ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
ਛੋ added Category:ਭਾਰਤੀ ਕਮਿਊਨਿਸਟ ਪਾਰਟੀ using HotCat |
||
ਲਾਈਨ 40: | ਲਾਈਨ 40: | ||
[[ਸ਼੍ਰੇਣੀ:ਭਾਰਤ ਵਿੱਚ ਕਮਿਊਨਿਸਟ ਲਹਿਰ]] |
[[ਸ਼੍ਰੇਣੀ:ਭਾਰਤ ਵਿੱਚ ਕਮਿਊਨਿਸਟ ਲਹਿਰ]] |
||
[[ਸ਼੍ਰੇਣੀ:ਕਮਿਊਨਿਸਟ ਪਾਰਟੀਆਂ]] |
[[ਸ਼੍ਰੇਣੀ:ਕਮਿਊਨਿਸਟ ਪਾਰਟੀਆਂ]] |
||
[[ਸ਼੍ਰੇਣੀ:ਭਾਰਤੀ ਕਮਿਊਨਿਸਟ ਪਾਰਟੀ]] |
07:04, 24 ਅਕਤੂਬਰ 2015 ਦਾ ਦੁਹਰਾਅ
ਭਾਰਤੀ ਕਮਿਊਨਿਸਟ ਪਾਰਟੀ |
---|
ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[1] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[2] ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ ਤਾਸ਼ਕੰਦ ਵਿੱਚ ਹੋਈ ਮੰਨਦੀ ਹੈ।[2]
ਨਿਊ ਏਜ ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ ਆਲ ਇੰਡੀਆ ਯੂਥ ਫ਼ੈਡਰੇਸ਼ਨ ਹੈ ।
ਹਵਾਲੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |