ਵਰਤੋਂਕਾਰ ਗੱਲ-ਬਾਤ:Satdeep Gill: ਰੀਵਿਜ਼ਨਾਂ ਵਿਚ ਫ਼ਰਕ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
→‎ਪ੍ਰਚਾਰਕ: ਨਵਾਂ ਭਾਗ
ਲਾਈਨ 142: ਲਾਈਨ 142:


ਸਤਦੀਪ ਜੀ, ਸਤਿ ਸ਼੍ਰੀ ਅਕਾਲ। ਵਿਕੀ ਦੇ ਪੰਨੇ [[ਅਬੇ ਸ਼ਿੰਜ਼ੋ]](ਜਪਾਨੀ ਪ੍ਰਧਾਨ ਮੰਤਰੀ) ਸੰਬੰਧੀ ਮੈਂ ਥੋੜ੍ਹੀ ਜਿਹੀ ਦੁਵਿਧਾ ਦਾ ਸਾਹਮਣਾ ਕਰ ਰਿਹਾ ਹਾਂ। ੲਿਸ ਪੰਨੇ ਦਾ ਸਿਰਲੇਖ '''ਅਬੇ ਸ਼ਿੰਜ਼ੋ''' ਹੈ ਪਰ ਮੈਂ ਜ਼ਿਅਾਦਾਤਰ ਥਾਂਵਾ 'ਤੇ '''ਸ਼ਿੰਜ਼ੋ ਅਬੇ''' ਹੀ ਲਿਖਿਅਾ ਦੇਖਿਅਾ ਹੈ ਅਤੇ ਅਾਮ ਲੋਕ ਵੀ ੳੇਨ੍ਹਾਂ ਨੂੰ ਸ਼ਿੰਜੋ ਅਬੇ ਦੇ ਨਾਂ ਨਾਲ ਹੀ ਜਾਣਦੇ ਹਨ। ਪਰ ਪਰ '''ਵਰਤੋਂਕਾਰ: ਗੌਰਵ ਝੰਮਟ''' ਨੇ ੲਿਸ ਪੰਨੇ ਦਾ ਨਾਂ '''ਅਬੇ ਸ਼ਿੰਜ਼ੋ''' ਰੱਖਣ ਦਾ ਵਿਚਾਰ ਦਿੱਤਾ ਹੈ। ੲਿਸ ਲੲੀ ਮੈਂ ਹੁਣ ੲਿਸ ਪੰਨੇ ਸੰਬੰਧੀ ਤੁਹਾਡੀ ਰਾੲਿ ਲੈਣੀ ਚਾਹੁੰਦਾ ਹਾਂ। [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ([[ਵਰਤੋਂਕਾਰ ਗੱਲ-ਬਾਤ:ਪ੍ਰਚਾਰਕ|ਗੱਲ-ਬਾਤ]]) ੧੨:੫੮, ੭ ਨਵੰਬਰ ੨੦੧੫ (UTC)
ਸਤਦੀਪ ਜੀ, ਸਤਿ ਸ਼੍ਰੀ ਅਕਾਲ। ਵਿਕੀ ਦੇ ਪੰਨੇ [[ਅਬੇ ਸ਼ਿੰਜ਼ੋ]](ਜਪਾਨੀ ਪ੍ਰਧਾਨ ਮੰਤਰੀ) ਸੰਬੰਧੀ ਮੈਂ ਥੋੜ੍ਹੀ ਜਿਹੀ ਦੁਵਿਧਾ ਦਾ ਸਾਹਮਣਾ ਕਰ ਰਿਹਾ ਹਾਂ। ੲਿਸ ਪੰਨੇ ਦਾ ਸਿਰਲੇਖ '''ਅਬੇ ਸ਼ਿੰਜ਼ੋ''' ਹੈ ਪਰ ਮੈਂ ਜ਼ਿਅਾਦਾਤਰ ਥਾਂਵਾ 'ਤੇ '''ਸ਼ਿੰਜ਼ੋ ਅਬੇ''' ਹੀ ਲਿਖਿਅਾ ਦੇਖਿਅਾ ਹੈ ਅਤੇ ਅਾਮ ਲੋਕ ਵੀ ੳੇਨ੍ਹਾਂ ਨੂੰ ਸ਼ਿੰਜੋ ਅਬੇ ਦੇ ਨਾਂ ਨਾਲ ਹੀ ਜਾਣਦੇ ਹਨ। ਪਰ ਪਰ '''ਵਰਤੋਂਕਾਰ: ਗੌਰਵ ਝੰਮਟ''' ਨੇ ੲਿਸ ਪੰਨੇ ਦਾ ਨਾਂ '''ਅਬੇ ਸ਼ਿੰਜ਼ੋ''' ਰੱਖਣ ਦਾ ਵਿਚਾਰ ਦਿੱਤਾ ਹੈ। ੲਿਸ ਲੲੀ ਮੈਂ ਹੁਣ ੲਿਸ ਪੰਨੇ ਸੰਬੰਧੀ ਤੁਹਾਡੀ ਰਾੲਿ ਲੈਣੀ ਚਾਹੁੰਦਾ ਹਾਂ। [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ([[ਵਰਤੋਂਕਾਰ ਗੱਲ-ਬਾਤ:ਪ੍ਰਚਾਰਕ|ਗੱਲ-ਬਾਤ]]) ੧੨:੫੮, ੭ ਨਵੰਬਰ ੨੦੧੫ (UTC)

