ਸ਼ਿਵ ਨਾਡਾਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "{{Infobox person | name = ਸ਼ਿਵ ਨਾਡਾਰ | image =Shiv Nadar, Founder, HCL and Chairman, HCL Technologies, with Sir Richard Stagg, Britis..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
05:04, 14 ਅਗਸਤ 2015 ਦਾ ਦੁਹਰਾਅ
ਸ਼ਿਵ ਨਾਡਾਰ | |
---|---|
ਜਨਮ | [1] Tiruchendur, Tamil Nadu, India | 14 ਜੁਲਾਈ 1945
ਰਾਸ਼ਟਰੀਅਤਾ | Indian |
ਅਲਮਾ ਮਾਤਰ | PSG College of Technology |
ਪੇਸ਼ਾ | Founder and chairman of the HCL Founder of SSN Trust |
ਜੀਵਨ ਸਾਥੀ | ਕਿਰਨ ਨਾਡਾਰ |
ਬੱਚੇ | ਰੋਸ਼ਨੀ ਨਾਡਾਰ |
ਮਾਤਾ-ਪਿਤਾ | Sivasubramaniyan Nadar Vamasundari Devi |
ਸ਼ਿਵ ਨਾਡਾਰ (ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀਹੈ। 2015 ਤੱਕ [update], ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।[2]
- ↑ Sharma, Vishwamitra (2003). Famous Indians of the 20th century. New Delhi: Pustak Mahal. p. 220. ISBN 81-223-0829-5.
- ↑ 2.0 2.1 "Shiv Nadar - Forbes". Forbes. Retrieved 8 August 2015.