Jump to content

ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
| ਸਕਰੀਨਸ਼ਾੱਟ =
| ਸੁਰਖੀ =ਐਂਡਰਾਇਡ
| ਕਿਸਮ =ਬੇਸ ਓਪਰੇਟਿੰਗਅਾਪਰੇਟਿੰਗ ਸਿਸਟਮ
| ਭਾਸ਼ਾ =ਬਹੁਤ ਸਾਰੀਆਂਬਜੋ-ਭਾਸ਼ਾੲੀ
| ਰਜਿਸਟ੍ਰੇਸ਼ਨ =
| ਸਮੱਗਰੀ_ਲਾਈਸੈਂਸ =[[ਅਪਾਚੀ]] ਪ੍ਰਮਾਣ 2.0 [[ਜੀ.ਅੈੱਨ.ਯੂ. ਜੀ.ਪੀ.ਅੈੱਲ.]]
| ਮਾਲਕ =ਗੂਗਲ ੲਿੰਕ
| ਬਣਾਉਣ_ਵਾਲਾ =[[ਗੂਗਲ]]
| ਮੌਜੂਦਾ_ਹਾਲਤ =
}}
 
'''ਐਂਡ੍ਰਾਇਡ''' ਇੱਕ [[ਲੀਨਕਸ ਕਰਨਲ]] ਉੱਤੇ ਆਧਾਰਿਤ [[ਆਪਰੇਟਿੰਗ ਸਿਸਟਮ]] ਹੈ ਅਤੇ ਹੁਣ ਇਸਦਾ ਵਿਕਾਸ [[ਗੂਗਲ]] ਦੁਆਰਾ ਕੀਤਾ ਜਾ ਰਿਹਾ ਹੈ।ਇਸਦਾ ਨਿਰਮਾਣ ਖ਼ਾਸ ਤੌਰ 'ਤੇ [[ਸਮਾਰਟਫ਼ੋਨ]] ਅਤੇ [[ਟੈਬਲੈੱਟ ਕੰਪਿਊਟਰ]] ਲਈ ਕੀਤਾ ਗਿਆਜਾਂਦਾ ਹੈ।
ਐਂਡ੍ਰਾਇਡ ਸਾਲ ੨੦੧੩2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐੱਸ]] ਦੇ ਰੂਪ 'ਚ ਉੱਭਰਿਆ ਅਤੇ ਇਸਨੇਇਸ ੨੦੧੨ਨੇ 2012,੧੩13 ਤੇ ੧੪14 ਦੌਰਾਨ [[ਵਿੰਡੋਜ਼]], [[ਆਈ.ਓ.ਐੱਸ]] ਤੇ [[ਮੈਕ ਓ.ਐੱਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ ੨੦੧੩2013 ਤੱਕ [[ਪਲੇਅ ਸਟੋਰ]] 'ਚ ੧੦10 ਲੱਖ ਤੋਂ ਜ਼ਿਆਦਾ [[ਐਪਜ਼]] ਸ਼ਾਮਿਲ ਤੇ ੫੦50 ਲੱਖ ਤੋਂ ਜ਼ਿਆਦਾ [[ਡਾਊਨਲੋਡ]] ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ ੨੦੧੩2013 ਤੱਕ ੭੧71% ਮੋਬਾਇਲ ਵਿਕਾਸ ਕਰਤਾ ਐਂਡ੍ਰਾਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ./ਓ. ਨੇ ੨੦੧੪2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡ੍ਰਾਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ ੧੦10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।
 
==ਅੈਂਡ੍ਰਾੲਿਡ ਦੇ ਸੰਸਕਰਨ==
==ਇਤਿਹਾਸ==
ਗੂਗਲ ਦੁਅਾਰਾ ਤਿਅਾਰ ਕੀਤੇ ੲਿਸ ਓ.ਐੱਸ. ਦੇ ਹੁਣ ਤਕ ਕੲੀ ਸੰਸਕਰਨ ਅਾ ਚੁੱਕੇ ਹਨ, ਜਿਨਾਂ ਦਾ ਵਰਨਣ ਹੇਠ ਦਿੱਤੀ ਸਾਰਣੀ ਅਨੁਸਾਰ ਹੈ:
 