: [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ਜੀ, ਮੈਂ ਖੋਜ ਕੀਤੀ ਹੈ ਅਤੇ ਜਾਪਾਨੀ ਵਿੱਚ ਇਸਨੂੰ ਅਬੇ ਸ਼ਿੰਜ਼ੋ ਹੀ ਕਹਿੰਦੇ ਹਨ ਕਿਉਂਕਿ ਜਾਪਾਨੀ ਵਿੱਚ ਪਰਿਵਾਰਕ ਨਾਂ ਅੱਗੇ ਆਂਦਾ ਹੈ। ਮੈਂ ਸਹਿਮਤ ਹਾਂ ਪੰਜਾਬੀ ਵਿੱਚ ਸਿੰਜ਼ੋ ਅੱਗੇ ਆਉਣਾ ਚਾਹੀਦਾ ਹੈ, ਇਸਦੇ ਨਾਲ ਹੀ ਇਹ "ਅਬੇ" ਨਹੀਂ "ਆਬੇ" ਹੈ। ਇਸ ਤਰ੍ਹਾਂ ਇਸਦਾ ਨਾਂ '''ਸ਼ਿੰਜ਼ੋ ਆਬੇ''' ਕਰਨਾ ਚਾਹੀਦਾ ਹੈ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) ੧੩:੨੫, ੭ ਨਵੰਬਰ ੨੦੧੫ (UTC)

13:25, 7 ਨਵੰਬਰ 2015 ਦਾ ਦੁਹਰਾਅ

Archive

ਪੁਰਾਣੀ ਚਰਚਾ:


1
  1. redirect Template:H• 2
  2. redirect Template:H• 3
  3. redirect Template:H•4
  4. redirect Template:H•

Your temporary access has expired

Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! Stryn (ਗੱਲ-ਬਾਤ) ੧੦:੩੧, ੨ ਅਗਸਤ ੨੦੧੫ (UTC)

MWTTT

ਇਸ ਵਾਰੀ ਬੰਗਲੋਰ ਵਿੱਖੇ ਮੀਡੀਆ ਵਿਕੀ 'ਚ ਭਾਗ ਲੈਣ ਦਾ ਮੌਕਾ ਦਿੱਤਾ ਗਿਆਂ ਮੈਂ ਸਭ ਦਾ ਧੰਨਵਾਦ ਕਰਦਾ ਹੈ। ਸਤਦੀਪ ਜੀ ਆਪਦੇ ਕਈ ਦੋਸਤ ਮਿਲੇ ਉਹਨਾਂ ਨੇ ਆਪਦਾ ਤੇ ਪੰਜਾਬੀ ਵਿਕੀਪੀਡੀਆ ਟੀਮ ਦਾ ਧੰਨਵਾਦ ਕੀਤਾ ਹੈ। --Nachhattardhammu (ਗੱਲ-ਬਾਤ) ੧੪:੫੮, ੨ ਅਗਸਤ ੨੦੧੫ (UTC)

Regarding Hotcat

Hi Satdeep,

Open Mediawiki:Gadgets-definition and place this code

* HotCat[ResourceLoader|rights=edit,purge]|HotCat.js

on place of

* HotCat|HotCat.js

. The Hotcat will start working. Thanks--बिप्लब आनन्द (ਗੱਲ-ਬਾਤ) ੦੭:੫੧, ੧੦ ਅਗਸਤ ੨੦੧੫ (UTC)

Which is better?

