ਭੁਜੰਗੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) No edit summary |
Babanwalia (ਗੱਲ-ਬਾਤ | ਯੋਗਦਾਨ) ਛੋ added Category:ਭੁਜੰਗੀ using HotCat |
||
ਲਾਈਨ 32: | ਲਾਈਨ 32: | ||
{{ਅਧਾਰ}} |
{{ਅਧਾਰ}} |
||
[[ਸ਼੍ਰੇਣੀ:ਭੁਜੰਗੀ]] |
03:12, 1 ਜੂਨ 2015 ਦਾ ਦੁਹਰਾਅ
ਭੁਜੰਗੀ Fossil range: ਪਿਛੇਤਰਾ ਕਾਰਬਨੀ-ਅਜੋਕਾ, 312–0 Ma | ||||||||
---|---|---|---|---|---|---|---|---|
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
| ||||||||
ਜੀਵ ਵਿਗਿਆਨਿਕ ਵਰਗੀਕਰਨ | ||||||||
| ||||||||
Included groups | ||||||||
Excluded groups | ||||||||
'ਭੁਜੰਗੀ ਜਾਂ ਕਿਰਲੇ ਜਾਂ ਰੈਪਟਿਲੀਆ (English: Reptilia) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ ਕੱਛੂ, ਮਗਰਮੱਛ, ਸੱਪ, ਕਿਰਲੀਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ ਥਣਧਾਰੀਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।
ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ 'ਤੇ ਖ਼ਾਲਸਾ ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ ਸੱਪ ਦਾ ਪੁੱਤ ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ਪੁੱਤਰ ਦਾ ਸਮਅਰਥੀ ਬਣ ਗਿਆ ਹੈ।
ਬਾਹਰਲੇ ਜੋੜ
ਵਿਕੀਮੀਡੀਆ ਕਾਮਨਜ਼ ਉੱਤੇ ਭੁਜੰਗੀ ਨਾਲ ਸਬੰਧਤ ਮੀਡੀਆ ਹੈ।
- ਭੁਜੰਗ ਪਰਵਾਰ
- ਭੁਜੰਗੀਆਂ ਦੀਆਂ ਤਸਵੀਰਾਂ
- ਸ੍ਰੀਲੰਕਾ ਜੰਗਲੀ ਜੀਵਨ ਜਾਣਕਾਰੀ ਅਧਾਰ
- ਭੁਜੰਗੀਆਂ ਦਾ ਜੀਵ ਵਿਗਿਆਨ ਭੁਜੰਗੀਆਂ ਉੱਤੇ ਕੀਤੀ ਘੋਖ ਦੀ ਹਾਲਤ ਦਾ 22-ਜਿਲਦੀ 13000 ਸਫ਼ਿਆਂ ਵਾਲ਼ੀ ਮੁਕੰਮਲ ਲਿਖਤ ਦੀ ਇੱਕ ਆਨਲਾਈਨ ਨਕਲ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |