ਫਿਲਿਪ ਲਾਰਕਿਨ: ਰੀਵਿਜ਼ਨਾਂ ਵਿਚ ਫ਼ਰਕ

ਗੁਣਕ: 53°47′00.98″N 0°25′50.19″W / 53.7836056°N 0.4306083°W / 53.7836056; -0.4306083 (Cottingham cemetery location of Philip Larkin's grave)
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 22: ਲਾਈਨ 22:
==ਜ਼ਿੰਦਗੀ==
==ਜ਼ਿੰਦਗੀ==
[[ਆਕਸਫੋਰਡ]] ਤੋਂ ਅੰਗਰੇਜ਼ੀ ਸਾਹਿਤ ਵਿੱਚ ਪੜ੍ਹਾਈ ਪੂਰੀ ਕਰਨ ਦੇ ਬਾਅਦ, ਉਸ ਨੇ ਹੱਲ ਯੂਨੀਵਰਸਿਟੀ ਵਿੱਚ 30 ਸਾਲ ਲਾਇਬਰੇਰੀਅਨ ਦੀ ਨੌਕਰੀ ਕੀਤੀ। ਇਨ੍ਹਾਂ 30 ਸਾਲਾਂ ਦੇ ਦੌਰਾਨ, ਉਸ ਨੇ ਆਪਣੇ ਕੰਮ ਦਾ ਇੱਕ ਵੱਡਾ ਹਿੱਸਾ ਰਚਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ''ਦ ਨੋਰਥ ਸ਼ਿਪ'' 1945 ਵਿੱਚ ਪ੍ਰਕਾਸ਼ਿਤ ਹੋਇਆ। ਇਸਦੇ ਬਾਅਦ ਉਸਦੇ ਦੋ ਨਾਵਲ, ''[[ਜਿਲ (ਨਾਵਲ) | ਜਿਲ]]'' (1946) ਅਤੇ ''[[ਏ ਗਰਲ ਇਨ ਵਿੰਟਰ]]'' (1947) ਪ੍ਰਕਾਸ਼ਿਤ ਹੋਏ। 1946 ਵਿੱਚ ਉਸ ਨੇ [[ਥਾਮਸ ਹਾਰਡੀ]] ਦੀਆਂ ਕਵਿਤਾਵਾਂ ਪੜ੍ਹੀਆਂ ਜਿਨ੍ਹਾਂ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਪਿਆ। ਹਾਰਡੀ ਦੇ ਨਾਲ ਨਾਲ, ਯੇਅਟਸ ਅਤੇ ਔਡਨ ਦੀ ਛਾਪ ਵੀ ਉਨ੍ਹਾਂ ਦੀ ਕਵਿਤਾਵਾਂ ਉੱਤੇ ਹੈ। ਆਪਣੇ ਦੂਜੇ ਕਾਵਿ ਸੰਗ੍ਰਹਿ ''ਦ ਲੈੱਸ ਡੀਸੀਵਡ'' ਨਾਲ ਉਹ ਕਵੀ ਵਜੋਂ ਸਥਾਪਤ ਹੋ ਗਿਆ। ''[[ਦ ਵਿਟਸਨ ਵੇਡਿੰਗਜ]]'' ਅਤੇ ''[[ਹਾਈ ਵਿੰਡੋਜ]]'' ਨਾਲ ਕਵਿਤਾ ਦੀ ਦੁਨੀਆ ਵਿੱਚ ਉਸ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਮਿਲਣਾ-ਜੁਲਣਾ ਉਸ ਨੂੰ ਸਖ਼ਤ ਨਾਪਸੰਦ ਸੀ ਅਤੇ ਮਸ਼ਹੂਰੀ ਦੀ ਵੀ ਕੋਈ ਇੱਛਾ ਨਹੀਂ ਸੀ। 1984 ਵਿੱਚ ਜਦੋਂ ਉਸ ਨੂੰ ਪੋਇਟ ਲੌਰੀਏਟ ਦਾ ਖ਼ਿਤਾਬ ਦਿੱਤੇ ਜਾਣ ਦੀ ਗੱਲ ਚੱਲੀ, ਉਸ ਨੇ ਇਹ ਸਵੀਕਾਰ ਨਾ ਕੀਤਾ।

[[ਸ਼੍ਰੇਣੀ:ਅੰਗਰੇਜ਼ੀ ਕਵੀ]]

01:20, 2 ਨਵੰਬਰ 2014 ਦਾ ਦੁਹਰਾਅ

ਫਿਲਿਪ ਲਾਰਕਿਨ
ਜਨਮ
ਫਿਲਿਪ ਆਰਥਰ ਲਾਰਕਿਨ

(1922-08-09)9 ਅਗਸਤ 1922
ਕੋਵੈਂਟਰੀ, Warwickshire, ਇੰਗਲੈਂਡ
ਮੌਤ2 ਦਸੰਬਰ 1985(1985-12-02) (ਉਮਰ 63)
Hull, Humberside, ਇੰਗਲੈਂਡ
ਮੌਤ ਦਾ ਕਾਰਨਕੈਂਸਰ
ਕਬਰCottingham municipal cemetery
53°47′00.98″N 0°25′50.19″W / 53.7836056°N 0.4306083°W / 53.7836056; -0.4306083 (Cottingham cemetery location of Philip Larkin's grave)
ਅਲਮਾ ਮਾਤਰਸੇਂਟ ਜਾਨ ਕਾਲਜ, ਆਕਸਫੋਰਡ
ਪੇਸ਼ਾਕਵੀ, ਨਾਵਲਕਾਰ ਅਤੇ ਲਾਇਬਰੇਰੀਅਨ
ਮਾਲਕਹੱਲ ਯੂਨੀਵਰਸਿਟੀ 30 ਸਾਲ
ਜ਼ਿਕਰਯੋਗ ਕੰਮਦ ਵਿਟਸਨ ਵੇਡਿੰਗਜ (1964), ਹਾਈ ਵਿੰਡੋਜ (1974)
ਮਾਤਾ-ਪਿਤਾਸਿਡਨੀ ਲਾਰਕਿਨ (1884–1948), ਏਵਾ ਐਮਿਲੀ ਡੇ (1886–1977)

ਫਿਲਿਪ ਆਰਥਰ ਲਾਰਕਿਨ, (9 ਅਗਸਤ 1922 – 2 ਦਸੰਬਰ 1985) ਅੰਗਰੇਜ਼ੀ ਕਵੀ, ਨਾਵਲਕਾਰ ਅਤੇ ਲਾਇਬਰੇਰੀਅਨ ਸੀ। ਉਹ ਇੰਗਲੈਂਡ ਦੇ, 20ਵੀਂ ਸਦੀ ਦੇ ਦੂਜੇ ਅੱਧ ਦੇ, ਮਹੱਤਵਪੂਰਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜ਼ਿੰਦਗੀ

ਆਕਸਫੋਰਡ ਤੋਂ ਅੰਗਰੇਜ਼ੀ ਸਾਹਿਤ ਵਿੱਚ ਪੜ੍ਹਾਈ ਪੂਰੀ ਕਰਨ ਦੇ ਬਾਅਦ, ਉਸ ਨੇ ਹੱਲ ਯੂਨੀਵਰਸਿਟੀ ਵਿੱਚ 30 ਸਾਲ ਲਾਇਬਰੇਰੀਅਨ ਦੀ ਨੌਕਰੀ ਕੀਤੀ। ਇਨ੍ਹਾਂ 30 ਸਾਲਾਂ ਦੇ ਦੌਰਾਨ, ਉਸ ਨੇ ਆਪਣੇ ਕੰਮ ਦਾ ਇੱਕ ਵੱਡਾ ਹਿੱਸਾ ਰਚਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਦ ਨੋਰਥ ਸ਼ਿਪ 1945 ਵਿੱਚ ਪ੍ਰਕਾਸ਼ਿਤ ਹੋਇਆ। ਇਸਦੇ ਬਾਅਦ ਉਸਦੇ ਦੋ ਨਾਵਲ, ਜਿਲ (1946) ਅਤੇ ਏ ਗਰਲ ਇਨ ਵਿੰਟਰ (1947) ਪ੍ਰਕਾਸ਼ਿਤ ਹੋਏ। 1946 ਵਿੱਚ ਉਸ ਨੇ ਥਾਮਸ ਹਾਰਡੀ ਦੀਆਂ ਕਵਿਤਾਵਾਂ ਪੜ੍ਹੀਆਂ ਜਿਨ੍ਹਾਂ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਪਿਆ। ਹਾਰਡੀ ਦੇ ਨਾਲ ਨਾਲ, ਯੇਅਟਸ ਅਤੇ ਔਡਨ ਦੀ ਛਾਪ ਵੀ ਉਨ੍ਹਾਂ ਦੀ ਕਵਿਤਾਵਾਂ ਉੱਤੇ ਹੈ। ਆਪਣੇ ਦੂਜੇ ਕਾਵਿ ਸੰਗ੍ਰਹਿ ਦ ਲੈੱਸ ਡੀਸੀਵਡ ਨਾਲ ਉਹ ਕਵੀ ਵਜੋਂ ਸਥਾਪਤ ਹੋ ਗਿਆ। ਦ ਵਿਟਸਨ ਵੇਡਿੰਗਜ ਅਤੇ ਹਾਈ ਵਿੰਡੋਜ ਨਾਲ ਕਵਿਤਾ ਦੀ ਦੁਨੀਆ ਵਿੱਚ ਉਸ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਮਿਲਣਾ-ਜੁਲਣਾ ਉਸ ਨੂੰ ਸਖ਼ਤ ਨਾਪਸੰਦ ਸੀ ਅਤੇ ਮਸ਼ਹੂਰੀ ਦੀ ਵੀ ਕੋਈ ਇੱਛਾ ਨਹੀਂ ਸੀ। 1984 ਵਿੱਚ ਜਦੋਂ ਉਸ ਨੂੰ ਪੋਇਟ ਲੌਰੀਏਟ ਦਾ ਖ਼ਿਤਾਬ ਦਿੱਤੇ ਜਾਣ ਦੀ ਗੱਲ ਚੱਲੀ, ਉਸ ਨੇ ਇਹ ਸਵੀਕਾਰ ਨਾ ਕੀਤਾ।