"ਕਸਾਕ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
20 bytes added ,  7 ਸਾਲ ਪਹਿਲਾਂ
ਛੋ
clean up using AWB
ਛੋ (clean up using AWB)
'''ਕਸਾਕ''' (Russian: казаки, ਕਜ਼ਾਕੀਆ; Ukrainian: козаки́, ਕੋਜ਼ਾਕੀ) ਰੂਸ ਤੇ ਪੂਰਬੀ ਯੂਰਪ ਦੀਆਂ ਦੱਖਣੀ ਰਿਆਸਤਾਂ ਵਿੱਚ ਰਹਿਣ ਵਲੇ ਮੁਖ਼ਤਲਿਫ਼ ਨਸਲਾਂ ਦੇ ਪਰ ਮੁੱਖ ਤੌਰ ਤੇ ਪੂਰਬੀ ਸਲਾਵ ਲੋਕਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਮੂਲ ਤੌਰ ਤੇ [[ਯੂਕਰੇਨ]] ਅਤੇ ਦੱਖਣੀ ਰੂਸ ਦੇ ਜਮਹੂਰੀ , ਨੀਮ-ਸੈਨਿਕ ਅਤੇ ਨੀਮ-ਜਲਸੈਨਿਕ ਸਮੁਦਾਇਆਂ ਦੇ ਰੁਕਨ ਸਨ। ਕਸਾੱਕ -- [[ਦਨੀਪਰ ਦਰਿਆ|ਦਨੀਪਰ]]<ref>R.P.Magocsi "A History of Ukraine", pp.179–181</ref>, [[ਡਾਨ ਦਰਿਆ|ਡਾਨ]], [[ਤੇਰੇਕ ਦਰਿਆ|ਤੇਰੇਕ]] ਅਤੇ [[ਯੂਰਾਲ ਦਰਿਆ|ਯੂਰਾਲ]] ਦਰਿਆਵਾਂ ਦੀਆਂ ਘਾਟੀਆਂ ਦੇ ਨਾਲ ਨਾਲ ਵਿਰਲੀ ਆਬਾਦੀ ਵਾਲੇ ਇਲਾਕਿਆਂ ਅਤੇ ਟਾਪੂਆਂ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਨੇ [[ਯੂਕਰੇਨ]] ਅਤੇ ਰੂਸ ਦੇ ਵਿਕਾਸ ਵਿੱਚ ਅਹਿਮ ਹਿੱਸਾ ਪਾਇਆ।<ref>Count [[Leo Tolstoy]] had, "that all Russian history has been made by Cossacks. No wonder Europeans call all of us that...Our people as a whole wishes to be Cossacks.</ref> ਅੱਜ ਆਪਣੇ ਆਪ ਦੀ "ਕਸਾੱਕ" ਵਜੋਂ ਪਛਾਣ ਆਧੁਨਿਕ ਯੂਕਰੇਨ, ਦੱਖਣੀ ਰੂਸ, ਵੋਲਗਾ, ਯੂਰਾਲ, ਸਾਇਬੇਰੀਆਈ ਖੇਤਰਾਂ ਅਤੇ ਰੂਸੀ ਦੂਰ ਪੂਰਬ ਦੇ ਲੋਕਾਂ ਦੇ ਸੱਭਿਆਚਾਰਕ ਵਿਰਸੇ ਦਾ ਇੱਕ ਅਹਿਮ ਹਿੱਸਾ ਹੈ। ਕਸਾੱਕ ਸਮਾਜਾਂ ਦਾ ਵਜੂਦ ਪੂਰੇ ਰੂਸ, ਯੂਕਰੇਨ, ਬੇਲਾਰੂਸ ਅਤੇ ਵਿਸ਼ਵਭਰ ਵਿੱਚ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}
 

ਨੇਵੀਗੇਸ਼ਨ ਮੇਨੂ