ਸ਼ਿਵ ਨਾਡਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 19: ਲਾਈਨ 19:
}}
}}

'''ਸ਼ਿਵ ਨਾਡਾਰ''' (ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀਹੈ। {{as of|2015}}, ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।<ref name="Forbes, August 2015"/>
'''ਸ਼ਿਵ ਨਾਡਾਰ''' (ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀਹੈ। {{as of|2015}}, ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।<ref name="Forbes, August 2015"/>ਉਸ ਨੂੰ ਸੰਨ 2008 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਯੋਗਦਾਨ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੰਜ ਦੇਸ਼ਾਂ ਵਿੱਚ, 100 ਤੋਂ ਜ਼ਿਆਦਾ ਦਫ਼ਤਰ, 30 ਹਜਾਰ ਤੋਂ ਜ਼ਿਆਦਾ ਕਰਮਚਾਰੀ - ਅਧਿਕਾਰੀ ਅਤੇ ਦੁਨੀਆ ਭਰ ਦੇ ਕੰਪਿਊਟਰ ਵਿਵਸਾਈਆਂ, ਉਪਭੋਗਤਾਵਾਂ ਦਾ ਵਿਸ਼ਵਾਸ - ਸ਼ਿਵ ਨਾਡਾਰ ਜੇਕਰ ਸਭ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ, ਤਾਂ ਇਸਦੇ ਕੇਂਦਰ ਵਿੱਚ ਉਸ ਦੀ ਮਿਹਨਤ, ਯੋਜਨਾ ਅਤੇ ਸੂਝ ਹੀ ਹੈ।

=-=ਜਾਣ ਪਛਾਣ==
ਸ਼ਿਵ ਨਾਡਾਰ ਨੇ ਅਗਸਤ 1976 ਵਿੱਚ ਇੱਕ ਗੈਰੇਜ ਵਿੱਚ ਐਚਸੀਐਲ ਇੰਟਰਪ੍ਰਾਈਜਜ ਦੀ ਸਥਾਪਨਾ ਕੀਤੀ, ਤਾਂ 1991 ਵਿੱਚ ਉਹ ਐਚਸੀਐਲ ਟਕਨਾਲੋਜੀ ਦੇ ਨਾਲ ਬਾਜ਼ਾਰ ਵਿੱਚ ਇੱਕ ਨਵੇਂ ਰੂਪ ਵਿੱਚ ਹਾਜਰ ਹੋਏ। ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਤਕਨੀਕੀ ਕੰਪਨੀਆਂ ਦਾ ਹੜ੍ਹ ਜਿਹਾ ਆ ਗਿਆ ਹੈ, ਲੇਕਿਨ ਐਚਸੀਐਲ ਨੂੰ ਸਿਖਰਾਂ ਤੱਕ ਲੈ ਜਾਣ ਦੇ ਪਿੱਛੇ ਸ਼ਿਵ ਨਾਡਾਰ ਦੀ ਅਗਵਾਈ ਹੀ ਪ੍ਰਮੁੱਖ ਹੈ। ਨਾਡਾਰ ਦੀ ਕੰਪਨੀ ਵਿੱਚ ਵੱਡੇ ਪਦ ਤੱਕ ਪੁੱਜਣਾ ਵੀ ਆਸਾਨ ਨਹੀਂ ਹੁੰਦਾ। ਸ਼ਿਵ ਨੇ ਇੱਕ ਵਾਰ ਕਿਹਾ ਸੀ, ਮੈਂ ਅਗਵਾਈ ਦੇ ਮੌਕੇ ਨਹੀਂ ਦਿੰਦਾ, ਸਗੋਂ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖਦਾ ਹਾਂ, ਜੋ ਕਮਾਨ ਸੰਭਾਲ ਸਕਦੇ ਹਾਂ।