ਜ਼ਰੂਰ ਵੇਖੋ: [[ਐਂਡ੍ਰਾਇਡ ਸੰਸਕਰਨ ਇਤਿਹਾਸ]]
 
==ਅੈਂਡ੍ਰਾੲਿਡ ਦੇ ਸੰਸਕਰਨ=
[[ਗੂਗਲ]] ਨੇ ਆਪਣੇ ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਅਗਲੇ ਸੰਸਕਰਨ 5.1 ਦਾ ਨਾਂ ‘[[ਲਾੱਲੀਪੌਪ ਅਪਰੇਟਿੰਗ ਸਿਸਟਮ]]’ ਰੱਖਿਆ ਹੈ। ਗੂਗਲ ਨੂੰ ਆਪਣੇ ਆਪਰੇਟਿੰਗ ਸਿਸਟਮ ਦਾ ਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਾਂ ‘ਤੇ ਰੱਖਣ ਲਈ ਜਾਣਿਆ ਜਾਂਦਾ ਹੈ । ਗੂਗਲ ਐਂਡਰਾਇਡ ਦੇ ਨਵੇਂ ਸੰਸਕਰਨ ਨੂੰ ‘ਲਾੱਲੀਪੌਪ’ ਨਾਂ ਦਿੱਤਾ ਗਿਆ ਹੈ। ਹੁਣ ਐਂਡਰਾਇਡ ਦਾ ਗ੍ਰੀਨ ਰੋਬੋਟ ਲਾੱਲੀਪੌਪ ਦੇ ਨਾਲ ਨਜ਼ਰ ਆਵੇਗਾ। ੲਿਸ ਤੋਂ ਪਹਿਲੇ ਆਪਰੇਟਿੰਗ ਸਿਸਟਮ ਸੰਸਕਰਨ ਦਾ ਨਾਂ ‘ਕਿੱਟ ਕੈਟ' ਸੀ। ਗੂਗਲ ਇਸ ਤੋਂ ਪਹਿਲਾਂ [[ਕਪਕੇਕ ਓਪਰੇਟਿੰਗ ਸਿਸਟਮ|ਕਪਕੇਕ]], [[ਡੋਨਟ ਓਪਰੇਟਿੰਗ ਸਿਸਟਮ|ਡੋਨਟ]], [[ਏਕਲੇਅਰ ਓਪਰੇਟਿੰਗ ਸਿਸਟਮ|ਏਕਲੇਅਰ]], [[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|ਜਿੰਜਰ ਬ੍ਰੈੱਡ]], [[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]], [[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|ਆਈਸਕ੍ਰੀਮ ਸੈਂਡਵਿਚ]] ਅਤੇ [[ਜੇਲੀ ਬੀਨ ਓਪਰੇਟਿੰਗ ਸਿਸਟਮ|ਜੇਲੀ ਬੀਨ]] ਵਰਗੇ ਨਾਂ ਆਪਣੇ ਓਪਰੇਟਿੰਗ ਸਿਸਟਮਾਂ ਨੂੰ ਦੇ ਚੁੱਕਿਆ ਹੈ।
==ਐਪਸ ਵਾਸਤੇ ਪਾਵਰ ਘੱਟ==
'''ਐਂਡਰਾਇਡ''' ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰਾਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।
{| class="wikitable sortable"
|-
! ਵੰਡ
|-
| style="text-align:center;" | '''[[ਲਾੱਲੀਪੌਪ ਓਪਰੇਟਿੰਗ ਸਿਸਟਮ|52.02]]'''
| ''[[ਲਾੱਲੀਪੌਪ ਓਪਰੇਟਿੰਗ ਸਿਸਟਮ|ਲਾੱਲੀਪੌਪ ਓਪਰੇਟਿੰਗ ਸਿਸਟਮ]]''
| 20 ਮਈ, 2010
| 03 ਨਵੰਬਰ 2014
| 21, 228
| 121.43%
|-
| style="text-align:center;" | '''[[ਕਿਟਕੈਟਫਰੋਯੋ ਓਪਰੇਟਿੰਗ ਸਿਸਟਮ|42.42]]'''
| ''[[ਕਿਟਕੈਟਫਰੋਯੋ ਓਪਰੇਟਿੰਗ ਸਿਸਟਮ|ਕਿਟਕੈਟਫਰੋਯੋ]]''
| 20 ਮਈ, 2010
| 31 ਅਕਤੂਬਰ, 2013
| 198
| 1.43%
|-
| style="text-align:center;" | '''[[ਜੇਲੀਜਿੰਜਰ ਬੀਨਬ੍ਰੈੱਡ ਓਪਰੇਟਿੰਗ ਸਿਸਟਮ|42.3.x3–2.3.7]]'''
