ਕੌਮਾਂਤਰੀ ਪੁਲਾੜ ਅੱਡਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{ਜਾਣਕਾਰੀਡੱਬਾ ਪੁਲਾੜ ਅੱਡਾ | station = ਕੌਮਾਂਤਰੀ ਪੁਲਾੜ ਅੱਡਾ <br/>International S..." ਨਾਲ਼ ਸਫ਼ਾ ਬਣਾਇਆ |
Babanwalia (ਗੱਲ-ਬਾਤ | ਯੋਗਦਾਨ) ਛੋ added Category:ਕੌਮਾਂਤਰੀ ਪੁਲਾੜ ਅੱਡਾ using HotCat |
||
ਲਾਈਨ 39: | ਲਾਈਨ 39: | ||
{{ਕਾਮਨਜ਼|International Space Station|ਕੌਮਾਂਤਰੀ ਪੁਲਾੜ ਅੱਡਾ}} |
{{ਕਾਮਨਜ਼|International Space Station|ਕੌਮਾਂਤਰੀ ਪੁਲਾੜ ਅੱਡਾ}} |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਕੌਮਾਂਤਰੀ ਪੁਲਾੜ ਅੱਡਾ]] |
07:01, 18 ਅਕਤੂਬਰ 2014 ਦਾ ਦੁਹਰਾਅ
੨੩ ਮਈ ੨੦੧੦ ਨੂੰ ਐਟਲਾਂਟਿਸ ਸ਼ਟਲ ਤੋਂ ਵਿਖਾਈ ਦਿੰਦਾ ਕੌਮਾਂਤਰੀ ਪੁਲਾੜ ਅੱਡਾ | ||
ਅੱਡੇ ਦੇ ਅੰਕੜੇ | ||
---|---|---|
COSPAR ID | 1998-067A | |
ਕਾਲ ਨਿਸ਼ਾਨ | ਐਲਫ਼ਾ, ਸਟੇਸ਼ਨ | |
ਅਮਲਾ | Fully crewed 6 Currently aboard 6 (ਐਕਸਪੀਡੀਸ਼ਨ ੪੧) | |
ਲਾਂਚ | 1998 | |
ਛੱਡਣ ਪੱਟੀ | Baikonur 1/5 and 81/23 Kennedy LC-39 | |
ਭਾਰ | approximately 450,000 kg (990,000 lb) | |
ਲੰਬਾਈ | 72.8 m (239 ft) | |
ਚੌੜਾਈ | 108.5 m (356 ft) | |
ਉਚਾਈ | ਤਕ. ੨੦ ਮੀਟਰ (ਤਕ. ੬੬ ਫੁੱਟ) nadir–zenith, arrays forward–aft (੨੭ ਦਸੰਬਰ ੨੦੦੯)[dated info] | |
ਦਾਬ ਹੇਠਲੀ ਆਇਤਨ | 837 m3 (29,600 cu ft) (੨੧ ਮਾਰਚ ੨੦੧੧) | |
ਹਵਾਈ ਦਾਬ | 101.3 kPa (29.91 inHg, 1 atm) | |
Perigee | 419 km (260 mi) AMSL[1] | |
Apogee | 422 km (262 mi) AMSL[1] | |
ਪੰਧ ਦੀ ਢਲਾਣ | 51.65 degrees[1] | |
ਔਸਤ ਰਫ਼ਤਾਰ | 7.66 kilometres per second (27,600 km/h; 17,100 mph)[1] | |
ਪੰਧੀ ਸਮਾਂ | 92.85 minutes[1] | |
Orbit epoch | ੫ ਅਕਤੂਬਰ ੨੦੧੪[1] | |
ਪੰਧ ਵਿੱਚ ਦਿਨ | 9281 (18 ਅਪਰੈਲ) | |
Days occupied | 8568 (18 ਅਪਰੈਲ) | |
ਪੰਧਾਂ ਦੀ ਗਿਣਤੀ | 90839[1] | |
Orbital decay | ੨ ਕਿ.ਮੀ./ਮਹੀਨਾ | |
Statistics as of ੯ ਮਾਰਚ ੨੦੧੧ (ਜੇਕਰ ਕੁਝ ਹੋਰ ਨਾ ਦੱਸਿਆ ਹੋਵੇ) | ||
