ਪ੍ਰਗਤੀਸ਼ੀਲ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"''' ਪ੍ਰਗਤੀਸ਼ੀਲ ਲਹਿਰ '''ਭਾਰਤ 1936 ਵਿਚ ਸ਼ੁਰੂ ਹੁੰਦੀ ਹੈ. ==ਵਿਸ਼ਵ ਅਤੇ ਭ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 3: ਲਾਈਨ 3:
==ਵਿਸ਼ਵ ਅਤੇ ਭਾਰਤ ਵਿਚ ਪ੍ਰਗਤੀਸ਼ੀਲ ਲਹਿਰ==
==ਵਿਸ਼ਵ ਅਤੇ ਭਾਰਤ ਵਿਚ ਪ੍ਰਗਤੀਸ਼ੀਲ ਲਹਿਰ==


ਪ੍ਰਗਤੀਸ਼ੀਲ ਲਹਿਰ ਅੰਤਰ ਰਾਸ਼ਟਰੀ ਅਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਇੱਕ ਲਾਜਮੀ ਸਿੱਟਾ ਸੀ.ਇਸ ਲਹਿਰ ਦੀ ਸਥਾਪਨਾ 1935 ਵਿਚ ਲੰਡਨ ਵਿਚ ਹੋਈ.ਜਿਸ ਵਿਚ [[ਰੋਮਨ ਰੋਲਾਂ]],[[ਟਾਮਸ ਮਾਨ]] ,[[ਆਂਦਰ ਮਾਲਰੋ ]] ਨੇ ਹਿਸਾ ਲਿਆ.ਇਸ ਵਿਚ ਭਾਰਤ ਦੀ ਨੁਮਾਇੰਦਗੀ [[ਸਜ਼ਾਦ ਜ਼ਹੀਰ]] ਅਤੇ [[ਮੁਲਕ ਰਾਜ ਅਨੰਦ]] ਨੇ ਕੀਤੀ.ਇਹਨਾਂ ਲੇਖਕਾਂ ਨੇ ਬਆਦ ਵਿਚ ਭਾਰਤ ਵਿਚ [[ਪ੍ਰਗਤੀਸ਼ੀਲ ਲੇਖਕ ਸੰਘ]] ਦੀ ਸਥਾਪਨਾ ਕੀਤੀ.
ਪ੍ਰਗਤੀਸ਼ੀਲ ਲਹਿਰ ਅੰਤਰ ਰਾਸ਼ਟਰੀ ਅਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਇੱਕ ਲਾਜਮੀ ਸਿੱਟਾ ਸੀ.ਇਸ ਲਹਿਰ ਦੀ ਸਥਾਪਨਾ 1935 ਵਿਚ ਲੰਡਨ ਵਿਚ ਹੋਈ.ਜਿਸ ਵਿਚ [[ਰੋਮਨ ਰੋਲਾਂ]],[[ਟਾਮਸ ਮਾਨ]] ,[[ਆਂਦਰ ਮਾਲਰੋ ]] ਨੇ ਹਿਸਾ ਲਿਆ.ਇਸ ਵਿਚ ਭਾਰਤ ਦੀ ਨੁਮਾਇੰਦਗੀ [[ਸਜ਼ਾਦ ਜ਼ਹੀਰ]] ਅਤੇ [[ਮੁਲਕ ਰਾਜ ਅਨੰਦ]] ਨੇ ਕੀਤੀ.ਇਹਨਾਂ ਲੇਖਕਾਂ ਨੇ ਬਆਦ ਵਿਚ ਭਾਰਤ ਵਿਚ [[ਪ੍ਰਗਤੀਸ਼ੀਲ ਲੇਖਕ ਸੰਘ]] ਦੀ ਸਥਾਪਨਾ ਕੀਤੀ.ਇਸ ਦੇ ਪਹਿਲੀ ਕਾਨਫ਼ਰੰਸ 1936 ਵਿਚ [[ਲਖਨਊ]] ਵਿਚ ਹੋਈ.ਇਸ ਕਾਨਫ਼ਰੰਸ ਦੀ ਪ੍ਰਧਾਨਗੀ [[ਮੁਨਸ਼ੀ ਪ੍ਰੇਮ ਚੰਦ]] ਨੇ ਕੀਤੀ.

===ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ===
*ਪ੍ਰਗਤੀਵਾਦ -
ਪ੍ਰਗਤੀਵਾਦ [[ਮਾਰਕਸਵਾਦ]] ਦਾ ਸਾਹਿਤਕ ਪ੍ਰਗਟਾਵਾ ਹੈ.ਪ੍ਰਗਤੀਵਾਦ ਪੂੰਜੀਵਾਦ ਆਲੋਚਕ ਹੈ.ਪ੍ਰਗਤੀਵਾਦ ਪੂੰਜੀਵਾਦ ਦੀਆਂ ਕਮੀਆਂ ਦੀ ਨਿਦਾ ਕਰਦਾ ਹੈ.

*ਪ੍ਰਗਤੀਸ਼ੀਲ-
ਪ੍ਰਗਤੀਸ਼ੀਲ ਪ੍ਰਗਤੀਵਾਦ ਵਾਂਗ ਪੂੰਜੀਵਾਦ ਨੂੰ ਬਿਲਕੁਲ ਨਹੀਂ ਨਿੰਦਦਾ ਬਲਕਿ ਓਸ ਦੀਆਂ ਚੰਗੀਆਂ ਗੱਲਾਂ ਦੀ ਪ੍ਰਸ਼ੰਸ਼ਾ ਕਰਦਾ ਹੈ.

11:19, 2 ਮਈ 2015 ਦਾ ਦੁਹਰਾਅ

ਪ੍ਰਗਤੀਸ਼ੀਲ ਲਹਿਰ ਭਾਰਤ 1936 ਵਿਚ ਸ਼ੁਰੂ ਹੁੰਦੀ ਹੈ.

ਵਿਸ਼ਵ ਅਤੇ ਭਾਰਤ ਵਿਚ ਪ੍ਰਗਤੀਸ਼ੀਲ ਲਹਿਰ

ਪ੍ਰਗਤੀਸ਼ੀਲ ਲਹਿਰ ਅੰਤਰ ਰਾਸ਼ਟਰੀ ਅਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਇੱਕ ਲਾਜਮੀ ਸਿੱਟਾ ਸੀ.ਇਸ ਲਹਿਰ ਦੀ ਸਥਾਪਨਾ 1935 ਵਿਚ ਲੰਡਨ ਵਿਚ ਹੋਈ.ਜਿਸ ਵਿਚ ਰੋਮਨ ਰੋਲਾਂ,ਟਾਮਸ ਮਾਨ ,ਆਂਦਰ ਮਾਲਰੋ ਨੇ ਹਿਸਾ ਲਿਆ.ਇਸ ਵਿਚ ਭਾਰਤ ਦੀ ਨੁਮਾਇੰਦਗੀ ਸਜ਼ਾਦ ਜ਼ਹੀਰ ਅਤੇ ਮੁਲਕ ਰਾਜ ਅਨੰਦ ਨੇ ਕੀਤੀ.ਇਹਨਾਂ ਲੇਖਕਾਂ ਨੇ ਬਆਦ ਵਿਚ ਭਾਰਤ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਕੀਤੀ.ਇਸ ਦੇ ਪਹਿਲੀ ਕਾਨਫ਼ਰੰਸ 1936 ਵਿਚ ਲਖਨਊ ਵਿਚ ਹੋਈ.ਇਸ ਕਾਨਫ਼ਰੰਸ ਦੀ ਪ੍ਰਧਾਨਗੀ ਮੁਨਸ਼ੀ ਪ੍ਰੇਮ ਚੰਦ ਨੇ ਕੀਤੀ.

ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ

  • ਪ੍ਰਗਤੀਵਾਦ -

ਪ੍ਰਗਤੀਵਾਦ ਮਾਰਕਸਵਾਦ ਦਾ ਸਾਹਿਤਕ ਪ੍ਰਗਟਾਵਾ ਹੈ.ਪ੍ਰਗਤੀਵਾਦ ਪੂੰਜੀਵਾਦ ਆਲੋਚਕ ਹੈ.ਪ੍ਰਗਤੀਵਾਦ ਪੂੰਜੀਵਾਦ ਦੀਆਂ ਕਮੀਆਂ ਦੀ ਨਿਦਾ ਕਰਦਾ ਹੈ.

  • ਪ੍ਰਗਤੀਸ਼ੀਲ-

ਪ੍ਰਗਤੀਸ਼ੀਲ ਪ੍ਰਗਤੀਵਾਦ ਵਾਂਗ ਪੂੰਜੀਵਾਦ ਨੂੰ ਬਿਲਕੁਲ ਨਹੀਂ ਨਿੰਦਦਾ ਬਲਕਿ ਓਸ ਦੀਆਂ ਚੰਗੀਆਂ ਗੱਲਾਂ ਦੀ ਪ੍ਰਸ਼ੰਸ਼ਾ ਕਰਦਾ ਹੈ.