ਨੈਨਤਾਰਾ ਸਹਿਗਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 27: ਲਾਈਨ 27:
ਉਸਨੂੰ 1986 ਵਿੱਚ ਆਪਣੇ ਨਾਵਲ ''[[ਰਿੱਚ ਲਾਈਕ ਅਸ]]'' (1985), ਵਾਸਤੇ ਭਾਰਤ ਦਾ ਵਕਾਰੀ [[ਸਾਹਿਤ ਅਕਾਦਮੀ]] ਪੁਰਸਕਾਰ ਮਿਲਿਆ।<ref>{{cite web|url=http://sahitya-akademi.gov.in/sahitya-akademi/awards/akademi_awards.jsp|title=Sahitya Akademi Awards listings|publisher=''[[Sahitya Akademi]]'', Official website}}</ref>
ਉਸਨੂੰ 1986 ਵਿੱਚ ਆਪਣੇ ਨਾਵਲ ''[[ਰਿੱਚ ਲਾਈਕ ਅਸ]]'' (1985), ਵਾਸਤੇ ਭਾਰਤ ਦਾ ਵਕਾਰੀ [[ਸਾਹਿਤ ਅਕਾਦਮੀ]] ਪੁਰਸਕਾਰ ਮਿਲਿਆ।<ref>{{cite web|url=http://sahitya-akademi.gov.in/sahitya-akademi/awards/akademi_awards.jsp|title=Sahitya Akademi Awards listings|publisher=''[[Sahitya Akademi]]'', Official website}}</ref>


==ਮੁੱਢਲੀ ਜ਼ਿੰਦਗੀ ==
ਉਸ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਸੀ। ਉਹ ਕਾਠੀਆਵਾੜ ਤੋਂ ਇੱਕ ਸਫਲ [[ਬੈਰਿਸਟਰ]] ਅਤੇ [[ਹਿੰਦੂ ਟੈਕਸਟ| ਕਲਾਸੀਕਲ]] ਸਕਾਲਰ ਸੀ ਅਤੇ ਉਸਨੇ [[ਕਲਹਣ]] ਦੇ ਐਪਿਕ ਇਤਿਹਾਸ ''\[[ਰਾਜਤ੍ਰੰਗਣੀ]]'' ਦਾ [[ਸੰਸਕ੍ਰਿਤ]] ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਉਹ [[ਭਾਰਤ ਦੀ ਆਜ਼ਾਦੀ]] ਵਾਸਤੇ ਖੜਨ ਲਈ ਗ੍ਰਿਫਤਾਰ ਕੀਤਾ ਗਿਆ ਅਤੇ 1944 ਵਿਚ [[ਲਖਨਊ]] ਜੇਲ੍ਹ ਵਿੱਚ ਉਸਦੀ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਚੰਦਰਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਾਰ ਪਿੱਛੇ ਛੱਡ ਗਿਆ ਸੀ।
[[File:Nayantara Sahgal.JPG|thumb|left|200px|ਨੈਨਤਾਰਾ ਸਹਿਗਲ ਦਿੱਲੀ ਵਿਖੇ 2007 ਨਵੰਬਰ ਵਿਚ [[ਹਾਰਪਰਪੇਰੈਨੀਅਲ]] ਦੇ 'ਮਿਸਟੇਕਨ ਆਈਡੈਂਟਿਟੀ' ਦੇ ਉਦਘਾਟਨ ਸਮੇਂ]]
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

13:15, 6 ਅਕਤੂਬਰ 2015 ਦਾ ਦੁਹਰਾਅ

ਨੈਨਤਾਰਾ ਸਹਿਗਲ
ਜਨਮ (1927-05-10) 10 ਮਈ 1927 (ਉਮਰ 96)
ਕਿੱਤਾਲੇਖਿਕਾ
ਰਾਸ਼ਟਰੀਅਤਾਭਾਰਤੀ
ਕਾਲ20ਵੀਂ ਸਦੀ
ਦਸਤਖ਼ਤ

ਨੈਨਤਾਰਾ ਸਹਿਗਲ ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।

ਉਸਨੂੰ 1986 ਵਿੱਚ ਆਪਣੇ ਨਾਵਲ ਰਿੱਚ ਲਾਈਕ ਅਸ (1985), ਵਾਸਤੇ ਭਾਰਤ ਦਾ ਵਕਾਰੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[1]

ਮੁੱਢਲੀ ਜ਼ਿੰਦਗੀ

ਉਸ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਸੀ। ਉਹ ਕਾਠੀਆਵਾੜ ਤੋਂ ਇੱਕ ਸਫਲ ਬੈਰਿਸਟਰ ਅਤੇ ਕਲਾਸੀਕਲ ਸਕਾਲਰ ਸੀ ਅਤੇ ਉਸਨੇ ਕਲਹਣ ਦੇ ਐਪਿਕ ਇਤਿਹਾਸ \ਰਾਜਤ੍ਰੰਗਣੀ ਦਾ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਉਹ ਭਾਰਤ ਦੀ ਆਜ਼ਾਦੀ ਵਾਸਤੇ ਖੜਨ ਲਈ ਗ੍ਰਿਫਤਾਰ ਕੀਤਾ ਗਿਆ ਅਤੇ 1944 ਵਿਚ ਲਖਨਊ ਜੇਲ੍ਹ ਵਿੱਚ ਉਸਦੀ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਚੰਦਰਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਾਰ ਪਿੱਛੇ ਛੱਡ ਗਿਆ ਸੀ।

ਨੈਨਤਾਰਾ ਸਹਿਗਲ ਦਿੱਲੀ ਵਿਖੇ 2007 ਨਵੰਬਰ ਵਿਚ ਹਾਰਪਰਪੇਰੈਨੀਅਲ ਦੇ 'ਮਿਸਟੇਕਨ ਆਈਡੈਂਟਿਟੀ' ਦੇ ਉਦਘਾਟਨ ਸਮੇਂ

ਹਵਾਲੇ

  1. "Sahitya Akademi Awards listings". Sahitya Akademi, Official website. {{cite web}}: Italic or bold markup not allowed in: |publisher= (help)