References: [1][2][3][4][5][6] | ||
ਰੂਪ-ਰੇਖਾ | ||
Station elements ਦਸੰਬਰ 2011 ਤੱਕ [update], but missing Pirs (exploded view) |
ਕੌਮਾਂਤਰੀ ਪੁਲਾੜ ਅੱਡਾ ਜਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ਧਰਤੀ ਦੁਆਲੇ ਹੇਠਲੀ ਪੰਧ ਵਿੱਚ ਇੱਕ ਪੁਲਾੜ ਅੱਡਾ ਜਾਂ ਰਹਿਣਯੋਗ ਬਣਾਉਟੀ ਉੱਪਗ੍ਰਹਿ ਹੈ। ਇਹ ਇੱਕ ਬਹੁ-ਪਹਿਲੂ ਢਾਂਚਾ ਹੈ ਜੀਹਦਾ ਸਭ ਤੋਂ ਪਹਿਲਾ ਹਿੱਸਾ ੧੯੯੮ ਵਿੱਚ ਛੱਡਿਆ ਗਿਆ ਸੀ।[7] ਪੰਧ ਵਿੱਚ ਘੁੰਮਣ ਵਾਲ਼ਾ ਸਭ ਤੋਂ ਵੱਡਾ ਬਣਾਉਟੀ ਪਿੰਡ ਹੋਣ ਕਰਕੇ ਇਹਨੂੰ ਧਰਤੀ ਤੋਂ ਨੰਗੀ ਅੱਖ ਨਾਲ਼ ਵੇਖਿਆ ਜਾ ਸਕਦਾ ਹੈ।[8] ਇਸ ਵਿੱਚ ਭਾਰ ਹੇਠ ਰੱਖੇ ਅੰਗ, ਬਾਹਰੀ ਥੰਮ੍ਹੀਆਂ, ਸੂਰਜੀ ਪਹਾੜੇ ਅਤੇ ਹੋਰ ਕਈ ਤਰਾਂ ਦੇ ਹਿੱਸੇ ਹਨ। ਇਹਦੇ ਹਿੱਸਿਆਂ ਨੂੰ ਅਮਰੀਕੀ ਪੁਲਾੜੀ ਜਹਾਜ਼ਾ ਅਤੇ ਰੂਸੀ ਪ੍ਰੋਟਾਨ ਅਤੇ ਸੋਇਉਜ਼ ਰਾਕਟਾਂ ਰਾਹੀਂ ਦਾਗ਼ਿਆ ਗਿਆ ਹੈ।[9]
ਵਿਕੀਮੀਡੀਆ ਕਾਮਨਜ਼ ਉੱਤੇ ਕੌਮਾਂਤਰੀ ਪੁਲਾੜ ਅੱਡਾ ਨਾਲ ਸਬੰਧਤ ਮੀਡੀਆ ਹੈ।
- ↑ 1.0 1.1 1.2 1.3 1.4 1.5 1.6 1.7 Peat, Chris (5 October 2014). "ISS - Orbit". Heavens-Above. Retrieved 5 October 2014.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedISStD
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedOnOrbit
- ↑ "STS-132 Press Kit" (PDF). NASA. 7 May 2010. Retrieved 19 June 2010.
- ↑ "STS-133 FD 04 Execute Package" (PDF). NASA. 27 February 2011. Retrieved 27 February 2011.
- ↑ "NASA — Facts and Figures — International Space Station". NASA. 21 March 2011. Retrieved 9 April 2011.
- ↑ "Central Research Institute for Machine Building (FGUP TSNIIMASH) Control of manned and unmanned space vehicles from Mission Control Centre Moscow" (PDF). Russian Federal Space Agency. Retrieved 26 September 2011.
- ↑ "NASA Sightings Help Page". Spaceflight.nasa.gov. 30 November 2011. Retrieved 1 May 2012.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedISSBook