ਖਜੂਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 17: ਲਾਈਨ 17:

==ਖਜੂਰ ==
==ਖਜੂਰ ==
[[File:Date Palm,.JPG|thumb|ਖਜੂਰ ਦਾ ਰੁੱਖ , [[ਕਾਲਕਾ]] , [[ਹਰਿਆਣਾ]], [[ਭਾਰਤ]] ]]

ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|

07:07, 9 ਅਗਸਤ 2015 ਦਾ ਦੁਹਰਾਅ

ਖਜੂਰ
ਖਜੂਰਾਂ ਰੁੱਖ ਨਾਲ
Scientific classification
Kingdom:
(unranked):
(unranked):
(unranked):
Order:
Family:
Genus:
Species:
P. dactylifera
Binomial name
Phoenix dactylifera

ਫੀਨਿਕਸ ਦੈਕਟਾਈਲੀਫੇਰਾ (ਖਜੂਰ[1] ਜਾਂ ਡੇਟ ਪਾਮ[1]) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ ਫੁੱਲਦਾਰ ਪੌਦਾ , ਇਸ ਦੀ ਖਾਣ ਵਾਲੇ ਮਿੱਠੇ ਫਲ ਦੇ ਲਈ ਕਾਸ਼ਤ ਕੀਤੀ ਜਾਂਦੀ ਹੈ. ਇਸਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿਚ ਉਪਜੀ.[2]

ਖਜੂਰ

ਖਜੂਰ ਦਾ ਰੁੱਖ , ਕਾਲਕਾ , ਹਰਿਆਣਾ, ਭਾਰਤ

ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|

ਖਜੂਰ ਦੇ ਲਾਭ

1)ਮੰਨਿਆ ਗਿਆ ਹੈ ਕਿ ਹਰ ਰੋਜ ਖਜੂਰ ਖਾਣ ਨਾਲ ਦਮਾ (ਅਸਥਮਾ)ਠੀਕ ਹੋ ਜਾਂਦਾ ਹੈ |ਸੁੱਕੀ ਖੰਘ ਵੀ ਖਜੂਰ ਖਾਣ ਨਾਲ ਠੀਕ ਹੋ ਜਾਂਦੀ ਹੈ

2)ਕਹਿੰਦੇ ਹਨ ਕਿ ਦੁਧ ਨਾਲ ਖਜੂਰ ਖਾਣ ਨਾਲ ਸਰੀਰਕ ਕਮਜੋਰੀ ਦੂਰ ਹੁੰਦੀ ਹੈ |

3)ਕਹਿੰਦੇ ਕਿ ਖਜੂਰ ਦੀ ਵਰਤੋ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਪਿਸ਼ਾਬ ਦੀ ਰੁਕਾਵਟ ਹੋਵੇ ,ਦੂਰ ਹੋ ਜਾਂਦੀ ਹੈ |

ਪੰਜਾਬੀ ਲੋਕਧਾਰਾ ਵਿੱਚ

<poem>

ਲੰਮੀਏ ਨੀ ਲੰਝੀਏ, ਸੁਣ ਮੁਟਿਆਰੇ, ਵਧਕੇ ਗਈ ਏ ਖਜੂਰ ਵਾਗੂੰ , ਹੱਥ ਲਾਇਆ ਤੇ ਤੱਪ ਗਈ ਏ ਤਦੁਂਰ ਵਾਗੂੰ .........., ਹੱਥ ਲਾਇਆ ਤੇ ......

ਹਵਾਲੇ

  1. 1.0 1.1 "USDA GRIN Taxonomy".
  2. Morton, J. 1987. Date. p. 5–11. In: Fruits of warm climates. Julia F. Morton. Miami, FL. — Purdue University. Center for New Crops and Plants Products.