ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Satdeep Gill ਨੇ ਸਫ਼ਾ ਬਾਹਵਲਪੁਰ ਨੂੰ ਬਹਾਵਲਪੁਰ ’ਤੇ ਭੇਜਿਆ
No edit summary
ਲਾਈਨ 1: ਲਾਈਨ 1:
{{Infobox settlement
{{Infobox settlement
|name = ਬਾਹਵਲਪੁਰ
|name = ਬਹਾਵਲਪੁਰ
|other_name = {{Nastaliq|بہاولپور}} {{pa icon}}
|other_name = {{Nastaliq|بہاولپور}}
|settlement_type = ਸ਼ਹਿਰ
|settlement_type = ਸ਼ਹਿਰ
|image_skyline = <!-- Bahawalpur Montage.jpg -->
|image_skyline = <!-- Bahawalpur Montage.jpg -->
|imagesize =
|imagesize =
ਲਾਈਨ 19: ਲਾਈਨ 19:
|subdivision_type = ਦੇਸ਼
|subdivision_type = ਦੇਸ਼
|subdivision_name = [[ਪਾਕਿਸਤਾਨ]]
|subdivision_name = [[ਪਾਕਿਸਤਾਨ]]
|subdivision_type1 = [[Subdivisions of Pakistan|ਖ਼ੇਤਰ]]
|subdivision_type1 = [[ਪਾਕਿਸਤਾਨ ਦੇ ਖੇਤਰ|ਖੇਤਰ]]
|subdivision_name1 = [[Punjab, Pakistan|ਪੰਜਾਬ]]
|subdivision_name1 = [[ਪੰਜਾਬ, ਪਾਕਿਸਤਾਨ|ਪੰਜਾਬ]]
|subdivision_type2 = [[Districts of Pakistan|ਜਿਲਾ]]
|subdivision_type2 = [[ਪਾਕਿਸਤਾਨ ਦੇ ਜ਼ਿਲ੍ਹੇ|ਜ਼ਿਲ੍ਹਾ]]
|subdivision_name2 = [[ਬਾਹਵਲਪੁਰ ਜਿਲਾ]]
|subdivision_name2 = [[ਬਹਾਵਲਪੁਰ ਜਿਲਾ]]
|subdivision_type3 = [[ਤਹਿਸੀਲ]]
|subdivision_type3 = [[ਤਹਿਸੀਲ]]
|subdivision_name3 = [[ਬਾਹਵਲਪੁਰ ਤਹਿਸੀਲ]]
|subdivision_name3 = [[ਬਹਾਵਲਪੁਰ ਤਹਿਸੀਲ]]
|subdivision_type4 = Union councils
|subdivision_type4 = ਯੂਨੀਅਨ ਕੌਂਸਲ
|subdivision_name4 = 36
|subdivision_name4 = 36
|government_footnotes =<ref name="203.215.180.58">http://203.215.180.58/portal/portal/media-type/html/group/320/page/default.psml/js_pane/P-103d7b410be-10000?nav=left</ref><ref name="203.215.180.58"/><ref>http://www.statpak.gov.pk/depts/pco/index.html</ref>
|government_footnotes =<ref name="203.215.180.58">http://203.215.180.58/portal/portal/media-type/html/group/320/page/default.psml/js_pane/P-103d7b410be-10000?nav=left</ref><ref name="203.215.180.58"/><ref>http://www.statpak.gov.pk/depts/pco/index.html</ref>
ਲਾਈਨ 61: ਲਾਈਨ 61:
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
}}
}}
'''ਬਾਹਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਾਹਵਲਪੁਰ ਸ਼ਹਿਰ ਬਾਹਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
'''ਬਹਾਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।

== ਇਤਿਹਾਸ ==
== ਇਤਿਹਾਸ ==
ਬਾਹਵਲਪੁਰ ਦੀ ਖੋਜ 1802 ਵਿੱਚ [[ਨਵਾਬ ਮਹੋਮ੍ਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮਹੋਮ੍ਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਾਹਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]] , [[ਬਲੋਚਿਸਤਾਨ]] , [[ਖੀਬਰ]] ਅਤੇ [[ਪੰਜਾਬ]] , 'ਚ ਵੰਡਿਆ ਗਿਆ- ਬਾਹਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਾਹਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
ਬਹਾਵਲਪੁਰ ਦੀ ਖੋਜ 1802 ਵਿੱਚ [[ਨਵਾਬ ਮੋਹੰਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮੋਹੰਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]] , [[ਬਲੋਚਿਸਤਾਨ]] , [[ਖੀਬਰ]] ਅਤੇ [[ਪੰਜਾਬ]] , 'ਚ ਵੰਡਿਆ ਗਿਆ- ਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।


