ਘੋਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Nachhattardhammu ਦਾ ਬਣਾਇਆ ਆਖ਼ਰੀ ਰੀਵਿ...
ਛੋ clean up using AWB
ਲਾਈਨ 10: ਲਾਈਨ 10:
* ਘੋਲ ਵਿੱਚੋਂ ਘੁਲ ਨੂੰ [[ਪੁਣਾਈ|ਪੁਣ]] ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।
* ਘੋਲ ਵਿੱਚੋਂ ਘੁਲ ਨੂੰ [[ਪੁਣਾਈ|ਪੁਣ]] ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।


==ਹਵਾਲੇ==
{{ਅੰਤਕਾ}}
{{ਹਵਾਲੇ}}


[[ਸ਼੍ਰੇਣੀ:ਰਸਾਇਣ ਵਿਗਿਆਨ]]
[[ਸ਼੍ਰੇਣੀ:ਰਸਾਇਣ ਵਿਗਿਆਨ]]

08:00, 23 ਮਈ 2015 ਦਾ ਦੁਹਰਾਅ

ਆਮ ਲੂਣ (ਸੋਡੀਅਮ ਕਲੋਰਾਈਡ ਨੂੰ ਪਾਣੀ ਵਿੱਚ ਮਿਲਾ ਕੇ ਲੂਣੇ ਪਾਣੀ ਦਾ ਘੋਲ ਤਿਆਰ ਕਰਨਾ। ਲੂਣ ਘੁਲਣ ਵਾਲ਼ਾ ਪਦਾਰਥ ਹੈ ਅਤੇ ਪਾਣੀ ਘੋਲੂ ਹੈ।

ਰਸਾਇਣ ਵਿਗਿਆਨ ਵਿੱਚ ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ ਜਿਸ ਦੀ ਸਿਰਫ ਇੱਕ ਹੀ ਅਵਸਥਾ ਹੁੰਦੀ ਹੈ। ਅਜਿਹੀ ਰਲਾਵਟ ਵਿੱਚ ਘੁਲਣ ਵਾਲ਼ਾ ਪਦਾਰਥ ਘੁਲ (English: Solute ਸਲਿਊਟ) ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ ਘੋਲੂ (English: Solvent ਸੌਲਵੈਂਟ) ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ।

ਲੱਛਣ

  • ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ।
  • ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ।
  • ਘੋਲ ਰੋਸ਼ਨੀ ਦੀਆਂ ਕਿਰਨਾਂ ਨੂੰ ਖਿੰਡਣ ਨਹੀਂ ਦਿੰਦਾ।
  • ਘੋਲ ਸਥਾਈ/ਟਿਕਵਾਂ ਹੁੰਦਾ ਹੈ।
  • ਘੋਲ ਵਿੱਚੋਂ ਘੁਲ ਨੂੰ ਪੁਣ ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।

ਹਵਾਲੇ