18 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB |
No edit summary |
||
ਲਾਈਨ 3: | ਲਾਈਨ 3: | ||
== ਵਾਕਿਆ == |
== ਵਾਕਿਆ == |
||
*[[0064]]– [[ਰੋਮ]] ਸ਼ਹਿਰ ਵਿਚ, ਸਮੇਂ ਦੀ ਸੱਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ [[ਰਾਜਾ ਨੀਰੋ]] ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ। |
|||
*[[1635]]– [[ਗੁਰੂ ਹਰਗੋਬਿੰਦ|ਗੁਰੂ ਹਰਗੋਬਿੰਦ ਸਾਹਿਬ]] ਰੋਪੜ ਪੁੱਜੇ। |
|||
*[[1877]]– [[ਥਾਮਸ ਐਡੀਸਨ]] ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ। |
|||
*[[1944]]– [[ਦੂਜੀ ਵੱਡੀ ਜੰਗ]] ਵਿਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ। |
|||
*[[1947]]– [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਛੇਵੇਂ]] ਨੇ [[ਭਾਰਤ]] ਤੇ [[ਪਾਕਿਸਤਾਨ]] ਦੀ ਆਜ਼ਾਦੀ ਦੇ ਬਿਲ 'ਤੇ ਦਸਤਖ਼ਤ ਕੀਤੇ। |
|||
*[[1987]]– ਪੁਲਿਸ ਵਲੋਂ [[ਦਰਬਾਰ ਸਾਹਿਬ]] ਉਤੇ ਇਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। [[ਸਿਧਾਰਥ ਸ਼ੰਕਰ ਰੇਅ]] ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉਤੇ ਇਹ ਤੀਜਾ ਹਮਲਾ ਸੀ। |
|||
== ਛੁੱਟੀਆਂ == |
== ਛੁੱਟੀਆਂ == |
15:05, 17 ਜੁਲਾਈ 2015 ਦਾ ਦੁਹਰਾਅ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
ਗ੍ਰੈਗਰੀ ਕਲੰਡਰ ਦੇ ਮੁਤਾਬਕ 18 ਜੁਲਾਈ ਸਾਲ ਦਾ 199ਵਾਂ (ਲੀਪ ਸਾਲ ਵਿੱਚ 200ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 166 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
- 0064– ਰੋਮ ਸ਼ਹਿਰ ਵਿਚ, ਸਮੇਂ ਦੀ ਸੱਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ ਰਾਜਾ ਨੀਰੋ ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
- 1635– ਗੁਰੂ ਹਰਗੋਬਿੰਦ ਸਾਹਿਬ ਰੋਪੜ ਪੁੱਜੇ।
- 1877– ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
- 1944– ਦੂਜੀ ਵੱਡੀ ਜੰਗ ਵਿਚ ਜਾਪਾਨ ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 1947– ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ 'ਤੇ ਦਸਤਖ਼ਤ ਕੀਤੇ।
- 1987– ਪੁਲਿਸ ਵਲੋਂ ਦਰਬਾਰ ਸਾਹਿਬ ਉਤੇ ਇਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। ਸਿਧਾਰਥ ਸ਼ੰਕਰ ਰੇਅ ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉਤੇ ਇਹ ਤੀਜਾ ਹਮਲਾ ਸੀ।