ਡੈੱਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
" '''ਡੈੱਲ ੲਿੰਕ.''' ਨਿੱਜੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਕੰਪਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:14, 10 ਅਕਤੂਬਰ 2015 ਦਾ ਦੁਹਰਾਅ

ਡੈੱਲ ੲਿੰਕ. ਨਿੱਜੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਕੰਪਿੳੂਟਰ ਅਤੇ ੳੁਸ ਨਾਲ ਸੰਬੰਧਿਤ ੳੁਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ੲਿਹ ਕੰਪਨੀ ਯੂ.ਅੈੱਸ. ਦੇ ਟੈਕਸਸ ਪ੍ਰਾਂਤ ਦੇ ਸ਼ਹਿਰ ਰਾੳੂਂਡ ਰੌਕ 'ਚ ਸਥਿਤ ਹੈ। ੲਿਸਦਾ ਨਾਂ ੲਿਸ ਦੇ ਖੋਜੀ ਮਾੲੀਕਲ ਡੈੱਲ 'ਤ ਅਾਧਾਰਿਤ ਹੈ।