ਡੇਵਿਡ ਹਿਊਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 5: ਲਾਈਨ 5:
| death_date = {{death date and age|df=yes|1776|8|25|1711|4|26}}
| death_date = {{death date and age|df=yes|1776|8|25|1711|4|26}}
| death_place = Edinburgh, Scotland,<br/>Great Britain
| death_place = Edinburgh, Scotland,<br/>Great Britain
| nationality = [[British people|British]] (Scottish)
| nationality = [[British people|British]] (ਸਕਾਟਿਸ਼)
| alma_mater = [[University of Edinburgh]]
| alma_mater = [[University of Edinburgh]]
| era = [[18th-century philosophy]]
| era = [[18th-century philosophy]]
ਲਾਈਨ 66: ਲਾਈਨ 66:
* [[Bertrand Russell]]
* [[Bertrand Russell]]
* [[Arthur Schopenhauer]]
* [[Arthur Schopenhauer]]
* ਐਡਮ ਸਮਿਥ
* Adam Smith
{{endflatlist}}
{{endflatlist}}
}}
}}

09:41, 25 ਜੁਲਾਈ 2015 ਦਾ ਦੁਹਰਾਅ

ਡੇਵਿਡ ਹਿਊਮ
ਜਨਮ7 ਮਈ NS [26 ਅਪਰੈਲ OS] 1711
ਮੌਤ25 ਅਗਸਤ 1776(1776-08-25) (ਉਮਰ 65)
Edinburgh, Scotland,
Great Britain
ਰਾਸ਼ਟਰੀਅਤਾBritish (ਸਕਾਟਿਸ਼)
ਅਲਮਾ ਮਾਤਰUniversity of Edinburgh
ਕਾਲ18th-century philosophy
ਖੇਤਰWestern philosophy
ਸਕੂਲ
ਮੁੱਖ ਰੁਚੀਆਂ
  • Philosophy of mind
  • Political philosophy
  • Philosophy of religion
  • Classical economics
ਮੁੱਖ ਵਿਚਾਰ

ਡੇਵਿਡ ਹਿਊਮ (7 ਮਈ 1711 - 25 ਅਗਸਤ 1776) ਦਾ ਇੱਕ ਸਕਾਟਿਸ਼ ਫ਼ਿਲਾਸਫ਼ਰ, ਲੇਖਕ ਅਤੇ ਇਤਿਹਾਸਕਾਰ ਸੀ। ਹਿਊਮ ਦਾ ਦਰਸ਼ਨ ਅਨੁਭਵ ਦੀ ਪਿੱਠਭੂਮੀ ਵਿੱਚ ਪਰਮ ਉਤਕ੍ਰਿਸ਼ਟ ਹੈ। ਉਸਦੇ ਅਨੁਸਾਰ ਇਹ ਅਨੁਭਵ (impression) ਅਤੇ ਇੱਕਮਾਤਰ ਅਨੁਭਵ ਹੀ ਹੈ ਜੋ ਅਸਲੀ ਹੈ। ਅਨੁਭਵ ਦੇ ਇਲਾਵਾ ਕੋਈ ਵੀ ਗਿਆਨ ਉਤਕ੍ਰਿਸ਼ਟ ਨਹੀਂ ਹੈ। ਬੁੱਧੀ ਨਾਲ ਕਿਸੇ ਵੀ ਗਿਆਨ ਦਾ ਪਰਕਾਸ਼ ਨਹੀਂ ਹੁੰਦਾ। ਬੁੱਧੀ ਦੇ ਸਹਾਰੇ ਮਨੁੱਖ ਅਨੁਭਵ ਤੋਂ ਪ੍ਰਾਪਤ ਮਜ਼ਮੂਨਾਂ ਦਾ ਸੰਸ਼ਲੇਸ਼ਣ ਅਤੇ ਵਿਸ਼ਲੇਸ਼ਣ ਕਰਦਾ ਹੈ। ਇਸ ਲਈ ਬੁੱਧੀ ਨਾਲ ਨਵੇਂ ਗਿਆਨ ਦਾ ਵਾਧਾ ਨਹੀਂ ਹੁੰਦਾ।

ਹਵਾਲੇ

  1. Fisher 2011, p. 527–528.