63,285
edits
ਛੋNo edit summary |
Satdeepbot (ਗੱਲ-ਬਾਤ | ਯੋਗਦਾਨ) ਛੋ (clean up using AWB) |
||
'''ਐਲਬਰਟਾ''' {{IPAc-en|æ|l|ˈ|b|ɜr|t|ə}} [[ਕੈਨੇਡਾ]] ਦਾ ਇੱਕ ਸੂਬਾ ਹੈ। ੨੦੧੧ ਵਿੱਚ ਇਹਦੀ ਅਬਾਦੀ ੩,੬੪੫,੨੫੭ ਸੀ,<ref name="Alberta" /> ਜਿਸ ਕਰਕੇ ਇਹ ਕੈਨੇਡਾ ਦੇ ਤਿੰਨ ਪ੍ਰੇਰੀ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਐਲਬਰਟਾ ਅਤੇ ਇਹਦਾ ਗੁਆਂਢੀ ਸੂਬਾ [[ਸਸਕਾਚਵਾਨ]] ਨੂੰ ੧ ਸਤੰਬਰ, ੧੯੦੫ ਨੂੰ ਸੂਬੇ ਦਾ ਦਰਜਾ ਮਿਲਿਆ ਸੀ।<ref name="Alberta becomes a Province">{{cite web|url=http://www.abheritage.ca/abpolitics/events/becoming_province.html|title=Alberta becomes a Province|publisher=Alberta Online Encyclopedia|accessdate=August 6, 2009}}</ref>
==ਹਵਾਲੇ==
{{ਹਵਾਲੇ}}
{{ਕੈਨੇਡਾ ਦੇ ਸੂਬੇ ਅਤੇ ਰਾਜਖੇਤਰ}}
|