵਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ ਲੇਖ ਵਧਾਇਆ
ਛੋ Charan Gill moved page ਰਲਾਵਟ to ਮਿਸ਼ਰਣ over redirect
(ਕੋਈ ਫ਼ਰਕ ਨਹੀਂ)

23:24, 22 ਸਤੰਬਰ 2014 ਦਾ ਦੁਹਰਾਅ

ਰਸਾਇਣ ਵਿਗਿਆਨ ਵਿੱਚ ਰਲਾਵਟ ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ 'ਤੇ ਨਾ ਮਿਲਾਏ ਗਏ ਹੋਣ। ਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ ਘੋਲ, ਲਮਕਾਅ ਜਾਂ ਕੋਲਾਇਡ ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।

ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਰਲਾਵਟ।
ਸਮਅੰਗੀ ਰਲਾਵਟ ਦੀ ਉਦਾਹਰਣ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
ਵਿਖ਼ਮਅੰਗੀ ਰਲਾਵਟ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ ਆਰਗਨ. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।