"ਆਜ਼ਾਦ ਮੁਲਕਾਂ ਦੀ ਕਾਮਨਵੈਲਥ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
'''ਆਜ਼ਾਦ ਮੁਲਕਾਂ ਦੀ ਕਾਮਨਵੈਲਥ''' (ਸੀਆਈਐਸ) ({{lang-rus|Содружество Независимых Государств, СНГ|r=Sodruzhestvo Nezavisimykh Gosudarstv, SNG}} ਸੋਵੀਅਤ ਯੂਨੀਅਨ ਦੇ ਟੁੱਟਣ ਦੇ ਦੌਰਾਨ ਸਾਬਕਾ ਸੋਵੀਅਤ ਗਣਰਾਜਾਂ ਤੋਂ ਕਾਇਮ ਕੀਤੇ ਗਏ ਦੇਸ਼ਾਂ ਦਾ ਇੱਕ ਖੇਤਰੀ ਸੰਗਠਨ ਹੈ। ਇਸ ਨੂੰ ਰੂਸੀ ਕਾਮਨਵੈਲਥ ਵੀ ਕਹਿੰਦੇ ਹਨ।
 
== ਇਤਿਹਾਸ ==
 
ਇਸ ਸੰਗਠਨ ਦੀ [[ਯੂਕਰੇਨ]], [[ਬੇਲਾਰੂਸ]], [[ਰੂਸੀ ਫੈਡਰੇਸ਼ਨ|ਰੂਸ]] ਦੇ ਗਣਰਾਜ ਨੇ 8 ਦਸੰਬਰ 1991 ਨੂੰ ਸਥਾਪਨਾ ਕੀਤੀ ਸੀ। ਤਿੰਨ ਦੇਸ਼ ਦੇ ਆਗੂ ਬੇਲਾਰੂਸ ਵਿੱਚ ਬ੍ਰੇਸਟ ਤੋਂਲਗਪਗ 50 ਕਿਲੋਮੀਟਰ (31 ਮੀਲ) ਉੱਤਰ ਵੱਲ, ਬੇਲੋਵੇਜ਼ਸਕਾਇਆ ਪੁਸ਼ਚਾ ਕੁਦਰਤੀ ਰਿਜ਼ਰਵ ਵਿਚ ਮਿਲੇ ਅਤੇ ਕ੍ਰੀਏਸ਼ਨ ਸਮਝੌਤੇ ਯਾਨੀ, "ਆਜ਼ਾਦ ਰਾਜਾਂ ਦਾ ਰਾਸ਼ਟਰਮੰਡਲ ਸਥਾਪਤ ਕਰਨ ਦੇ ਇਕਰਾਰਨਾਮੇ" ਤੇ ਦਸਤਖਤ ਕੀਤੇ। ਇਹ ਸੋਵੀਅਤ ਯੂਨੀਅਨ ਦੇ ਭੰਗ ਹੋਣ ਅਤੇ ਇਸਦੀ ਇੱਕ ਉਤਰਾਧਿਕਾਰੀ ਹਸਤੀ ਦੇ ਤੌਰ ਤੇ ਸੀਆਈਐਸ ਦੀ ਰਚਨਾ ਦਾ ਅਹਿਦ ਸੀ।<ref name=agreement>[http://www.therussiasite.org/legal/laws/CISagreement.html Agreement on the Establishment of the CIS]: 3 founding countries, 8 December 1991 ('''unofficial English translation'''). '''Russian''' text here [http://www.cis.minsk.by/main.aspx?uid=176]</ref>
 
==ਹਵਾਲੇ==
{{ਹਵਾਲੇ}}

ਨੇਵੀਗੇਸ਼ਨ ਮੇਨੂ