==ਹਵਾਲੇ==
==ਹਵਾਲੇ==

05:19, 14 ਅਗਸਤ 2015 ਦਾ ਦੁਹਰਾਅ

ਸ਼ਿਵ ਨਾਡਾਰ
Shiv Nadar (right) receives the UK Trade & Investment Business Person of the Year Award in 2009
ਜਨਮ (1945-07-14) 14 ਜੁਲਾਈ 1945 (ਉਮਰ 78)[1]
ਰਾਸ਼ਟਰੀਅਤਾIndian
ਅਲਮਾ ਮਾਤਰPSG College of Technology
ਪੇਸ਼ਾFounder and chairman of the HCL
Founder of SSN Trust
ਜੀਵਨ ਸਾਥੀਕਿਰਨ ਨਾਡਾਰ
ਬੱਚੇਰੋਸ਼ਨੀ ਨਾਡਾਰ
ਮਾਤਾ-ਪਿਤਾSivasubramaniyan Nadar
Vamasundari Devi

ਸ਼ਿਵ ਨਾਡਾਰ (ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀਹੈ। 2015 ਤੱਕ , ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।[2]ਉਸ ਨੂੰ ਸੰਨ 2008 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਯੋਗਦਾਨ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੰਜ ਦੇਸ਼ਾਂ ਵਿੱਚ, 100 ਤੋਂ ਜ਼ਿਆਦਾ ਦਫ਼ਤਰ, 30 ਹਜਾਰ ਤੋਂ ਜ਼ਿਆਦਾ ਕਰਮਚਾਰੀ - ਅਧਿਕਾਰੀ ਅਤੇ ਦੁਨੀਆ ਭਰ ਦੇ ਕੰਪਿਊਟਰ ਵਿਵਸਾਈਆਂ, ਉਪਭੋਗਤਾਵਾਂ ਦਾ ਵਿਸ਼ਵਾਸ - ਸ਼ਿਵ ਨਾਡਾਰ ਜੇਕਰ ਸਭ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ, ਤਾਂ ਇਸਦੇ ਕੇਂਦਰ ਵਿੱਚ ਉਸ ਦੀ ਮਿਹਨਤ, ਯੋਜਨਾ ਅਤੇ ਸੂਝ ਹੀ ਹੈ।

-=ਜਾਣ ਪਛਾਣ=

ਸ਼ਿਵ ਨਾਡਾਰ ਨੇ ਅਗਸਤ 1976 ਵਿੱਚ ਇੱਕ ਗੈਰੇਜ ਵਿੱਚ ਐਚਸੀਐਲ ਇੰਟਰਪ੍ਰਾਈਜਜ ਦੀ ਸਥਾਪਨਾ ਕੀਤੀ, ਤਾਂ 1991 ਵਿੱਚ ਉਹ ਐਚਸੀਐਲ ਟਕਨਾਲੋਜੀ ਦੇ ਨਾਲ ਬਾਜ਼ਾਰ ਵਿੱਚ ਇੱਕ ਨਵੇਂ ਰੂਪ ਵਿੱਚ ਹਾਜਰ ਹੋਏ। ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਤਕਨੀਕੀ ਕੰਪਨੀਆਂ ਦਾ ਹੜ੍ਹ ਜਿਹਾ ਆ ਗਿਆ ਹੈ, ਲੇਕਿਨ ਐਚਸੀਐਲ ਨੂੰ ਸਿਖਰਾਂ ਤੱਕ ਲੈ ਜਾਣ ਦੇ ਪਿੱਛੇ ਸ਼ਿਵ ਨਾਡਾਰ ਦੀ ਅਗਵਾਈ ਹੀ ਪ੍ਰਮੁੱਖ ਹੈ। ਨਾਡਾਰ ਦੀ ਕੰਪਨੀ ਵਿੱਚ ਵੱਡੇ ਪਦ ਤੱਕ ਪੁੱਜਣਾ ਵੀ ਆਸਾਨ ਨਹੀਂ ਹੁੰਦਾ। ਸ਼ਿਵ ਨੇ ਇੱਕ ਵਾਰ ਕਿਹਾ ਸੀ, ਮੈਂ ਅਗਵਾਈ ਦੇ ਮੌਕੇ ਨਹੀਂ ਦਿੰਦਾ, ਸਗੋਂ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖਦਾ ਹਾਂ, ਜੋ ਕਮਾਨ ਸੰਭਾਲ ਸਕਦੇ ਹਾਂ।

ਹਵਾਲੇ

  1. Sharma, Vishwamitra (2003). Famous Indians of the 20th century. New Delhi: Pustak Mahal. p. 220. ISBN 81-223-0829-5.
  2. 2.0 2.1 "Shiv Nadar - Forbes". Forbes. Retrieved 8 August 2015.