ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Satdeep Gill ਨੇ ਸਫ਼ਾ ਭਾਵਲਪੁਰ ਨੂੰ ਬਾਹਵਲਪੁਰ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

15:14, 29 ਜਨਵਰੀ 2015 ਦਾ ਦੁਹਰਾਅ

ਭਾਵਲਪੁਰ
بہاولپور (Punjabi)
City
ਦੇਸ਼ਪਾਕਿਸਤਾਨ
ਖ਼ੇਤਰਪੰਜਾਬ
ਜਿਲਾਭਾਵਲਪੁਰ ਜਿਲਾ
ਤਹਿਸੀਲਭਾਵਲਪੁਰ ਤਹਿਸੀਲ
Union councils36
ਸਰਕਾਰ
 • Nazim----------------
ਖੇਤਰ
 • City237.2 km2 (91.6 sq mi)
ਉੱਚਾਈ
461 m (1,512 ft)
ਆਬਾਦੀ
 (2011)[3]
 • City8,55,509
 • ਘਣਤਾ838/km2 (2,170/sq mi)
 • ਸ਼ਹਿਰੀ
5,45,103
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
Postal code type
63100
ਏਰੀਆ ਕੋਡ062
ਵੈੱਬਸਾਈਟwww.bahawalpur.gov.pk/
Bahawalpur Government Website

ਭਾਵਲਪੁਰ ਭਾਵਲਪੁਰ ਪੰਜਾਬ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਭਾਵਲਪੁਰ ਸ਼ਹਿਰ ਭਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।

ਇਤਿਹਾਸ

ਭਾਵਲਪੁਰ ਦੀ ਖੋਜ 1802 ਵਿੱਚ ਨਵਾਬ ਮਹੋਮ੍ਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮਹੋਮ੍ਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਭਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ , ਬਲੋਚਿਸਤਾਨ , ਖੀਬਰ ਅਤੇ ਪੰਜਾਬ , 'ਚ ਵੰਡਿਆ ਗਿਆ- ਭਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਭਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।

ਵਾਤਾਵਰਨ

ਭਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।

ਭਾਸ਼ਾ

ਬੋਲੀ ਅਨੁਸਾਰ ਭਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:

ਰਿਆਸਤੀ

ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ , ਪੰਜਾਬੀ ਅਤੇ ਮੁਲਤਾਨੀ ਦਾ ਮਿਸ਼੍ਰਣ ਹੈ। ਇਹ ਭਾਵਲਪੁਰ ਅਤੇ ਅਹ੍ਮਦਪੁਰ ਤਿਹ੍ਸੀਲ ਵਿੱਚ ਬੋਲੀ ਜਾਂਦੀ ਹੈ।

ਮਾਝੀ ਅਤੇ ਮਾਲਵੀ

ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਬਾਗੜੀ

9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।

ਹਰਿਆਣਵੀ

1% ਜਨਤਾ ਉਰਦੂ 'ਤੇ ਪੰਜਾਬੀ ਦਾ ਮਿਸ਼੍ਰਣ ਬੋਲਦੀ ਹੈ।

  1. 1.0 1.1 http://203.215.180.58/portal/portal/media-type/html/group/320/page/default.psml/js_pane/P-103d7b410be-10000?nav=left
  2. http://www.statpak.gov.pk/depts/pco/index.html
  3. Stefan Helders, World Gazetteer. "Bahawlpur". Retrieved 2006-04-17.