ਮਨੁੱਖੀ ਹੱਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 3: ਲਾਈਨ 3:
{{quote|''ਸਾਰੇ ਮਨੁੱਖ ਅਜ਼ਾਦ ਅਤੇ ਸਤਿਕਾਰ ਤੇ ਹੱਕਾਂ ਵਿੱਚ ਬਰਾਬਰ ਪੈਦਾ ਹੋਏ ਹਨ।'' ({{Lang-en|All human beings are born free and equal in dignity and rights.}})|[[ਸੰਯੁਕਤ ਰਾਸ਼ਟਰ]] [[ਮਨੁੱਖੀ ਹੱਕਾਂ ਦਾ ਵਿਆਪਕ ਐਲਾਨ]] ਦੀ ਧਾਰਾ ੧<ref name=UDHR>{{Harvard citation no brackets |UDHR |1948 }}</ref>}}

==ਹਵਾਲੇ==
{{ਹਵਾਲੇ}}
{{ਹਵਾਲੇ}}

16:29, 23 ਮਈ 2015 ਦਾ ਦੁਹਰਾਅ

ਮਨੁੱਖੀ ਹੱਕ ਜਾਂ ਮਨੁੱਖੀ ਅਧਿਕਾਰ ਉਹ ਸਦਾਚਾਰੀ ਅਸੂਲ ਹਨ ਜੋ ਮਨੁੱਖੀ ਵਤੀਰੇ ਦੇ ਕੁਝ ਖ਼ਾਸ ਮਿਆਰਾਂ ਨੂੰ ਉਲੀਕਦੇ ਜਾਂ ਥਾਪਦੇ ਹਨ ਅਤੇ ਜਿਹਨਾਂ ਦੀ ਕੌਮੀ ਅਤੇ ਕੌਮਾਂਤਰੀ ਕਨੂੰਨ ਵਿੱਚ ਕਨੂੰਨੀ ਹੱਕਾਂ ਦੇ ਤੁੱਲ ਬਾਕਾਇਦਾ ਰਾਖੀ ਕੀਤੀ ਜਾਂਦੀ ਹੈ।[1] ਇਹਨਾਂ ਨੂੰ ਆਮ ਤੌਰ 'ਤੇ ਨਾ-ਖੋਹਣਯੋਗ ਮੂਲ ਹੱਕ ਮੰਨਿਆ ਜਾਂਦਾ ਹੈ ਜੋ ਹਰੇਕ ਮਨੁੱਖ ਲਈ ਸੁਭਾਵਿਕ ਹੀ ਇਸ ਕਰਕੇ ਲਾਜ਼ਮੀ ਹਨ ਕਿਉਂਕਿ ਉਹ ਇੱਕ ਮਨੁੱਖ ਹੈ।[2] ਭਾਵ ਮਨੁੱਖੀ ਹੱਕ ਸਰਬਵਿਆਪਕ (ਸਾਰੇ ਕਿਤੇ ਲਾਗੂ ਹੋਣ ਵਾਲ਼ੇ) ਅਤੇ ਸਮਾਨ (ਸਾਰਿਆਂ ਵਾਸਤੇ ਇੱਕੋ ਜਿਹੇ) ਸਮਝੇ ਜਾਂਦੇ ਹਨ। ਮਨੁੱਖੀ ਹੱਕਾਂ ਦਾ ਸਿਧਾਂਤ ਕੌਮਾਂਤਰੀ ਕਨੂੰਨ, ਸੰਸਾਰੀ ਅਤੇ ਖੇਤਰੀ ਅਦਾਰਿਆਂ ਵਿੱਚ ਕਾਫ਼ੀ ਪ੍ਰਭਾਵੀ ਰਿਹਾ ਹੈ।

ਸਾਰੇ ਮਨੁੱਖ ਅਜ਼ਾਦ ਅਤੇ ਸਤਿਕਾਰ ਤੇ ਹੱਕਾਂ ਵਿੱਚ ਬਰਾਬਰ ਪੈਦਾ ਹੋਏ ਹਨ। (English: All human beings are born free and equal in dignity and rights.)

ਹਵਾਲੇ