ਵਾਰਸਾ ਪੈਕਟ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "'''ਵਾਰਸਾ ਪੈਕਟ''' (ਰਸਮੀ ਤੌਰ ਤੇ 'ਦੋਸਤੀ, ਸਹਿਯੋਗ, ਅਤੇ ਪਰਸਪਰ ਸਹਾਇਤਾ..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) ਛੋ added Category:ਵਿਸ਼ਵ ਕਮਿਊਨਿਸਟ ਅੰਦੋਲਨ using HotCat |
||
ਲਾਈਨ 3: | ਲਾਈਨ 3: | ||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਵਿਸ਼ਵ ਕਮਿਊਨਿਸਟ ਅੰਦੋਲਨ]] |
02:22, 4 ਸਤੰਬਰ 2015 ਦਾ ਦੁਹਰਾਅ
ਵਾਰਸਾ ਪੈਕਟ (ਰਸਮੀ ਤੌਰ ਤੇ 'ਦੋਸਤੀ, ਸਹਿਯੋਗ, ਅਤੇ ਪਰਸਪਰ ਸਹਾਇਤਾ ਦੀ ਸੰਧੀ, ਕਈ ਵਾਰ, ਗੈਰ ਰਸਮੀ ਤੌਰ ਤੇ 'ਵਾਰਪੈਕ', ਨਾਟੋ ਵਰਗਾ ਫਾਰਮੈਟ) ਸ਼ੀਤ ਯੁੱਧ ਦੇ ਦੌਰਾਨ ਰਹੀ ਸੋਵੀਅਤ ਸੰਘ ਦੀ ਅਗਵਾਈ ਹੇਠ ਮੱਧ ਅਤੇ ਪੂਰਬੀ ਯੂਰਪ ਦੇ ਅੱਠ ਕਮਿਊਨਿਸਟ ਰਾਜ ਆਪਸ ਵਿੱਚ ਇੱਕ ਸਮੂਹਿਕ ਰੱਖਿਆ ਸੰਧੀ ਸੀ।[1] ਵਾਰਸਾ ਪੈਕਟ, ਮੱਧ ਅਤੇ ਪੂਰਬੀ ਯੂਰਪ ਦੇ ਕਮਿਊਨਿਸਟ ਦੇਸ਼ਾਂ ਦੇ ਖੇਤਰੀ ਆਰਥਿਕ ਸੰਗਠਨ 'ਪਰਸਪਰ ਆਰਥਿਕ ਸਹਾਇਤਾ ਦੇ ਲਈ ਪ੍ਰੀਸ਼ਦ' (CoMEcon), ਦੀ ਫੌਜੀ ਪੂਰਕ ਸੀ। ਵਾਰਸਾ ਪੈਕਟ ਇੱਕ ਪੱਖ ਤੋਂ 1954 ਦੇ ਪੈਰਿਸ ਪੈਕਟਾਂ ਅਨੁਸਾਰ 1955 ਵਿਚ ਨਾਟੋ ਵਿੱਚ ਪੱਛਮੀ ਜਰਮਨੀ ਦਾ ਏਕੀਕਰਨ ਕਰਨ ਤੇ ਸੋਵੀਅਤ ਫੌਜੀ ਪ੍ਰਤੀਕਰਮ ਸੀ।
ਹਵਾਲੇ
- ↑ "Text of Warsaw Pact" (PDF). United Nations Treaty Collection. Retrieved 2013-08-22.