ਸਾਨ ਰੋਮਾਨ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox church | fullname =ਸਾਨ ਰੋਮਾਨ ਗਿਰਜਾਘਰ | other name = Iglesia de San Román (Toledo) |..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:44, 29 ਅਕਤੂਬਰ 2014 ਦਾ ਦੁਹਰਾਅ

ਸਾਨ ਰੋਮਾਨ ਗਿਰਜਾਘਰ
ਸਾਨ ਰੋਮਾਨ ਗਿਰਜਾਘਰ
Iglesia de San Román (Toledo)
ਸਥਿਤੀਤੋਲੇਦੋ, ਸਪੇਨ
ਦੇਸ਼ਸਪੇਨ
Architecture
StatusMonument


ਸਾਨ ਰੋਮਾਨ ਗਿਰਜਾਘਰ,ਸਪੇਨ ਵਿੱਚ ਸਥਿਤ ਹੈ । ਇਸਨੂੰ 13ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਇਆ ਸੀ। ਇਸ ਵਿੱਚ ਘੰਟੀ ਘਰ ਵੀ ਮੌਜੂਦ ਹੈ।[1] ਇਹ ਸ਼ਹਿਰ ਦੇ ਸਭ ਤੋਂ ਪੁਰਾਣੇ ਭਾਗਾਂ ਵਿੱਚੋਂ ਇੱਕ ਹੈ।

ਸਥਿਤੀ

ਇਹ ਤੋਲੇਦੋ ਸ਼ਹਿਰ ਦੀਆਂ ਬਾਰਾਂ ਪਹਾੜੀਆਂ ਵਿੱਚ ਸਿਖਰ ਤੇ ਸਥਿਤ ਹੈ। ਵਰਤਮਾਨ ਸਮੇਂ ਵਿੱਚ ਮੀਊਜ਼ੀਓ ਦੇ ਆਰਤ ਵਿਸਿਗੋਤਿਕੋ (Museo de Arte Visigótico) ਨਾਂ ਦਾ ਅਜਾਇਬਘਰ ਵੀ ਇਸ ਵਿੱਚ ਸ਼ਾਮਿਲ ਹਨ।

  1. Albert Frederick Calvert (1907). Toledo: an historical and descriptive account of the "City of generations;". J. Lane. p. 97. Retrieved 11 February 2012.

ਬਾਹਰੀ ਲਿੰਕ