ਓਡੀਸ਼ਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Removing "Odisha_Montage.jpg", it has been deleted from Commons by Ellin Beltz because: Copyright violation, see c:Commons:Licensing. |
||
ਲਾਈਨ 5: | ਲਾਈਨ 5: | ||
| native_name_lang = |
| native_name_lang = |
||
| type = [[ ਭਾਰਤ ਦੇ ਰਾਜ ਅਤੇ ਇਲਾਕੇ | ਭਾਰਤ ਦੇ ਰਾਜ]] |
| type = [[ ਭਾਰਤ ਦੇ ਰਾਜ ਅਤੇ ਇਲਾਕੇ | ਭਾਰਤ ਦੇ ਰਾਜ]] |
||
| image_skyline = |
| image_skyline = |
||
| image_alt = |
| image_alt = |
||
| image_caption = ਸੱਜੇ ਦਾਅ ਸਿਖਰ ਖੱਬੇ ਤੋਂ: [[ਜਗਨਨਾਥ ਮੰਦਰ, ਪੁਰੀ | ਜਗਨਨਾਥ ਮੰਦਰ]], [[ਕੋਣਾਰਕ ਮੰਦਰ]], [[ਕਾਲੀਰਾਜ| ਕਾਲੀਰਾਜ ਮੰਦਰ]], [[ਰਾਜਾ ਰਾਣੀ ਮੰਦਰ]], [[ਮੁਕਤੇਸਵਰ ਦਿਉਲਾ]] |
| image_caption = ਸੱਜੇ ਦਾਅ ਸਿਖਰ ਖੱਬੇ ਤੋਂ: [[ਜਗਨਨਾਥ ਮੰਦਰ, ਪੁਰੀ | ਜਗਨਨਾਥ ਮੰਦਰ]], [[ਕੋਣਾਰਕ ਮੰਦਰ]], [[ਕਾਲੀਰਾਜ| ਕਾਲੀਰਾਜ ਮੰਦਰ]], [[ਰਾਜਾ ਰਾਣੀ ਮੰਦਰ]], [[ਮੁਕਤੇਸਵਰ ਦਿਉਲਾ]] |
06:07, 21 ਮਾਰਚ 2015 ਦਾ ਦੁਹਰਾਅ
ਓਡੀਸ਼ਾ
ଓଡ଼ିଶା oṛiśā | ||
---|---|---|
| ||
ਦੇਸ਼ | ਭਾਰਤ | |
Region | ਪੂਰਬੀ ਭਾਰਤ | |
ਸਥਾਪਤੀ | 1 ਅਪਰੈਲ 1936 | |
Capital | ਭੁਵਨੇਸ਼ਵਰ | |
Largest city | ਭੁਵਨੇਸ਼ਵਰ[1] | |
Districts | 30 | |
ਸਰਕਾਰ | ||
• ਬਾਡੀ | Government of Odisha | |
• Governor | S.C. Jamir | |
• Chief Minister | Naveen Patnaik (BJD) | |
• Legislature | Unicameral (147 Seats) | |
• Parliamentary constituency | 21Lok Sabha[2] 10Rajya Sabha[3] | |
• High Court | Odisha High Court, Cuttack | |
ਖੇਤਰ | ||
• ਕੁੱਲ | 1,55,820 km2 (60,160 sq mi) | |
• ਰੈਂਕ | 9th | |
ਆਬਾਦੀ (2011) | ||
• ਕੁੱਲ | 4,19,47,358 | |
• ਰੈਂਕ | 11th | |
• ਘਣਤਾ | 270/km2 (700/sq mi) | |
ਵਸਨੀਕੀ ਨਾਂ | Oriya | |
ਸਮਾਂ ਖੇਤਰ | ਯੂਟੀਸੀ+05:30 (IST) | |
ISO 3166 ਕੋਡ | IN-OR | |
HDI | 0.362 (LOW) | |
HDI rank | 22nd (2007-2008)[4] | |
Literacy | 73.45% | |
Official languages | Oriya, English | |
ਵੈੱਬਸਾਈਟ | odisha.gov.in | |
Odisha ਦੇ ਪ੍ਰਤੀਕ | ||
ਗੀਤ | Bande Utkala Janani | |
ਭਾਸ਼ਾ | Oriya | |
ਪੰਛੀ | Indian Roller[5] | |
ਫੁੱਲ | Ashoka[6] | |
ਰੁੱਖ | Ashwatha[7] | |
Costume | Sari (women) | |
ਨਾਚ | Odissi |
ਓਡੀਸ਼ਾ (ਉੜੀਆ: ଓଡିଶା) ਜਿਸਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ। ਉੜੀਸਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਅੰਗੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ ੧ ਅਪ੍ਰੈਲ ੧੯੩੬ ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ ੧ ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "LIST OF TOWNS AND THEIR POPULATION" (PDF). Retrieved 6 December 2011.
- ↑ Lok Sabha
- ↑ Statewise List
- ↑ http://www.undp.org/content/dam/india/docs/orissa_factsheet.pdf
- ↑ Blue Jay: The State Bird of Orissa
- ↑ "CyberOrissa.com :: Orissa". cyberorissa.com. 2011. Retrieved 26 May 2012.
State Flower
- ↑ "Orissa State Symbols". mapsofindia.com. 2011. Retrieved 26 May 2012.
the state tree is the imposing 'Ashwatha' tree
- ↑ Sambar : The State Animal of Orissa