ਸੰਸਾਰ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"{{Communism sidebar}} '''ਵਿਸ਼ਵ ਇਨਕਲਾਬ''' ਸੰਗਠਿਤ ਮਜ਼ਦੂਰ ਵਰਗ ਦੀ ਚੇਤੰਨ ਇਨਕਲਾ..." ਨਾਲ਼ ਸਫ਼ਾ ਬਣਾਇਆ
 
ਛੋ Charan Gill ਨੇ ਸਫ਼ਾ ਵਿਸ਼ਵ ਇਨਕਲਾਬ ਨੂੰ ਸੰਸਾਰ ਇਨਕਲਾਬ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

00:41, 28 ਜਨਵਰੀ 2015 ਦਾ ਦੁਹਰਾਅ

ਵਿਸ਼ਵ ਇਨਕਲਾਬ ਸੰਗਠਿਤ ਮਜ਼ਦੂਰ ਵਰਗ ਦੀ ਚੇਤੰਨ ਇਨਕਲਾਬੀ ਕਾਰਵਾਈ ਦੁਆਰਾ ਸਾਰੇ ਦੇਸ਼ਾਂ ਵਿੱਚ ਪੂੰਜੀਵਾਦ ਨੂੰ ਖ਼ਤਮ ਕਰਨ ਦੀ ਮਾਰਕਸਵਾਦੀ ਧਾਰਨਾ ਹੈ. ਇਹ ਇਨਕਲਾਬ ਜ਼ਰੂਰੀ ਨਹੀਂ ਇੱਕੋ ਸਮੇਂ ਵਾਪਰਨ, ਪਰ, ਜਿੱਥੇ ਅਤੇ ਜਦੋਂ ਸਥਾਨਕ ਹਾਲਾਤ ਨੇ ਇੱਕ ਇਨਕਲਾਬੀ ਪਾਰਟੀ ਨੂੰ ਇਜਾਜ਼ਤ ਦਿੱਤੀ, ਕਿ ਸਫਲਤਾਪੂਰਕ ਬੁਰਜ਼ਵਾ ਮਾਲਕੀ ਅਤੇ ਰਾਜ ਨੂੰ ਉਲਟਾ ਦੇਵੇ ਅਤੇ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ 'ਤੇ ਅਧਾਰਿਤ ਇੱਕ ਮਜ਼ਦੂਰਾਂ ਦਾ ਰਾਜ ਸਥਾਪਤ ਕਰ ਦੇਵੇ.