Hello.

I was checking two articles - one Hindi and another its Punjabi version. I feel Hindi version is better.

https://pa.wikipedia.org/wiki/%E0%A8%A8%E0%A9%B0%E0%A8%A8%E0%A9%8D%E0%A8%B9%E0%A9%80_%E0%A8%9B%E0%A8%BE%E0%A8%82_%E0%A8%AE%E0%A9%81%E0%A8%B9%E0%A8%BF%E0%A9%B0%E0%A8%AE


https://hi.wikipedia.org/wiki/%E0%A4%A8%E0%A4%A8%E0%A5%8D%E0%A4%B9%E0%A5%80_%E0%A4%9B%E0%A4%BE%E0%A4%81_%E0%A4%85%E0%A4%AD%E0%A4%BF%E0%A4%AF%E0%A4%BE%E0%A4%A8

Please advice on my Hindi Wikipedia Talk. --Hindustanilanguage (ਗੱਲ-ਬਾਤ) ੧੯:੫੫, ੧੪ ਅਗਸਤ ੨੦੧੫ (UTC)

ਮਦਦ

ਪਿਆਰੇ ਅਤੇ ਅਜੀਜ਼ ਵੀਰ ਸਤਦੀਪ ਨੂੰ ਬੇਨਤੀ ਹੈ ਕਿ ਵਿਕਿਪੀਡਿਆ ਤੇ ਕੁਝ ਯੋਗਦਾਨ ਪਾਉਣ ਵਿੱਚ ਸਾਡੀ ਮਦਦ ਕਰੋ ਅਤੇ ਆਪਣਾ ਮੌਜੂਦਾ ਫ਼ੋਨ ਨੰਬਰ ਭੇਜੋ |

ਨਿਰਮਲ ਜੀ, satdeep_gill@yahoo.com ਉੱਤੇ ਈਮੇਲ ਕਰੋ। --Satdeep Gill (ਗੱਲ-ਬਾਤ) ੦੩:੧੭, ੧੬ ਅਗਸਤ ੨੦੧੫ (UTC)

ਵਰਕਸ਼ਾਪ

ਮੁਅਾਫ਼ ਕਰਨਾ ਸਤਦੀਪ ਵੀਰ, ਮੈਂ ਅਾਪ ਦੇ ਵਰਕਸ਼ਾਪ ਸੰਬੰਧੀ ਸੱਦੇ ਲੲੀ ਧੰਨਵਾਦੀ ਹਾਂ ਪਰ ਮੈਂ ਨਿੱਜੀ ਕਾਰਨਾਂ ਕਰਕੇ ੲਿਸ ਵਰਕਸ਼ਾਪ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਵੱਲੋਂ - ਪ੍ਰਚਾਰਕ (ਗੱਲ-ਬਾਤ) ੧੭:੦੦, ੨੯ ਸਤੰਬਰ ੨੦੧੫ (UTC)

ਠੀਕ ਹੈ ਪ੍ਰਚਾਰਕ ਜੀ। ਅਗਲੀ ਵਾਰ ਸਹੀ। --Satdeep Gill (ਗੱਲ-ਬਾਤ) ੧੭:੩੭, ੨੯ ਸਤੰਬਰ ੨੦੧੫ (UTC)

