ਜਹਾਂਗੀਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21: ਲਾਈਨ 21:
| religion = [[ਇਸਲਾਮ]]<ref>{{citation|url=https://books.google.ca/books?id=96ec98LieGsC&pg=PA204|title=Mughal Gardens: Sources, Places, Representations, and Prospects|page=204|author=Michael Brand}}</ref><br>[[Sufism]]
| religion = [[ਇਸਲਾਮ]]<ref>{{citation|url=https://books.google.ca/books?id=96ec98LieGsC&pg=PA204|title=Mughal Gardens: Sources, Places, Representations, and Prospects|page=204|author=Michael Brand}}</ref><br>[[Sufism]]
|}}
|}}
[[File:Bichitr - Jahangir preferring a sufi sheikh to kings.jpg|thumb|]]
'''ਨੂਰੁੱਦੀਨ ਸਲੀਮ ਜਹਾਂਗੀਰ''', ਸ਼ਾਹੀ ਦਾ ਨਾਮ ਜਹਾਂਗੀਰ (30 ਅਗਸਤ 1569 - 7 ਨਵੰਬਰ 1627), ਚੌਥਾ ਮੁਗ਼ਲ ਸਮਰਾਟ ਸੀ, ਜਿਸ ਨੇ 1605 ਤੋਂ 1627 ਵਿਚ ਆਪਣੀ ਮੌਤ ਤੱਕ ਰਾਜ ਕੀਤਾ।
'''ਨੂਰੁੱਦੀਨ ਸਲੀਮ ਜਹਾਂਗੀਰ''', ਸ਼ਾਹੀ ਦਾ ਨਾਮ ਜਹਾਂਗੀਰ (30 ਅਗਸਤ 1569 - 7 ਨਵੰਬਰ 1627), ਚੌਥਾ ਮੁਗ਼ਲ ਸਮਰਾਟ ਸੀ, ਜਿਸ ਨੇ 1605 ਤੋਂ 1627 ਵਿਚ ਆਪਣੀ ਮੌਤ ਤੱਕ ਰਾਜ ਕੀਤਾ।



05:28, 30 ਜੁਲਾਈ 2015 ਦਾ ਦੁਹਰਾਅ

ਨੂਰੁੱਦੀਨ ਸਲੀਮ ਜਹਾਂਗੀਰ
ਚੌਥਾ ਮੁਗ਼ਲ ਸਮਰਾਟ
ਸ਼ਾਸਨ ਕਾਲ15 ਅਕਤੂਬਰ 1605 - 7 ਨਵੰਬਰ 1627
(22 ਸਾਲ, 24 ਦਿਨ)
ਤਾਜਪੋਸ਼ੀ24 ਅਕ੍ਟੂਬਰ 1605, ਆਗਰਾ
ਪੂਰਵ-ਅਧਿਕਾਰੀਅਕਬਰ
ਵਾਰਸਸ਼ਾਹ ਜਹਾੰ
ਜਨਮਸਲੀਮ
20 ਸਤੰਬਰ 1569
ਫ਼ਤੇਹਪੁਰ ਸੀਕਰੀ
ਮੌਤ8 ਨਵੰਬਰ 1627(1627-11-08) (ਉਮਰ 58)
ਚਿੰਗਾਰੀ ਸਿਰੀ
ਦਫ਼ਨ
ਜੀਵਨ-ਸਾਥੀਮਨਭਾਵਤੀ ਬਾਈ
ਤਾਜ ਬੀਬੀ ਬਿਲਕ਼ਿਸ ਮਕਾਨੀ
ਨੂਰ ਜਹਾਂ
ਔਲਾਦਨਿਸਾਰ ਬੇਗਮ
ਖੁਸਰੌ ਮਿਰਜ਼ਾ
ਪਰਵੇਜ਼
ਬਹਾਰ ਬਨੂ ਬਗੁਮ
ਸ਼ਾਹ ਜਹਾਂ
ਸ਼ਹਿਰਯਾਰ
ਜਹਾਂਦਾਰ
ਘਰਾਣਾਤੈਮੂਰ
ਰਾਜਵੰਸ਼ ਮੁਗਲ
ਪਿਤਾਅਕਬਰ
ਮਾਤਾਮਰਿਯਮ ਉਜ਼-ਜ਼ਮਾਨੀ
ਧਰਮਇਸਲਾਮ[1]
Sufism

ਨੂਰੁੱਦੀਨ ਸਲੀਮ ਜਹਾਂਗੀਰ, ਸ਼ਾਹੀ ਦਾ ਨਾਮ ਜਹਾਂਗੀਰ (30 ਅਗਸਤ 1569 - 7 ਨਵੰਬਰ 1627), ਚੌਥਾ ਮੁਗ਼ਲ ਸਮਰਾਟ ਸੀ, ਜਿਸ ਨੇ 1605 ਤੋਂ 1627 ਵਿਚ ਆਪਣੀ ਮੌਤ ਤੱਕ ਰਾਜ ਕੀਤਾ।

ਨੂਰੁੱਦੀਨ ਸਲੀਮ ਜਹਾਂਗੀਰ ਦਾ ਜਨਮ ਫਤੇਹਪੁਰ ਸੀਕਰੀ ਵਿੱਚ ਸਥਿਤ ‘ਸ਼ੇਖ ਸਲੀਮ ਚਿਸ਼ਤੀ’ ਦੀ ਕੁਟੀਆ ਵਿੱਚ ਰਾਜਾ ਭਾਰਮਲ ਦੀ ਧੀ ‘ਮਰਿਅਮ ਜਮਾਨੀ’ ਦੀ ਕੁੱਖ ਤੋਂ 30 ਅਗਸਤ 1569 ਨੂੰ ਹੋਇਆ ਸੀ। ਅਕਬਰ ਦੇ ਤਿੰਨ ਮੁੰਡੇ ਸਨ। ਸਲੀਮ, ਮੁਰਾਦ ਅਤੇ ਦਾਨਯਾਲ (ਮੁਗ਼ਲ ਖ਼ਾਨਦਾਨ)। ਮੁਰਾਦ ਅਤੇ ਦਾਨਯਾਲ ਬਾਪ ਦੀ ਜਿੰਦਗੀ ਹੀ ਵਿੱਚ ਸ਼ਰਾਬਨੋਸ਼ੀ ਦੀ ਵਜ੍ਹਾ ਨਾਲ ਮਰ ਚੁੱਕੇ ਸਨ, ਇਕੱਲਾ ਸਲੀਮ ਹੀ ਬਚਿਆ। ਅਕਬਰ ਸਲੀਮ ਨੂੰ ‘ਸ਼ੇਖੂ ਬਾਬਾ’ ਕਿਹਾ ਕਰਦਾ ਸੀ। ਸਲੀਮ ਦਾ ਮੁੱਖ ਉਸਤਾਦ ਅਬਦੁੱਰਹੀਮ ਖਾਨਖਾਨਾ ਸੀ। ਆਪਣੇ ਆਰੰਭਕ ਜੀਵਨ ਵਿੱਚ ਜਹਾਂਗੀਰ ਸ਼ਰਾਬੀ ਅਤੇ ਅਵਾਰਾ ਸ਼ਾਹਜਾਦੇ ਵਜੋਂ ਬਦਨਾਮ ਸੀ। ਉਸਦੇ ਪਿਤਾ ਸਮਰਾਟ ਅਕਬਰ ਨੇ ਉਸਦੀਆਂ ਬੁਰੀਆਂ ਆਦਤਾਂ ਛਡਾਉਣ ਦੀ ਬੜੀ ਕੋਸ਼ਸ਼ ਕੀਤੀ, ਪਰ ਉਸਨੂੰ ਸਫਲਤਾ ਨਹੀਂ ਮਿਲੀ। ਇਸ ਲਈ ਕੁਲ ਸੁੱਖਾਂ ਦੇ ਹੁੰਦੇ ਹੋਏ ਵੀ ਉਹ ਆਪਣੇ ਵਿਗੜੇ ਹੋਏ ਬੇਟੇ ਦੇ ਕਾਰਨ ਜੀਵਨਭਰ ਦੁਖੀ ਰਿਹਾ। ਅੰਤ ਵੇਲੇ ਅਕਬਰ ਦੀ ਮੌਤ ਦੇ ਬਾਦ ਜਹਾਂਗੀਰ ਹੀ ਮੁਗ਼ਲ ਸਮਰਾਟ ਬਣਿਆ। ਉਸ ਸਮੇਂ ਉਸਦੀ ਉਮਰ 36 ਸਾਲ ਦੀ ਸੀ। ਅਜਿਹੇ ਬਦਨਾਮ ਵਿਅਕਤੀ ਦੇ ਗੱਦੀਨਸ਼ੀਂ ਹੋਣ ਤੇ ਜਨਤਾ ਵਿੱਚ ਅਸੰਤੋਸ਼ ਅਤੇ ਬੇਚੈਨੀ ਸੀ। ਮਲਿਕਾ ਨੂਰ ਜਹਾਂ ਜਹਾਂਗੀਰ ਦੀ ਬੇਗਮ ਸੀ।

ਹਵਾਲੇ

  1. Michael Brand, Mughal Gardens: Sources, Places, Representations, and Prospects, p. 204