ਭਾਈਚਾਰਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
[[File:Stonehenge Summer Solstice eve 02.jpg|thumb|ਗਰਮੀਆਂ ਦੇ ਸਭ ਤੋਂ ਵੱਡੇ ਦਿਨ [[ਸਟੋਨਹੈਂਜ]], ਇੰਗਲੈਂਡ ਵਿਖੇ ਇਕੱਠਾ ਹੋਇਆ ਭਾਈਚਾਰਾ]]
[[File:Stonehenge Summer Solstice eve 02.jpg|thumb|ਗਰਮੀਆਂ ਦੇ ਸਭ ਤੋਂ ਵੱਡੇ ਦਿਨ [[ਸਟੋਨਹੈਂਜ]], ਇੰਗਲੈਂਡ ਵਿਖੇ ਇਕੱਠਾ ਹੋਇਆ ਭਾਈਚਾਰਾ]]


'''ਭਾਈਚਾਰਾ''', '''ਬਰਾਦਰੀ''' ਜਾਂ '''ਫ਼ਿਰਕਾ''' ਕਿਸੇ ਵੀ ਅਕਾਰ ਦੀ ਇੱਕ ਸਮਾਜਕ ਇਕਾਈ ਹੁੰਦੀ ਹੈ ਜਿਸ ਦੀਆਂ ਕਦਰਾਂ-ਕੀਮਤਾਂ ਸਾਂਝੀਆਂ ਹੋਣ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, ਟੀਚੇ, ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ, ਨਸਲੀ ਅਤੇ ਅਨੇਕ ਪਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵਾਇਤੀ ਸਨਮੁਖ ਭਾਈਚਾਰੇ, ਆਮ ਤੌਰ 'ਤੇ ਛੋਟੇ-ਛੋਟੇ ਹੁੰਦੇ ਹਨ, ਰਾਸ਼ਟਰੀ ਭਾਈਚਾਰੇ, ਅੰਤਰਰਾਸ਼ਟਰੀ ਭਾਈਚਾਰੇ ਅਤੇ ਵਰਚੂਅਲ ਭਾਈਚਾਰੇ ਵਰਗੇ ਵੱਡੇ ਭਾਈਚਾਰਿਆਂ ਦਾ ਵੀ ਅਧਿਅਨ ਕੀਤਾ ਜਾ ਰਿਹਾ ਹੈ।
'''ਭਾਈਚਾਰਾ''', '''ਬਰਾਦਰੀ''' ਜਾਂ '''ਫ਼ਿਰਕਾ''' ਸਾਂਝੀਆਂ ਕਦਰਾਂ-ਕੀਮਤਾਂ ਵਾਲੀ ਇੱਕ [[ਸਮਾਜ|ਸਮਾਜਿਕ]] ਇਕਾਈ ਨੂੰ ਕਿਹਾ ਜਾਂਦਾ ਹੈ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, [[ਟੀਚਾ|ਟੀਚੇ]], ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ, ਨਸਲੀ ਅਤੇ ਅਨੇਕ ਪ੍ਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵਾਇਤੀ ਸਨਮੁਖ ਭਾਈਚਾਰੇ, ਆਮ ਤੌਰ 'ਤੇ ਛੋਟੇ-ਛੋਟੇ ਹੁੰਦੇ ਹਨ, ਰਾਸ਼ਟਰੀ ਭਾਈਚਾਰੇ, ਅੰਤਰਰਾਸ਼ਟਰੀ ਭਾਈਚਾਰੇ ਅਤੇ ਵਰਚੂਅਲ ਭਾਈਚਾਰੇ ਵਰਗੇ ਵੱਡੇ ਭਾਈਚਾਰਿਆਂ ਦਾ ਵੀ ਅਧਿਅਨ ਕੀਤਾ ਜਾ ਰਿਹਾ ਹੈ।

[[ਮਨੁੱਖ|ਇਨਸਾਨੀ]] ਭਾਈਚਾਰੇ ਦੇ ਵਿੱਚ [[ਇਰਾਦੇ]], [[ਵਿਸ਼ਵਾਸ]], [[ਜੋਖਿਮ]] ਅਤੇ ਹੋਰ ਵੀ ਸਾਂਝੀਆਂ ਗੱਲਾਂ ਹੁੰਦੀਆਂ ਹਨ, ਜੋ ਹਿੱਸਾ ਲੈਣ ਵਾਲਿਆਂ ਦੀ ਪਛਾਣ ਅਤੇ ਇੱਕਸੁਰਤਾ ਦੀ ਡਿਗਰੀ ਨੂੰ ਪ੍ਰਭਾਵਿਤ ਕਰਦੀਆਂ ਹਨ।


