ਮਨੁੱਖੀ ਪਾਚਣ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) ਛੋ Charan Gill ਨੇ ਸਫ਼ਾ ਮਨੁੱਖੀ ਪਾਚਨ ਨਾਲੀ ਨੂੰ ਮਨੁੱਖੀ ਭੋਜਨ ਨਾਲੀ ’ਤੇ ਭੇਜਿਆ |
(ਕੋਈ ਫ਼ਰਕ ਨਹੀਂ)
|
11:17, 20 ਜੂਨ 2015 ਦਾ ਦੁਹਰਾਅ
ਮਨੁੱਖੀ ਪਾਚਨ ਨਾਲੀ | |
---|---|
ਜਾਣਕਾਰੀ | |
ਪ੍ਰਨਾਲੀ | Digestive system |
ਪਛਾਣਕਰਤਾ | |
ਲਾਤੀਨੀ | Tractus digestorius (mouth to anus), canalis alimentarius (esophagus to large intestine), canalis gastrointestinales (stomach to large intestine) |
MeSH | D004064 |
TA98 | A05.0.00.000 |
TA2 | 2773 |
FMA | 7152 |
ਸਰੀਰਿਕ ਸ਼ਬਦਾਵਲੀ |
ਮਨੁੱਖ ਦੀ ਪਾਚਨ ਨਾਲੀ ( Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਲੰਮੀ ਨਲੀ ਹੈ, ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ ਗਰਾਸਨਾਲ, ਮਿਹਦਾ,[ਛੋਟੀ ਅੰਤੜੀ]], ਵੱਡੀ ਅੰਤੜੀ, ਰੈਕਟਮ ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਰਾਹ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।