ਪੌਟਰੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 11: ਲਾਈਨ 11:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਨਾਲ ਸੁਧਾਰੇ ਸਫ਼ੇ]]

04:55, 19 ਅਗਸਤ 2015 ਦਾ ਦੁਹਰਾਅ

ਪੰਜਾਬ ਦਾ ਇੱਕ ਘੁਮਿਆਰ, 1899

ਪੌਟਰੀ ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ। ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦੀਆਂ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ। ਪੌਟਰੀ ਦੀ ਕਲਾ ਬਹੁਤ ਹੀ ਪ੍ਰਾਚੀਨ ਹੈ।[1]

ਹਵਾਲੇ

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ. pp. 684–685. ISBN 81-7116-114-6.