| rowspan="3" | ''[[ਜੇਲੀਜਿੰਜਰ ਬੀਨਬ੍ਰੈੱਡ ਓਪਰੇਟਿੰਗ ਸਿਸਟਮ|ਜੇਲੀਜਿੰਜਰ ਬੀਨਬ੍ਰੈੱਡ]]''
| 9 ਫਰਵਰੀ, 2011
| 24 ਜੁਲਾਈ, 2013
| 1810
| 721.82%
|-
| style="text-align:center;" | '''[[ਜੇਲੀ ਬੀਨਹਨਿਕੋਂਬ ਓਪਰੇਟਿੰਗ ਸਿਸਟਮ|43.2.x]]'''
| ''[[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]]''
| 13 ਨਵੰਬਰ, 2012
| 15 ਜੁਲਾਈ, 2011
| 17
| 15.4%13
| 0.1%
|-
| style="text-align:center;" | '''[[ਜੇਲੀ ਬੀਨ ਓਪਰੇਟਿੰਗ ਸਿਸਟਮ|4.1.x]]'''
| 9 ਜੁਲਾਈ, 2012
| 16
| 35.9%
|-
| style="text-align:center;" | '''[[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|4.0.3–4.0.4]]'''
| 16.9%
|-
| style="text-align:center;" | '''[[ਹਨਿਕੋਂਬਜੇਲੀ ਬੀਨ ਓਪਰੇਟਿੰਗ ਸਿਸਟਮ|34.1.2x]]'''
| 9 ਜੁਲਾਈ, 2012
| ''[[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]]''
| 16
| 15 ਜੁਲਾਈ, 2011
| 1335.9%
| 0.1%
|-
| style="text-align:center;" | '''[[ਜਿੰਜਰਜੇਲੀ ਬ੍ਰੈੱਡਬੀਨ ਓਪਰੇਟਿੰਗ ਸਿਸਟਮ|4.2.3.3–2.3.7x]]'''
| 13 ਨਵੰਬਰ, 2012
| ''[[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|ਜਿੰਜਰ ਬ੍ਰੈੱਡ]]''
| 17
| 9 ਫਰਵਰੀ, 2011
| 1015.4%
| 21.2%
|-
| style="text-align:center;" | '''[[ਫਰੋਯੋਜੇਲੀ ਬੀਨ ਓਪਰੇਟਿੰਗ ਸਿਸਟਮ|24.3.2x]]'''
| rowspan="3" | ''[[ਫਰੋਯੋਜੇਲੀ ਬੀਨ ਓਪਰੇਟਿੰਗ ਸਿਸਟਮ|ਫਰੋਯੋਜੇਲੀ ਬੀਨ]]''
| 24 ਜੁਲਾਈ, 2013
| 20 ਮਈ, 2010
| 818
| 17.38%
|-
| style="text-align:center;" | '''[[ਜੇਲੀ ਬੀਨਕਿਟਕੈਟ ਓਪਰੇਟਿੰਗ ਸਿਸਟਮ|4.1.x4]]'''
| ''[[ਜਿੰਜਰ ਬ੍ਰੈੱਡਕਿਟਕੈਟ ਓਪਰੇਟਿੰਗ ਸਿਸਟਮ|ਜਿੰਜਰ ਬ੍ਰੈੱਡਕਿਟਕੈਟ]]''
| 31 ਅਕਤੂਬਰ, 2013
| 19
| 211.24%
|-
| style="text-align:center;" | '''[[ਲਾੱਲੀਪੌਪ ਓਪਰੇਟਿੰਗ ਸਿਸਟਮ|5.0]]'''
| ''[[ਲਾੱਲੀਪੌਪ ਓਪਰੇਟਿੰਗ ਸਿਸਟਮ|ਲਾੱਲੀਪੌਪ]]''
| 03 ਨਵੰਬਰ 2014
| 21, 22
| 3512.94%
|}
 
