ਫੈਸਲ ਮਸੀਤ: ਰੀਵਿਜ਼ਨਾਂ ਵਿਚ ਫ਼ਰਕ

ਗੁਣਕ: 33°43′48″N 73°02′18″E / 33.729944°N 73.038436°E / 33.729944; 73.038436
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 38: ਲਾਈਨ 38:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਪਾਕਿਸਤਾਨ ਦੀਆਂ ਇਤਿਹਾਸਕ ਇਮਾਰਤਾਂ]]

18:12, 21 ਅਕਤੂਬਰ 2015 ਦਾ ਦੁਹਰਾਅ

ਸ਼ਾਹ ਫੈਸਲ ਮਸੀਤ
Faisal Mosque
فیصل مسجد
ਨਿਰਦੇਸ਼-ਅੰਕ: 33°43′48″N 73°02′18″E / 33.729944°N 73.038436°E / 33.729944; 73.038436
ਸਥਾਨ ਇਸਲਾਮਾਬਾਦ, ਪਾਕਿਸਤਾਨ
ਸਥਾਪਿਤ 1987
ਆਰਕੀਟੈਕਚਰ ਸੰਬੰਧੀ ਜਾਣਕਾਰੀ
ਆਰਕੀਟੈਕਟ Vedat Dalokay
ਆਰਕੀਟੈਕਚਰ ਸ਼ੈਲੀ ਅਜੋਕੀ ਇਸਲਾਮਿਕ
ਸਮਰਥਾ 74,000 ਮੁੱਖ ਰਕਬੇ ਦਾ ,[1] 200,000 ਆਲੇ ਦੁਆਲੇ ਦੇ ਮੈਦਾਨਾ ਦਾ
ਕਵਰ ਖੇਤਰ 5,000 m2 (54,000 sq ft)
ਮਿਨਾਰਾਂ 4
ਮਿਨਾਰਾਂ ਦੀ ਉਚਾਈ 90 m (300 ft)
ਨਿਰਮਾਣ ਦੀ ਲਾਗਤ 120 ਮਿਲੀਅਨ ਯੂ ਐਸ ਡੀ

ਫੈਸਲ ਮਸੀਤ(Urdu: فیصل مسجد) ਪਾਕਿਸਤਾਨ ਦੀ ਸਭ ਤੋਂ ਵੱਡੀ ਹੈ ਜੋ ਇਸਦੀ ਰਾਜਧਾਨੀ ਇਸਲਾਮਾਬਾਦ ਵਿੱਚ ਸਥਿਤ ਹੈ । ਇਹ 1986 ਵਿੱਚ ਬਣਾਈ ਗਈ ਸੀ ਅਤੇ ਇਸਦਾ ਨਕਸ਼ਾ ਤੁਰਕੀ ਦੇ ,ਇਮਾਰਤਸਾਜ਼ ਵੇਦਤ ਡਲੋਕੇ(Vedat Dalokay) ਨੇ ਤਿਆਰ ਕੀਤਾ ਸੀ । ਇਸਦੀ ਬਣਤਰ ਦਾ ਆਕਾਰ ਰੇਗਿਸਤਾਨ ਦੇ ਰੇਤੀਲੇ ਟਿੱਬਿਆਂ ਤੇ ਅਰਬ ਦੇ ਬੱਦੂ ਲੋਕ ਕਬੀਲੀਆਂ ਵਲੋਂ ਲਾਏ ਜਾਣ ਵਾਲੇ ਤੰਬੂ ਵਰਗਾ ਹੈ । ਇਹ ਇਮਾਰਤ ਵਿਸ਼ਵ ਵਿੱਚ ਪਾਕਿਸਤਾਨ ਦਾ ਪਹਿਚਾਣ ਚਿੰਨ ਹੈ ।

ਫੋਟੋ ਗੈਲਰੀ


ਹਵਾਲੇ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named archnet