ਹਾਈਪੋਥਰਮੀਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "{{Infobox disease | Name = ਹਾਈਪੋਥਰਮੀਆ | Image = Napoleons retreat from moscow.jpg | Caption = During ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
02:48, 9 ਫ਼ਰਵਰੀ 2015 ਦਾ ਦੁਹਰਾਅ
ਹਾਈਪੋਥਰਮੀਆ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | T68 |
ਆਈ.ਸੀ.ਡੀ. (ICD)-9 | 991.6 |
ਰੋਗ ਡੇਟਾਬੇਸ (DiseasesDB) | 6542 |
ਮੈੱਡਲਾਈਨ ਪਲੱਸ (MedlinePlus) | 000038 |
ਈ-ਮੈਡੀਸਨ (eMedicine) | med/1144 |
MeSH | D007035 |
ਹਾਈਪੋਥਰਮੀਆ (ਯੂਨਾਨੀ ὑποθερμία ਤੋਂ) ਉਹ ਹਾਲਤ ਹੁੰਦੀ ਹੈ ਜਿਸ ਵਿੱਚ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਹੋ ਜਾਂਦਾ ਹੈ। ਇਸ ਤਾਪਮਾਨ ਤੇ ਮੂਲ ਸਰੀਰਕ ਕਿਰਿਆਵਾਂ ਜਾਮ ਹੋ ਜਾਂਦੀਆਂ ਹਨ। ਸਰੀਰ ਦਾ ਤਾਪਮਾਨ 35° ਸੇਲਸੀਅਸ (95 ਡਿਗਰੀ ਫੈਰੇਨਹਾਈਟ) ਤੋਂ ਘੱਟ ਹੋ ਜਾਂਦਾ ਹੈ। [1]ਇਸਦੇ ਵਿਲੱਖਣ ਲੱਛਣ ਤਾਪਮਾਨ ਤੇ ਨਿਰਭਰ ਕਰਦੇ ਹਨ। ਹਲਕੇ ਹਾਈਪੋਥਰਮੀਆ ਵਿੱਚ ਕੰਬਣੀ ਛਿੜਦੀ ਹੈ ਅਤੇ ਮਾਨਸਿਕ ਉਲਝਣ ਪੈਦਾ ਹੁੰਦੀ ਹੈ। ਗੰਭੀਰ ਹਾਈਪੋਥਰਮੀਆ ਵਿੱਚ ਕੱਪੜੇ ਉਤਾਰਨਾ ਹੋ ਸਕਦਾ ਹੈ ਅਤੇ ਦਿਲ ਦੇ ਰੁੱਕ ਜਾਣ ਦਾ ਖਤਰਾ ਵੀ ਵਧ ਜਾਂਦਾ ਹੈ।[1]