==ਸਹੂਲਤਾਂ ਤੇ ਸੇਵਾਵਾਂ==
==ਫੋਂਟ, ਫੀਚਰ ਅਤੇ ਸਹੂਲਤਾਂ==
'''ਐਂਡਰਾਇਡ''' ਨੂੰ ਮੂਲ ਰੂਪ ਵਿੱਚ [[ਗੂਗਲ]] ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ [[ਅਾਪਰੇਟਿੰਗ ਸਿਸਟਮ]] ਤਿਆਰ ਕਰਦੀ ਹੈ, ਉਸ ਵਿੱਚ ਲਿਪੀ (ਫੋਂਟ), ਅੈਪਜ਼ ਅਤੇ ਹੋਰ ਸੇਵਾਵਾਂ ਵੀ ਸ਼ਾਮਿਲ ਕਰਦੀ ਹੈ। ਸਮਾਰਟਫੋਨਾਂ ਵਿਚ ਮੁਖ ਤੌਰ 'ਤੇ ਪਹਿਲਾਂ ਹੀ ਵਰਤੋਂਕਾਰਾਂ ਦੇ ਧਿਅਾਨ ਹਿਤ ਕੲੀ ਤਰ੍ਹਾਂ ਦੀਅਾਂ ਅੈਪਜ਼ ਸ਼ਾਮਿਲ ਕੀਤੀਅਾਂ ਜਾਂਦੀਅਾਂ ਹਨ।
'''ਐਂਡਰਾਇਡ''' ਨੂੰ ਮੂਲ ਰੂਪ ਵਿੱਚ [[ਗੂਗਲ]] ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ [[ਓਪਰੇਟਿੰਗ ਸਿਸਟਮ]] ਤਿਆਰ ਕਰਦੀ ਹੈ, ਉਸ ਵਿੱਚ ਫੋਂਟ, ਫੀਚਰ, ਸਹੂਲਤਾਂ, ਜੋ ਗੂਗਲ ਨੇ ਪਾ ਦਿੱਤੀਆਂ, ਉਹ ਲਗਭਗ ਸਾਰੇ ਮੋਬਾਇਲ ਨਿਰਮਾਤਾ ਕੰਪਨੀਆਂ ਦੇ ਫੋਨਾਂ ਵਿੱਚ ਮਿਲਦੀਆਂ ਹਨ। ਜਿਵੇਂ ਕਿ ਜੇ ਪੰਜਾਬੀ ਫੋਂਟ ਗੂਗਲ ਐਂਡਰਾਇਡ ਦੇ 4.3 ਵਰਜਨ ਵਿੱਚ ਦੇ ਦਿੰਦੀ ਹੈ ਤਾਂ ਫੇਰ ਤੁਸੀਂ 4.3 ਐਂਡਰਾਇਡ ਵਰਜਨ ਨਾਲ ਜਿਸ ਵੀ ਕੰਪਨੀ ਦਾ ਖਰੀਦੋਗੇ, ਤੁਸੀਂ ਪੰਜਾਬੀ ਨੂੰ ਫੋਨ ਉੱਤੇ ਫੇਸਬੁੱਕ, ਵੈੱਬਸਾਈਟ, ਸੁਨੇਹੇ ਆਦਿ ਪੜ੍ਹ ਸਕਦੇ ਹੋ। ਪਰ ਜੇ ਗੂਗਲ ਫੋਂਟ ਨਹੀਂ ਦਿੰਦੀ ਤਾਂ ਇਹ ਫੋਂਟ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਫੋਨ ਬਣਾਉਣ ਵਾਲੀ ਕੰਪਨੀ ਹੋ ਜਾਂਦੀ ਹੈ, ਜਿਸ ਨੂੰ ਉਹ ਆਪਣੀ ਸਹੂਲਤ, ਸੋਚ ਤੇ ਉਪਲੱਬਧ ਸਰੋਤਾਂ ਮੁਤਾਬਕ ਦਿੰਦੀ ਹੈ।
[[File:Android chart.png|thumb|400px|right|ਵਰਜ਼ਨ ਦੀ ਭਾਗੀਦਾਰੀ]]
 