ਵਰਕਸ਼ਾਪ

ਸਤਦੀਪ ਜੀ, ਮੈਂ ਅਾਪ ਦੇ ਵਰਕਸ਼ਾਪ ਸੰਬੰਧੀ ਸੱਦੇ ਲੲੀ ਧੰਨਵਾਦੀ ਹਾਂ ਮੈਂ ੲਿਸ ਵਰਕਸ਼ਾਪ ਵਿੱਚ ਸ਼ਾਮਿਲ ਹੋਵਾਂਗੀ। ਵੱਲੋਂ--Bhairupa satwinder (ਗੱਲ-ਬਾਤ) ੧੪:੪੭, ੯ ਅਕਤੂਬਰ ੨੦੧੫ (UTC)

ਪ੍ਰਚਾਰਕ

ਸਤਦੀਪ ਜੀ ਸਤਿ ਸ਼ੀ ਅਕਾਲ, ਵਿਕੀ ਸਫ਼ਾ ਛੋਟੇ ਸਾਹਿਬਜ਼ਾਦੇ ਅੰਗਰੇਜ਼ੀ ਵਿਕੀ ਦੇ chhota bheem ਸਫ਼ੇ ਨਾਲ ਕਿਸੇ ਨੇ ਜੋੜਿਅਾ ਹੋੲਿਅਾ ਹੈ ਜਦਕਿ ੲਿਹ ਛੋਟਾ ਭੀਮ ਪੰਨੇ ਨਾਲ ਜੁੜਨਾ ਚਾਹੀਦਾ ਹੈ। ਮੈਂ ੲਿਸਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਬਾੲਿਲ ੳੁੱਪਰ ਮੇਰੇ ਕੋਲੋਂ ੲਿਹ ਸਮੱਸਿਅਾਂ ਹੱਲ ਨਹੀਂ ਹੋ ਰਹੀ। ੲਿਸ ਲੲੀ ਤੁਹਾਨੂੰ ਬੇਨਤੀ ਹੈ ਕਿ ੲਿਸਨੂੰ ਸਹੀ ਕਰ ਦਿੱਤਾ ਜਾਵੇ।--ਪ੍ਰਚਾਰਕ

ਬਲਜੀਤ ਬਿਲਾਸਪੁਰ

ਸਤਿ ਸ਼੍ਰੀ ਅਕਾਲ,ਸਤਦੀਪ ਵੀਰ ਮੈਂ ਤੁਹਾਡੇ ਵਿਚਾਰਾਂ ਦੇ ਪੂਰੀ ਤਰਾਂ ਪੱਖ ਵਿੱਚ ਹਾਂ ਤੇ ਤੁਹਾਡੀ ਗੱਲ ਤੇ ਜ਼ਰੂਰ ਅਮਲ ਕਰਾਂਗਾ ਤੇ ਅੱਗੇ ਤੋਂ ਨਵੇਂ ਸਫ਼ਿਆਂ ਨੂੰ ਲਿਖਣ ਦੀ ਕੋਸ਼ਿਸ ਕਰਾਂਗਾ।

Zac Goldsmith

Hello Satdeep - thank you for attending to the Zac Goldsmith article (having used ਪ੍ਰੀਤੀ ਪਟੇਲ as a guide) could we perhaps work together to create an accurate version? Many thanks. M Mabelina (ਗੱਲ-ਬਾਤ) ੨੨:੨੩, ੯ ਅਕਤੂਬਰ ੨੦੧੫ (UTC)

Hello Mabelina, I would love to help you. First of all we are not supposed to translate the name. It gets translated to what Goldsmith means in Punjabi. Try typing Goldsmith with Google Input tools or Microsoft Input Tools. So, try to write the name Zac Goldsmith in Punjabi and we will proceed.--Satdeep Gill (ਗੱਲ-ਬਾਤ) ੦੧:੦੯, ੧੦ ਅਕਤੂਬਰ ੨੦੧੫ (UTC)

Wikipedia Asian Month

Hi, please be reminded that Wikipedia Asian Month is coming soon and we needed your support in preparing the event for this local Wikipedia (e.g. set-up local page, translate to local language, etc) Thank you. Kenrick95 (ਗੱਲ-ਬਾਤ) ੧੬:੫੫, ੧੦ ਅਕਤੂਬਰ ੨੦੧੫ (UTC)

Wikipedia Asian Month Updates

Hi Satdeep Gill

Thanks you for joining the organizing team of Wikipedia Asian Month, here are a few updates.