== ਵਾਤਾਵਰਨ ==
== ਵਾਤਾਵਰਨ ==
ਬਾਹਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
ਬਹਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ ਵਿੱਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।


== ਭਾਸ਼ਾ ==
== ਭਾਸ਼ਾ ==
ਬੋਲੀ ਅਨੁਸਾਰ ਬਾਹਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
ਬੋਲੀ ਅਨੁਸਾਰ ਬਹਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:


=== ਰਿਆਸਤੀ ===
=== ਰਿਆਸਤੀ ===
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]] , [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼੍ਰਣ ਹੈ। ਇਹ ਬਾਹਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]] , [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼ਰਨ ਹੈ। ਇਹ ਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।


=== ਮਾਝੀ ਅਤੇ ਮਲਵਈ ===
=== ਮਾਝੀ ਅਤੇ ਮਲਵਈ ===
ਲਾਈਨ 81: ਲਾਈਨ 82:


=== ਹਰਿਆਣਵੀ ===
=== ਹਰਿਆਣਵੀ ===
1% ਜਨਤਾ [[ਉਰਦੂ]] 'ਤੇ [[ਪੰਜਾਬੀ]] ਦਾ ਮਿਸ਼੍ਰਣ ਬੋਲਦੀ ਹੈ।
1% ਜਨਤਾ [[ਉਰਦੂ]] ਅਤੇ [[ਪੰਜਾਬੀ]] ਦਾ ਮਿਸ਼ਰਨ ਬੋਲਦੀ ਹੈ।


{{ਹਵਾਲੇ}}
{{ਹਵਾਲੇ}}

01:25, 30 ਜਨਵਰੀ 2015 ਦਾ ਦੁਹਰਾਅ

ਬਹਾਵਲਪੁਰ
بہاولپور
ਸ਼ਹਿਰ
ਦੇਸ਼ਪਾਕਿਸਤਾਨ
ਖੇਤਰਪੰਜਾਬ
ਜ਼ਿਲ੍ਹਾਬਹਾਵਲਪੁਰ ਜਿਲਾ
ਤਹਿਸੀਲਬਹਾਵਲਪੁਰ ਤਹਿਸੀਲ
ਯੂਨੀਅਨ ਕੌਂਸਲ36
ਸਰਕਾਰ
 • Nazim----------------
ਖੇਤਰ
 • ਸ਼ਹਿਰ237.2 km2 (91.6 sq mi)
ਉੱਚਾਈ
461 m (1,512 ft)
ਆਬਾਦੀ
 (2011)[3]
 • ਸ਼ਹਿਰ8,55,509
 • ਘਣਤਾ838/km2 (2,170/sq mi)
 • ਸ਼ਹਿਰੀ
5,45,103
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
Postal code type
63100
ਏਰੀਆ ਕੋਡ062
ਵੈੱਬਸਾਈਟwww.bahawalpur.gov.pk/
Bahawalpur Government Website

ਬਹਾਵਲਪੁਰ ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।

ਇਤਿਹਾਸ

ਬਹਾਵਲਪੁਰ ਦੀ ਖੋਜ 1802 ਵਿੱਚ ਨਵਾਬ ਮੋਹੰਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮੋਹੰਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ , ਬਲੋਚਿਸਤਾਨ , ਖੀਬਰ ਅਤੇ ਪੰਜਾਬ , 'ਚ ਵੰਡਿਆ ਗਿਆ- ਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।

ਵਾਤਾਵਰਨ

ਬਹਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ ਵਿੱਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।

ਭਾਸ਼ਾ

ਬੋਲੀ ਅਨੁਸਾਰ ਬਹਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:

ਰਿਆਸਤੀ

ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ , ਪੰਜਾਬੀ ਅਤੇ ਮੁਲਤਾਨੀ ਦਾ ਮਿਸ਼ਰਨ ਹੈ। ਇਹ ਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।

ਮਾਝੀ ਅਤੇ ਮਲਵਈ

ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਬਾਗੜੀ

9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।

ਹਰਿਆਣਵੀ

1% ਜਨਤਾ ਉਰਦੂ ਅਤੇ ਪੰਜਾਬੀ ਦਾ ਮਿਸ਼ਰਨ ਬੋਲਦੀ ਹੈ।

  1. 1.0 1.1 http://203.215.180.58/portal/portal/media-type/html/group/320/page/default.psml/js_pane/P-103d7b410be-10000?nav=left
  2. http://www.statpak.gov.pk/depts/pco/index.html
  3. Stefan Helders, World Gazetteer. "Bahawlpur". Retrieved 2006-04-17.