ਜਾਰਜ ਵਾਸ਼ਿੰਗਟਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Babanwalia (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
{{ਬਾਰੇ|ਅਮਰੀਕੀ ਰਾਸ਼ਟਰਪਤੀ|ਇਸੇ ਨਾਂ ਦੇ ਹੋਰ ਮਤਲਬਾਂ|ਵਾਸ਼ਿੰਗਟਨ}} |
|||
{{Infobox officeholder |
{{Infobox officeholder |
||
|name = ਜਾਰਜ ਵਾਸ਼ਿੰਗਟਨ<br/>George Washington |
|name = ਜਾਰਜ ਵਾਸ਼ਿੰਗਟਨ<br/>George Washington |
12:23, 12 ਫ਼ਰਵਰੀ 2015 ਦਾ ਦੁਹਰਾਅ
ਜਾਰਜ ਵਾਸ਼ਿੰਗਟਨ George Washington | |
---|---|
ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ | |
ਦਫ਼ਤਰ ਵਿੱਚ ੩੦ ਅਪ੍ਰੈਲ ੧੭੮੯[nb] – ੪ ਮਾਰਚ ੧੭੯੭ | |
ਉਪ ਰਾਸ਼ਟਰਪਤੀ | ਜਾਨ ਐਡਮਜ਼ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਜਾਨ ਐਡਮਜ਼ |
ਸੈਨਾ ਦਾ ਉੱਚ ਅਧਿਕਾਰੀ | |
ਦਫ਼ਤਰ ਵਿੱਚ ੧੩ ਜੁਲਾਈ ੧੭੯੮ – ੧੪ ਦਸੰਬਰ ੧੭੯੯ | |
ਦੁਆਰਾ ਨਿਯੁਕਤੀ | ਜਾਨ ਐਡਮਜ਼ |
ਤੋਂ ਪਹਿਲਾਂ | ਜੇਮਜ਼ ਵਿਲਕਿਨਸਨ |
ਤੋਂ ਬਾਅਦ | ਐਲਗਜ਼ੈਂਡਰ ਹੈਮਿਲਟਨ |
ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ | |
ਦਫ਼ਤਰ ਵਿੱਚ ੧੫ ਜੂਨ ੧੭੭੫ – ੨੩ ਦਸੰਬਰ ੧੭੮੩ | |
ਦੁਆਰਾ ਨਿਯੁਕਤੀ | ਮਹਾਂਦੀਪੀ ਕਾਂਗਰਸ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਹੈਨਰੀ ਨਾਕਸ (ਸੈਨਾ ਦਾ ਉੱਚ ਅਧਿਕਾਰੀ) |
ਦੂਜੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜਿਨੀਆ ਤੋਂ | |
ਦਫ਼ਤਰ ਵਿੱਚ ੧੦ ਮਈ ੧੭੭੫ – ੧੫ ਜੂਨ ੧੭੭੫ | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਥਾਮਸ ਜੈਫ਼ਰਸਨ |
ਪਹਿਲੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜਿਨੀਆ ਤੋਂ | |
ਦਫ਼ਤਰ ਵਿੱਚ ੫ ਸਤੰਬਰ ੧੭੭੪ – ੨੬ ਅਕਤੂਬਰ ੧੭੭੪ | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
ਨਿੱਜੀ ਜਾਣਕਾਰੀ | |
ਜਨਮ | ੨੨ ਫ਼ਰਵਰੀ ੧੭੩੨ ਵੈਸਟਮੋਰਲੈਂਡ, ਵਰਜਿਨੀਆ, ਬਰਤਾਨਵੀ ਅਮਰੀਕਾ |
ਮੌਤ | ੧੪ ਦਸੰਬਰ ੧੭੯੯ ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ |
ਕਬਰਿਸਤਾਨ | ਵਾਸ਼ਿੰਗਟਨ ਪਰਵਾਰ ਦੀ ਸਮਾਧ ਮਾਊਂਟ ਵਰਨਾਨ, ਵਰਜਿਨੀਆ |
ਸਿਆਸੀ ਪਾਰਟੀ | ਕੋਈ ਨਹੀਂ |
ਜੀਵਨ ਸਾਥੀ | ਮਾਰਥਾ ਡੈਂਡਰਿਜ ਕਸਟਿਸ |
ਪੁਰਸਕਾਰ | ਕਾਂਗਰਸੀ ਸੋਨ ਤਗਮਾ ਕਾਂਗਰਸ ਦਾ ਧੰਨਵਾਦ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ ਫਰਮਾ:Country data ਸੰਯੁਕਤ ਅਮਰੀਕਾ ਸੰਯੁਕਤ ਬਾਦਸ਼ਾਹੀ |
ਬ੍ਰਾਂਚ/ਸੇਵਾ | ਵਰਜਿਨੀਆ ਸੂਬਾਈ ਸੈਨਾ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
ਸੇਵਾ ਦੇ ਸਾਲ | ਨਾਗਰਿਕ ਸੈਨਾ: 1752–1758 ਮਹਾਂਦੀਪੀ ਸੈਨਾ: 1775–1783 ਸੰਯੁਕਤ ਰਾਜ ਸੈਨਾ: 1798–1799 |
ਰੈਂਕ | ਲੈਫਟੀਨੈਂਟ ਜਨਰਲ ਸੈਨਾ ਦਾ ਜਨਰਲ (ਮੌਤ ਮਗਰੋਂ: ੧੯੭੬) |
ਕਮਾਂਡ | ਵਰਜੀਨੀਆ ਬਸਤੀ ਦੀ ਰਜਮੰਟ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
ਲੜਾਈਆਂ/ਜੰਗਾਂ | ਫ਼ਰਾਂਸੀਸੀ ਅਤੇ ਭਾਰਤੀ ਯੁੱਧ • ਜੂਮਨਵਿਲ ਗਲੈਨ ਦੀ ਜੰਗ • ਨਸੈਸਿਟੀ ਕਿਲ੍ਹੇ ਦੀ ਜੰਗ • ਬ੍ਰੈਡਾਕ ਐਕਸਪੀਡੀਸ਼ਨ • ਮੋਨੋਨਗਾਹੇਲਾ ਦੀ ਜੰਗ • ਫ਼ੋਰਬਸ ਇਅਕਸੀਪੀਡੀਸ਼ਨ ਅਮਰੀਕੀ ਇਨਕਲਾਬੀ ਯੁੱਧ • ਬੋਸਟਨ ਅੰਦੋਲਨ • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ • ਫ਼ਿਲਾਡੈਲਫ਼ੀਆ ਅੰਦੋਲਨ • ਯਾਰਕਟਾਊਨ ਅੰਦੋਲਨ |
^ ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪ੍ਰੈਲ ਨੂੰ ਕਾਂਗਰਸ ਨੇ ਚੌਣ ਸਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। ੩੦ ਅਪ੍ਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ। | |
ਜਾਰਜ ਵਾਸ਼ਿੰਗਟਨ (੨੨ ਫ਼ਰਵਰੀ, ੧੭੩੨ – ੧੪ ਦਸੰਬਰ, ੧੭੯੯) ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ (੧੭੮੯–੧੭੯੭); ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦਾ ਚੀਫ਼ ਕਮਾਂਡਰ ਅਤੇ ਸੰਯੁਕਤ ਰਾਜ ਦੇ ਸਥਾਪਕ ਪੁਰਖਿਆਂ ਵਿੱਚੋਂ ਇੱਕ ਸੀ।
ਮੁੱਢਲਾ ਜੀਵਨ
ਉਨ੍ਹਾਂ ਦੀ ਮਾਤਾ ਦਾ ਨਾਮ ਮੈਰੀ ਬੌਲ ਅਤੇ ਪਿਤਾ ਦਾ ਨਾਮ ਔਗਸਟਾਈਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਨ੍ਹਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਤਾਂ ਉਨ੍ਹਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਨ੍ਹਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।
- ↑ Encyclopedia Of The Enlightenment Ellen Judy Wilson, Peter Hanns Reill, 2004 p. 148, retrieved 2012-04-26
- ↑ ਫਰਮਾ:Cite audio
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |