"ਕੌਮਾਂਤਰੀ ਪੁਲਾੜ ਅੱਡਾ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
ਛੋ (clean up using AWB)
}}
 
'''ਕੌਮਾਂਤਰੀ ਪੁਲਾੜ ਅੱਡਾ''' ਜਾਂ '''ਇੰਟਰਨੈਸ਼ਨਲ ਸਪੇਸ ਸਟੇਸ਼ਨ''' ('''ਆਈ.ਐੱਸ.ਐੱਸ.''') [[ਧਰਤੀ]] ਦੁਆਲੇ ਹੇਠਲੀ ਪੰਧ ਵਿੱਚ ਇੱਕ [[ਪੁਲਾੜ ਅੱਡਾ]] ਜਾਂ ਰਹਿਣਯੋਗ [[ਉਪਗ੍ਰਹਿ|ਬਣਾਉਟੀ ਉੱਪਗ੍ਰਹਿ]] ਹੈ। ਇਹ ਇੱਕ ਬਹੁ-ਪਹਿਲੂ ਢਾਂਚਾ ਹੈ ਜੀਹਦਾ ਸਭ ਤੋਂ ਪਹਿਲਾ ਹਿੱਸਾ ੧੯੯੮ ਵਿੱਚ ਛੱਡਿਆ ਗਿਆ ਸੀ।<ref>{{cite web|title= Central Research Institute for Machine Building (FGUP TSNIIMASH) Control of manned and unmanned space vehicles from Mission Control Centre Moscow |publisher= Russian Federal Space Agency |url=ftp://130.206.92.88/Espacio/Mesa%20Redonda%205%20-%20R3%20-%20TSNIIMASH%20-%20V%20M%20IVANOV.pdf| accessdate=26 September 2011}}</ref> ਪੰਧ ਵਿੱਚ ਘੁੰਮਣ ਵਾਲ਼ਾ ਸਭ ਤੋਂ ਵੱਡਾ ਬਣਾਉਟੀ ਪਿੰਡ ਹੋਣ ਕਰਕੇ ਇਹਨੂੰ ਧਰਤੀ ਤੋਂ [[ਨੰਗੀ ਅੱਖ]] ਨਾਲ਼ ਵੇਖਿਆ ਜਾ ਸਕਦਾ ਹੈ।<ref>{{cite web|url=http://spaceflight.nasa.gov/realdata/sightings/help.html |title=NASA Sightings Help Page |publisher=Spaceflight.nasa.gov |date=30 November 2011 |accessdate=1 May 2012}}</ref> ਇਸ ਵਿੱਚ ਭਾਰ ਹੇਠ ਰੱਖੇ ਅੰਗ, ਬਾਹਰੀ ਥੰਮ੍ਹੀਆਂ, ਸੂਰਜੀ ਪਹਾੜੇ ਅਤੇ ਹੋਰ ਕਈ ਤਰਾਂ ਦੇ ਹਿੱਸੇ ਹਨ। ਇਹਦੇ ਹਿੱਸਿਆਂ ਨੂੰ ਅਮਰੀਕੀ ਪੁਲਾੜੀ ਜਹਾਜ਼ਾ ਅਤੇ ਰੂਸੀ [[ਪ੍ਰੋਟਾਨ (ਰਾਕਟ)|ਪ੍ਰੋਟਾਨ]] ਅਤੇ [[ਸੋਇਉਜ਼]] ਰਾਕਟਾਂ ਰਾਹੀਂ ਦਾਗ਼ਿਆ ਗਿਆ ਹੈ।<ref name="ISSBook" /> <!--Budget constraints led to the merger of three space station projects with the Japanese [[Japanese Experiment Module|Kibō]] module and [[Canadarm2|Canadian robotics]].-->
 
{{ਕਾਮਨਜ਼|International Space Station|ਕੌਮਾਂਤਰੀ ਪੁਲਾੜ ਅੱਡਾ}}

ਨੇਵੀਗੇਸ਼ਨ ਮੇਨੂ