ਏ.ਪੀ.ਜੇ ਅਬਦੁਲ ਕਲਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 14: ਲਾਈਨ 14:
|birth_place = [[ਰਾਮੇਸਵਰਮ]], [[ਮਦਰਾਸ ਪ੍ਰੈਜ਼ੀਡੈਂਸੀ]], [[ਬਰਤਾਨਵੀ ਭਾਰਤ]]<br/>(ਹੁਣ [[ਤਮਿਲ ਨਾਡੂ]], [[ਭਾਰਤ]])
|birth_place = [[ਰਾਮੇਸਵਰਮ]], [[ਮਦਰਾਸ ਪ੍ਰੈਜ਼ੀਡੈਂਸੀ]], [[ਬਰਤਾਨਵੀ ਭਾਰਤ]]<br/>(ਹੁਣ [[ਤਮਿਲ ਨਾਡੂ]], [[ਭਾਰਤ]])
|death_date = {{death date and age| 2015|7|27|1931|10|15|df=y}}
|death_date = {{death date and age| 2015|7|27|1931|10|15|df=y}}
|death_place =[[ਸ਼ਿਲੌਂਗ]], [[ਮੇਘਾਲਿਆ]], [[ਭਾਰਤ]]
|death_place =
|website = {{URL|www.abdulkalam.com|abdulkalam.com}}
|website = {{URL|www.abdulkalam.com|abdulkalam.com}}
|party =
|party =

15:58, 27 ਜੁਲਾਈ 2015 ਦਾ ਦੁਹਰਾਅ

ਏ.ਪੀ.ਜੇ. ਅਬਦੁਲ ਕਲਾਮ
ਤਸਵੀਰ:AbdulKalam.JPG
2008 ਵਿੱਚ ਅਬਦੁਲ ਕਲਾਮ
ਭਾਰਤ ਦਾ 11ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 2002 – 25 ਜੁਲਾਈ 2007
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
Manmohan Singh
ਉਪ ਰਾਸ਼ਟਰਪਤੀਭੈਰੋਂ ਸਿੰਘ ਸ਼ੇਖਾਵਤ
ਤੋਂ ਪਹਿਲਾਂਕੇ. ਆਰ. ਨਾਰਾਇਣਨ
ਤੋਂ ਬਾਅਦਪ੍ਰਤਿਭਾ ਪਾਟਿਲ
ਨਿੱਜੀ ਜਾਣਕਾਰੀ
ਜਨਮ
ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ

(1931-10-15)15 ਅਕਤੂਬਰ 1931
ਰਾਮੇਸਵਰਮ, ਮਦਰਾਸ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਤਮਿਲ ਨਾਡੂ, ਭਾਰਤ)
ਮੌਤ27 ਜੁਲਾਈ 2015(2015-07-27) (ਉਮਰ 83)
ਸ਼ਿਲੌਂਗ, ਮੇਘਾਲਿਆ, ਭਾਰਤ
ਅਲਮਾ ਮਾਤਰਸੇਂਟ ਜੋਸਫਜ਼ ਕਾਲਜ, ਤੀਰੂਚੀਰਾਪਲੀ
ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੋਜੀ
ਪੇਸ਼ਾਪ੍ਰੋਫੈਸਰ, ਲੇਖਕ, ਵਿਗਿਆਨੀ, ਰਾਸ਼ਟਰਪਤੀ
ਹਵਾਈ-ਜਹਾਜ਼ ਵਿਗਿਆਨੀ
ਵੈੱਬਸਾਈਟabdulkalam.com

ਭਾਰਤ ਰਤਨ ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਇੱਕ ਭਾਰਤੀ ਵਿਗਿਆਨੀ ਸੀ ਜੋ ਕਿ ਭਾਰਤ ਦਾ 11ਵਾਂ ਰਾਸ਼ਟਰਪਤੀ ਵੀ ਰਹਿ ਚੁੱਕਿਆ ਹੈ।

ਆਰੰਭਕ ਜੀਵਨ

ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ (ਰਾਮੇਸ਼ਵਰਮ, ਤਮਿਲਨਾਡੂ) ਵਿੱਚ ਇੱਕ ਮਧਿਅਮ ਵਰਗ ਮੁਸਲਮਾਨ ਪਰਵਾਰ ਵਿੱਚ ਹੋਇਆ। ਆਪ ਦੇ ਪਿਤਾ ਜੈਨੁਲਾਬਦੀਨ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਸਨ, ਨਾਹੀ ਪੈਸੇ ਵਾਲੇ। ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ।.[1][2][3][4] ਗਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।[5] ਅਬਦੁਲ ਕਲਾਮ ਸਾਂਝੇ ਪਰਵਾਰ ਵਿੱਚ ਰਹਿੰਦਾ ਸੀ। ਪਰਵਾਰ ਦੇ ਮੈਂਬਰਾਂ ਦੀ ਗਿਣਤੀ ਦਾ ਅਨੁਮਾਨ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਇਹ ਆਪ ਪੰਜ ਭਰਾ ਅਤੇ ਪੰਜ ਭੈਣਾਂ ਸਨ ਅਤੇ ਘਰ ਵਿੱਚ ਤਿੰਨ ਪਰਵਾਰ ਰਿਹਾ ਕਰਦੇ ਸਨ। ਅਬਦੁਲ ਕਲਾਮ ਦੇ ਜੀਵਨ ਉੱਤੇ ਆਪ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ। ਉਹ ਭਲੇ ਹੀ ਪੜ੍ਹੇ-ਲਿਖੇ ਨਹੀਂ ਸਨ, ਲੇਕਿਨ ਉਨ੍ਹਾਂ ਦੀ ਲਗਨ ਅਤੇ ਉਨ੍ਹਾਂ ਦੇ ਦਿੱਤੇ ਸੰਸਕਾਰ ਅਬਦੁਲ ਕਲਾਮ ਦੇ ਬਹੁਤ ਕੰਮ ਆਏ।

ਹਵਾਲੇ

  1. "Dr Abdul Kalam, People's President in Sri Lanka". Daily News (Sri Lanka) via HighBeam Research. 23 January 2012. Retrieved 3 May 2012.
  2. Kalam, Avul Pakir Jainulabdeen Abdul; Tiwari, Arun (1 January 1999). Wings of Fire: An Autobiography. Universities Press. ISBN 978-81-7371-146-6. Retrieved 3 May 2012.
  3. Jai, Janak Raj (1 January 2003). Presidents of India, 1950–2003. Regency Publications. p. 296. ISBN 978-81-87498-65-0. Retrieved 22 April 2012.
  4. "Bio-data: Avul Pakir Jainulabdeen Abdul Kalam". Press Information Bureau, Government of India. 1 March 2012. Retrieved 1 March 2012.
  5. Sharma, Mahesh; Das, P.K.; Bhalla, P. (2004). Pride of the Nation : Dr. A.P.J Abdul Kalam. Diamond Pocket Books (P) Ltd. p. 13. ISBN 978-81-288-0806-7. Retrieved 30 June 2012.