[[ਇਨਸਾਨੀ]] ਭਾਈਚਾਰੇ ਦੇ ਵਿੱਚ [[ਇਰਾਦੇ]], [[ਵਿਸ਼ਵਾਸ]], [[ਜੋਖਿਮ]] ਅਤੇ ਹੋਰ ਵੀ ਸਾਂਝੀਆਂ ਗੱਲਾਂ ਹੁੰਦੀਆਂ ਹਨ, ਜੋ ਹਿੱਸਾ ਲੈਣ ਵਾਲਿਆਂ ਦੀ ਪਛਾਣ ਅਤੇ ਇੱਕਸੁਰਤਾ ਦੀ ਡਿਗਰੀ ਨੂੰ ਪ੍ਰਭਾਵਿਤ ਕਰਦੀਆਂ ਹਨ।
== ਇਹ ਵੀ ਵੇਖੋ==
== ਇਹ ਵੀ ਵੇਖੋ==
* [[ਇੰਟਰਨੈੱਟ ਕਮਿਊਨਿਟੀ| ਆਨਲਾਈਨ ਭਾਈਚਾਰੇ]]
* [[ਇੰਟਰਨੈੱਟ ਕਮਿਊਨਿਟੀ| ਆਨਲਾਈਨ ਭਾਈਚਾਰੇ]]
ਲਾਈਨ 9: ਲਾਈਨ 10:
* [[ਕਮਿਊਨਿਟੀ ਮੈਨੇਜਮੈਂਟ]]
* [[ਕਮਿਊਨਿਟੀ ਮੈਨੇਜਮੈਂਟ]]
* [[ਕਮਿਊਨਿਟੀ ਰੇਡੀਓ]]
* [[ਕਮਿਊਨਿਟੀ ਰੇਡੀਓ]]



{{ਅਧਾਰ}}
{{ਅਧਾਰ}}

13:03, 25 ਮਾਰਚ 2015 ਦਾ ਦੁਹਰਾਅ

ਗਰਮੀਆਂ ਦੇ ਸਭ ਤੋਂ ਵੱਡੇ ਦਿਨ ਸਟੋਨਹੈਂਜ, ਇੰਗਲੈਂਡ ਵਿਖੇ ਇਕੱਠਾ ਹੋਇਆ ਭਾਈਚਾਰਾ

ਭਾਈਚਾਰਾ, ਬਰਾਦਰੀ ਜਾਂ ਫ਼ਿਰਕਾ ਸਾਂਝੀਆਂ ਕਦਰਾਂ-ਕੀਮਤਾਂ ਵਾਲੀ ਇੱਕ ਸਮਾਜਿਕ ਇਕਾਈ ਨੂੰ ਕਿਹਾ ਜਾਂਦਾ ਹੈ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, ਟੀਚੇ, ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ, ਨਸਲੀ ਅਤੇ ਅਨੇਕ ਪ੍ਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵਾਇਤੀ ਸਨਮੁਖ ਭਾਈਚਾਰੇ, ਆਮ ਤੌਰ 'ਤੇ ਛੋਟੇ-ਛੋਟੇ ਹੁੰਦੇ ਹਨ, ਰਾਸ਼ਟਰੀ ਭਾਈਚਾਰੇ, ਅੰਤਰਰਾਸ਼ਟਰੀ ਭਾਈਚਾਰੇ ਅਤੇ ਵਰਚੂਅਲ ਭਾਈਚਾਰੇ ਵਰਗੇ ਵੱਡੇ ਭਾਈਚਾਰਿਆਂ ਦਾ ਵੀ ਅਧਿਅਨ ਕੀਤਾ ਜਾ ਰਿਹਾ ਹੈ।

ਇਨਸਾਨੀ ਭਾਈਚਾਰੇ ਦੇ ਵਿੱਚ ਇਰਾਦੇ, ਵਿਸ਼ਵਾਸ, ਜੋਖਿਮ ਅਤੇ ਹੋਰ ਵੀ ਸਾਂਝੀਆਂ ਗੱਲਾਂ ਹੁੰਦੀਆਂ ਹਨ, ਜੋ ਹਿੱਸਾ ਲੈਣ ਵਾਲਿਆਂ ਦੀ ਪਛਾਣ ਅਤੇ ਇੱਕਸੁਰਤਾ ਦੀ ਡਿਗਰੀ ਨੂੰ ਪ੍ਰਭਾਵਿਤ ਕਰਦੀਆਂ ਹਨ।

ਇਹ ਵੀ ਵੇਖੋ