"ਕਰਿਸਟਨ ਸਟੀਵਰਟ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
clean up using AWB
No edit summary
ਛੋ (clean up using AWB)
| partner =
}}
''' ਕਰਿਸਟਨ ਜੇਮਸ ਸਟੀਵਰਟ ''' (ਜਨਮ 9 ਅਪ੍ਰੈਲ 1990)<ref>{{cite news | url = http://www.people.com/people/kristen_stewart | title= Celebrity Central: Kristen Stewart | publisher = [[People (magazine)|People.com]] | accessdate= August 28, 2012}}</ref> ਅਮਰੀਕਨ ਅਭਿਨੇਤਰੀ ਹੈ। ਉਹ ਮਸ਼ਹੂਰ ਫ਼ਿਲਮ ਟਵਾਈਲਾਈਟ ਸਾਗਾ ਵਿੱਚ ਬੈਲਾ ਸਵੈਨ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।
 
ਸਟੀਵਰਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਫ਼ਿਲਮ ਪੈਨਿਕ ਰੂਮ ਤੋਂ ਕੀਤੀ। ਉਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇ ਕਿ [[ਸਪੀਕ (ਫ਼ਿਲਮ)|ਸਪੀਕ]], [[ਜ਼ਥੁਰਾ]], ਇਨ ਟੂ ਦ ਵਾਇਲਡ, ਏਡਵੈਂਚਰਲੈੰਡ , ਦ ਰਨਅਵੇਜ਼, [[ਸਨੋਅ ਵਾਇਟ ਐਂਡ ਦ ਹੁੰਟਸਮੈਨ]], [[ਓਨ ਦ ਰੋਡ]], [[ਸਟਿੱਲ ਐਲਿਸ]]
==ਨਿਜ਼ੀ ਜੀਵਨ==
ਸਟੀਵਰਟ ਲਾਸ ਐਂਜਲਸ ਵਿੱਚ ਰਹਿੰਦੀ ਹੈ।
ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹਦੇ ਆਪਣੇ ਸਹਿ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ। <ref>{{cite web|last=Duncan|first=Amy|title=Spotted! Robert Pattinson and Kristen Stewart spark fresh dating rumours|url=http://www.metro.co.uk/showbiz/861173-Robert-Pattinson-and-kristen-stewart-spark-fresh-dating-rumours|work=Metro|accessdate=March 9, 2012}}</ref> ਲੰਬੇ ਸਮੇਂ ਤੱਕ ਉਹਨਾਂ ਇਸਦਾ ਖੁਲਾਸਾ ਪੂਰੀ ਤਰਾਂ ਨਹੀ ਸੀ ਕੀਤਾ। <ref name=GQ>{{cite web|last=Heaf|first=Jonathan|title=Blood Lust|url=http://www.gq-magazine.co.uk/girls/articles/2011-10/03/gq-girls-kristen-stewart-british-gq-cover-pictures-twilight-breaking-dawn/photos|work=GQ|accessdate=March 9, 2012}}{{dead link|date=June 2013}}</ref> ਜੁਲਾਈ 2012 ਵਿੱਚ ਸਟੀਵਰਟ ਨੇ ਸਭ ਦੇ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਐਸ ਵੀਕਲੀ ਨੇ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸਦੀਆਂ ਕੁਛ ਫੋਟੋਆਂ ਪਾਈਆਂ।<ref>{{cite news|title=Kristen Stewart's Cheating Apology: PR Insider Weighs In |url=http://www.huffingtonpost.com/katie-calautti/kristen-stewarts-cheating-scandal_b_1703774.html|publisher=Huffington Post|accessdate=July 26, 2012|first=Katie|last=Calautti|date=July 25, 2012}}</ref>
 
 
==ਹਵਾਲੇ==
{{ਹਵਾਲੇ}}

ਨੇਵੀਗੇਸ਼ਨ ਮੇਨੂ