==ਐਪਸ ਵਾਸਤੇ ਪਾਵਰ ਘੱਟ==
'''ਐਂਡਰਾਇਡ''' ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰਾਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।
 
==ਪਲੇਅ ਸਟੋਰ==
'''ਐਂਡਰਾਇਡ''' ਫੋਨ ਦੇ ਸਾਰੇ [[ਮੈਮਰੀ ਕਲੀਨਰ]], [[ਮੈਮੋਰੀ ਬੂਸਟਰ]] ਅਤੇ [[ਬੈਟਰੀ ਸੇਵਰ ਐਪਸ]] ਬੇਕਾਰ ਅਤੇ ਫਾਲਤੂ ਹਨ। ਇਨ੍ਹਾਂ ਦੀ ਵਰਤੋਂ ਸਿਰਫ ਫਾਲਤੂ ਹੈ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਪਲੇਅ ਸਟੋਰਾਂ ਵਿੱਚ ਅਜਿਹੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਦੀ ਭਰਮਾਰ ਹੈ, ਜੋ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਫੋਨ ਫਾਸਟ ਹੋ ਜਾਵੇਗਾ ਅਤੇ ਇਸ ਦੀ ਬੈਟਰੀ ਜ਼ਿਆਦਾ ਦੇਰ ਚੱਲੇਗੀ। ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ
 
==ਪੰਜਾਬੀ ਅਨੁਵਾਦ==
ਗੂਗਲ ਨੇ ਐਂਡਰਾਇਡ ਦੇ ਨਵੇਂ ਅਾੳੁਣ ਵਾਲੇ ਸੰਸਕਰਨ [[ਮਾਰਸ਼ਮੈਲੋ]] ਵਿਚ [[ਨੋਟੋ ਸੈਨਸ ਗੁਰਮੁਖੀ]] ਨਾਂ ਦੀ ਲਿਪੀ ਨੂੰ ਸ਼ਾਮਿਲ ਕਰਨ ਦੀ ਯੋਹਨਾ ਬਣਾੲੀ ਹੈ ਜਿਸ ਦੀ ਮਦਦ ਨਾਲ ਵਰਤੋਂਕਾਰਾਂ ਨੂੰ ਫੋਨਾਂ 'ਤੇ ਪੰਜਾਬੀ ਪੜ੍ਹਨ ਵਿਚ ਸੌਖ ਹੋਵੇਗੀ।
ਮੋਬਾਇਲ ਕੰਪਨੀ ਵਲੋਂ ਸਮਾਰਟ ਮੋਬਾਇਲ ਦਾ ਪੂਰਾ ਇੰਟਰਫੇਸ ਪੰਜਾਬੀ ਵਿੱਚ ਦਿੱਤਾ ਜਾ ਰਿਹਾ ਹੋਵੇ ਸੈਮਸੰਗ ਮੋਬਾਇਲ ਕੰਪਨੀ ਨੇ ਆਪਣੇ ਐਂਡਰਾਇਡ ਮੋਬਾਇਲ ਫੋਨਾਂ ਵਿੱਚ ਐਂਡਰਾਇਡ 4.2.x ਨਾਲ ਪੰਜਾਬੀ ਅਨੁਵਾਦ ਹੋਰ 9 ਭਾਰਤੀ ਭਾਸ਼ਾਵਾਂ ਨਾਲ ਉਪਲੱਬਧ ਕਰਵਾਇਆ ਹੈ।
 
==ਹਵਾਲੇ==