ਪੂਛਲ ਤਾਰਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"<div class="floatright" style="border: 1px #ccc solid; background-color: #222; width: 344px;"> {| |- | File:Deep Impact HRI.jpeg|x91px|Comet Tempel..." ਨਾਲ਼ ਸਫ਼ਾ ਬਣਾਇਆ
 
ਲਾਈਨ 13: ਲਾਈਨ 13:
</div>
</div>
'''ਪੂਛਲ ਤਾਰਾ''' ਇਹ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵਜੋਂ ਇਹ ਆਪਣੇ ਪਿੱਛੇ ਗੈਸਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਤਾਰੇ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹੁੰਦੇ ਹਨ - ਕੋਮਾ ਅਤੇ ਪੂਛ। ਇਸ ਦੀ ਨਿਊਕਲੀ ਦੀ ਰੇਂਜ ਕੁਝ ਸੌ ਮੀਟਰ ਤੋਂ ਦਰਜਨਾਂ ਕਿਲੋਮੀਟਰ ਤੱਕ ਹੁੰਦੀ ਹੈ, ਜੋ ਪੱਥਰਾਂ, ਧੂੜ ਅਤੇ ਗੈਸਾਂ ਨਾਲ ਬਣੀ ਹੁੰਦੀ ਹੈ। ਕੋਮਾ ਅਤੇ ਪੂਛ, ਬਹੁਤ ਵੱਡੇ ਹੁੰਦੇ ਹਨ ਅਤੇ ਜੇ ਕਾਫੀ ਚਮਕਦਾਰ ਹੋਵੇ, ਤਾਂ ਇਨ੍ਹਾਂ ਨੂੰ ਦੂਰਬੀਨ ਦੀ ਮਦਦ ਬਗੈਰ ਧਰਤੀ ਤੋਂ ਵੇਖਿਆ ਜਾ ਸਕਦਾ ਹੈ। ਪੂਛਲ ਤਾਰੇ ਬਹੁਤ ਸਾਰੇ ਸਭਿਆਚਾਰਾਂ ਅੰਦਰ ਪੁਰਾਣੇ ਜ਼ਮਾਨੇ ਤੋਂ ਵੇਖੇ ਗਏ ਹਨ ਅਤੇ ਰਿਕਾਰਡ ਕੀਤੇ ਮਿਲਦੇ ਹਨ।

[[ਸ਼੍ਰੇਣੀ:ਤਾਰਾ ਵਿਗਿਆਨ]]

08:03, 4 ਜੂਨ 2015 ਦਾ ਦੁਹਰਾਅ

Comet Tempel collides with Deep Impact's impactorComet 67P/Churyumov–Gerasimenko orbited by Rosetta Comet Lovejoy seen from orbit
Comet Wild 2 visited by Stardust probeComet 17P/Holmes and its blue ionized tail

nucleus, coma and tail (clockwise from top left)  · Comet 9P/Tempel collides with Deep Impact's impactor
 · Comet 67P/Churyumov–Gerasimenko orbited by Rosetta
 · Comet C/2011 W3 (Lovejoy) from orbit
 · Comet 17P/Holmes and its blue ionized tail
 · Comet 81P/Wild (Wild 2) visited by Stardust, 2004

ਪੂਛਲ ਤਾਰਾ ਇਹ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵਜੋਂ ਇਹ ਆਪਣੇ ਪਿੱਛੇ ਗੈਸਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਤਾਰੇ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹੁੰਦੇ ਹਨ - ਕੋਮਾ ਅਤੇ ਪੂਛ। ਇਸ ਦੀ ਨਿਊਕਲੀ ਦੀ ਰੇਂਜ ਕੁਝ ਸੌ ਮੀਟਰ ਤੋਂ ਦਰਜਨਾਂ ਕਿਲੋਮੀਟਰ ਤੱਕ ਹੁੰਦੀ ਹੈ, ਜੋ ਪੱਥਰਾਂ, ਧੂੜ ਅਤੇ ਗੈਸਾਂ ਨਾਲ ਬਣੀ ਹੁੰਦੀ ਹੈ। ਕੋਮਾ ਅਤੇ ਪੂਛ, ਬਹੁਤ ਵੱਡੇ ਹੁੰਦੇ ਹਨ ਅਤੇ ਜੇ ਕਾਫੀ ਚਮਕਦਾਰ ਹੋਵੇ, ਤਾਂ ਇਨ੍ਹਾਂ ਨੂੰ ਦੂਰਬੀਨ ਦੀ ਮਦਦ ਬਗੈਰ ਧਰਤੀ ਤੋਂ ਵੇਖਿਆ ਜਾ ਸਕਦਾ ਹੈ। ਪੂਛਲ ਤਾਰੇ ਬਹੁਤ ਸਾਰੇ ਸਭਿਆਚਾਰਾਂ ਅੰਦਰ ਪੁਰਾਣੇ ਜ਼ਮਾਨੇ ਤੋਂ ਵੇਖੇ ਗਏ ਹਨ ਅਤੇ ਰਿਕਾਰਡ ਕੀਤੇ ਮਿਲਦੇ ਹਨ।