"ਨਿਊਕਲੀਆਨ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
clean up using AWB
ਛੋ (clean up using AWB)
ਛੋ (clean up using AWB)
[[ਰਸਾਇਣ ਵਿਗਿਆਨ|ਰਸਾਇਣਕੀ]] ਅਤੇ [[ਭੌਤਿਕ ਵਿਗਿਆਨ|ਭੌਤਿਕੀ]] ਵਿੱਚ '''ਨਿਊਕਲੀਆਨ''' [[ਪਰਮਾਣੂ ਨਾਭ]] ਬਣਾਉਣ ਵਾਲ਼ੇ ਕਣਾਂ ਵਿੱਚੋਂ ਇੱਕ ਹੈ। ਹਰੇਕ ਪਰਮਾਣੂ ਨਾਭ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਿਊਕਲੀਆਨ ਹੁੰਦੇ ਹਨ ਅਤੇ ਉੱਤੋਂ ਹਰੇਕ ਪਰਮਾਣੁ ਵਿੱਚ ਨਿਊਕਲੀਆਨਾਂ ਦਾ ਇੱਕ ਝੁੰਡ ਹੁੰਦਾ ਹੈ ਜੀਹਦੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ [[ਬਿਜਲਾਣੂ]] ਘੁੰਮਦੇ ਹਨ। ਨਿਊਕਲੀਆਨ ਦੋ ਕਿਸਮਾਂ ਦੇ ਹੁੰਦੇ ਹਨ: [[ਨਿਊਟਰਾਨ]] ਅਤੇ [[ਪ੍ਰੋਟਾਨ]]। ਕਿਸੇ ਪਰਮਾਣੂ ਰੂਪ ਦੀ [[ਭਾਰ ਗਿਣਤੀ]] ਉਹਦੇ ਨਿਊਕਲੀਆਨਾਂ ਦੀ ਗਿਣਤੀ ਦੇ ਬਰਾਬਰ ਹੁੰਦੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਰਸਾਇਣ ਵਿਗਿਆਨ]]

ਨੇਵੀਗੇਸ਼ਨ ਮੇਨੂ