"ਘੋਲ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
9 bytes added ,  7 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
No edit summary
[[Image:SaltInWaterSolutionLiquid.jpg|thumb|[[ਆਮ ਲੂਣ]] ([[ਸੋਡੀਅਮ ਕਲੋਰਾਈਡ]] ਨੂੰ [[ਪਾਣੀ]] ਵਿੱਚ ਮਿਲਾ ਕੇ [[ਲੂਣਾ ਪਾਣੀ|ਲੂਣੇ ਪਾਣੀ]] ਦਾ ਘੋਲ ਤਿਆਰ ਕਰਨਾ। ਲੂਣ ਘੁਲਣ ਵਾਲ਼ਾ ਪਦਾਰਥ ਹੈ ਅਤੇ ਪਾਣੀ ਘੋਲੂ ਹੈ।]]
 
[[ਰਸਾਇਣ ਵਿਗਿਆਨ]] ਵਿੱਚ '''ਘੋਲ''' ਇੱਕ [[ਸਜਾਤੀ (ਰਸਾਇਣ ਵਿਗਿਆਨ)|ਸਜਾਤੀ]] [[ਰਲਾਵਟਮਿਸ਼ਰਣ]] ਹੁੰਦੀਹੁੰਦਾ ਹੈ ਜਿਸ ਦੀ ਸਿਰਫ ਇੱਕ ਹੀ [[ਅਵਸਥਾ (ਪਦਾਰਥ)|ਅਵਸਥਾ]] ਹੁੰਦੀ ਹੈ। ਅਜਿਹੀਅਜਿਹੇ ਰਲਾਵਟਮਿਸ਼ਰਣ ਵਿੱਚ ਘੁਲਣ ਵਾਲ਼ਾ ਪਦਾਰਥ '''ਘੁਲ''' ({{Lang-en|Solute}} ''ਸਲਿਊਟ'') ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ '''[[ਘੋਲੂ]]''' ({{Lang-en|Solvent}} ''ਸੌਲਵੈਂਟ'') ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ।
 
== ਲੱਛਣ ==
* ਘੋਲ ਇੱਕ [[ਸਜਾਤੀ ਰਲਾਵਟਮਿਸ਼ਰਣ]] ਹੁੰਦੀਹੁੰਦਾ ਹੈ।
* ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ।
* ਘੋਲ [[ਰੋਸ਼ਨੀ]] ਦੀਆਂ ਕਿਰਨਾਂ ਨੂੰ [[ਰੋਸ਼ਨੀ ਦਾ ਖਿਲਾਰ|ਖਿੰਡਣ]] ਨਹੀਂ ਦਿੰਦਾ।

ਨੇਵੀਗੇਸ਼ਨ ਮੇਨੂ