ਸਰ੍ਹਾਣਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 4: ਲਾਈਨ 4:
|publisher=The Free Dictionary By Farlex|accessdate=2012-05-20}}</ref> ਸਰ੍ਹਾਣੇ ਆਮ ਤੌਰ 'ਤੇ ਕੱਪੜੇ ਦੇ ਥੈਲੇ ਵਾਙ ਹੁੰਦੇ ਹਨ ਜਿਹਨਾਂ ਵਿੱਚ ਨਰਮ ਖੰਭਾਂ ਤੋਂ ਲੈ ਕੇ ਬਣਾਉਟੀ ਝੱਗ ਤੱਕ ਕੁਝ ਵੀ ਭਰਿਆ ਹੋਇਆ ਹੋ ਸਕਦਾ ਹੈ। ਸੇਜ ਉੱਤੇ ਰੱਖੇ ਜਾਂਦੇ ਸਰ੍ਹਾਣਿਆਂ ਉੱਤੇ ਆਮ ਤੌਰ੍ 'ਤੇ ਗਲਾਫ਼ ਚੜ੍ਹਾਇਆ ਜਾਂਦਾ ਹੈ।

==ਹਵਾਲੇ==
{{ਹਵਾਲੇ}}
{{ਹਵਾਲੇ}}
{{ਅਧਾਰ}}
{{ਅਧਾਰ}}

04:44, 24 ਮਈ 2015 ਦਾ ਦੁਹਰਾਅ

ਕਿਸੇ ਬੈੱਡ ਦੇ ਕੋਨੇ 'ਤੇ ਸਜਾ ਕੇ ਰੱਖੇ ਗਏ ਸਰ੍ਹਾਣੇ

ਸਰ੍ਹਾਣਾ ਜਾਂ ਢੋਹ ਜਾਂ ਟੇਕ ਸਿਰ ਜਾਂ ਸਰੀਰ ਦੇ ਹੋਰ ਹਿੱਸਿਆਂ ਵਾਸਤੇ ਇੱਕ ਗੱਦੀਨੁਮਾ ਸਹਾਰਾ ਹੁੰਦਾ ਹੈ ਜੋ ਆਮ ਤੌਰ 'ਤੇ ਸੇਜ ਉੱਤੇ ਸੌਣ ਲੱਗਿਆਂ ਜਾਂ ਕਿਸੇ ਸੋਫ਼ੇ ਜਾਂ ਕੁਰਸੀ 'ਤੇ ਬਹਿਣ ਵੇਲੇ ਵਰਤਿਆ ਜਾਂਦਾ ਹੈ।[1] ਸਰ੍ਹਾਣੇ ਆਮ ਤੌਰ 'ਤੇ ਕੱਪੜੇ ਦੇ ਥੈਲੇ ਵਾਙ ਹੁੰਦੇ ਹਨ ਜਿਹਨਾਂ ਵਿੱਚ ਨਰਮ ਖੰਭਾਂ ਤੋਂ ਲੈ ਕੇ ਬਣਾਉਟੀ ਝੱਗ ਤੱਕ ਕੁਝ ਵੀ ਭਰਿਆ ਹੋਇਆ ਹੋ ਸਕਦਾ ਹੈ। ਸੇਜ ਉੱਤੇ ਰੱਖੇ ਜਾਂਦੇ ਸਰ੍ਹਾਣਿਆਂ ਉੱਤੇ ਆਮ ਤੌਰ੍ 'ਤੇ ਗਲਾਫ਼ ਚੜ੍ਹਾਇਆ ਜਾਂਦਾ ਹੈ।

ਹਵਾਲੇ

  1. "Pillow". The Free Dictionary By Farlex. Retrieved 2012-05-20.