  1. If you or your colleagues haven't set up a local page for Wikipedia Asian Month yet, here is a sample page for you to translate it to your local Wikipedia without worrying designing. Make sure you also localize this template and this subpage.
  2. If you already made the page, great job! Here are some changes on the sample page that you may also want to moderate your local page.
  3. Please make sure you make a clear statement that article about which county will not count on the local event. Usually are the countries primarily speak this language. For example, Hindu Wikipedia shall not count articles about India. Local organizers have the final say on this issue.
  4. Ask some Wikipedians to organize this event, and sign up to receive further updates at here.

Contact me on meta or facebook if you have any question! Thank you! Sent by User:AddisWang.

Please Subscribe or unsubscribe this message here. MediaWiki message delivery (ਗੱਲ-ਬਾਤ) ੦੧:੫੮, ੧੫ ਅਕਤੂਬਰ ੨੦੧੫ (UTC)

9 Days Count

Hi Satdeep Gill

It is coming! Thanks you for joining the organizing team of Wikipedia Asian Month, there are only 10 days left before it starts, here are some actioned needed from you to make this event successful! It will only cost you from 5-15 minutes. (listed by priority)

  1. Set up a local page for Wikipedia Asian Month, check out this sample page, and translate it to your home Wikipedia. Make sure you localize these two pages as well. The template and the subpage. (10 Minutes) (Please set up the page by Oct.25, the CentralNotice will activate on that day)
  2. If you already set up the page, check out the sample page, there are some updates made, update those changes in your local event page. (2 Minutes)
  3. Help to translate three central notice (banner) message in your language. Leave message if the CentralNotice may raise controversial in your community. (2 Minutes)
  4. (Optional) Checkout our grant proposal about this event for cost of postcards, and endorse it. (1 minute)

Contact me on meta or facebook if you have any question! Thank you! Sent by User:AddisWang.

Please Subscribe or unsubscribe this message here. MediaWiki message delivery (ਗੱਲ-ਬਾਤ) ੨੦:੦੬, ੨੨ ਅਕਤੂਬਰ ੨੦੧੫ (UTC)

Wikipedia Asian Month update

Hi Satdeep Gill

After nearly three months of preparation, Wikipedia Asian Month will start in a few days. Here are some changes and action items that need to be done in the next few days before the event starts:

  • As we discussed on meta, if the article is a list, it will not count. However, on the English Wikipedia, the rules have been changed so that a list that is promoted to a Featured List will be counted. Other Wikipedias that also have Featured Lists (BN, BA, FA, KO, HI, ID, JA, RU, UK, UR and ZH) are invited to consider and add this rule.
  • There will be two CentralNotice banners used during the event. Please translate these into your language. It should take a maximum of 3 minutes. One is for Ongoing, another is for ending. It will generate huge impact!
    If you have any question regarding the banner in your language Wikipedia, free feel to leave a message on meta.
  • Any Asian topic will be counted. Topics do not have to be about geopgraphy. You can make a clear statement so that participants understand this.
  • For smaller communities, it is okay to reduce the standard from 3500 bytes and 300 words. I will suggest no lower than 2500 Bytes and 200 words. Please report this change on meta.
  • I will make a short video demo about how to use the judging tool. This should be done no later than November 10. I would recommend organizers not start judging articles before that if you plan to use the judging tool.
  • Ask some Wikipedians in your community to assist you if you are the only organizer. Tell them most work has already been done. There is only a little work for being an organizer from this point forward.
  • For any questions or thought about Wikipedia Asian Month, you can leave a message here. I'm monitoring this page 12 hours everyday.

Thank you! Sent by User:AddisWang.

Please Subscribe or unsubscribe this message here.

MediaWiki message delivery (ਗੱਲ-ਬਾਤ) ੨੨:੦੧, ੨੯ ਅਕਤੂਬਰ ੨੦੧੫ (UTC)

Demo video for judging tool

Hi, here is the demo video that you can see how the tool works and how to judge the articles during the Wikipedia Asian Month. The template we use is here en:Template:WAM user. -- m:User:AddisWang

MediaWiki message delivery (ਗੱਲ-ਬਾਤ) ੨੦:੦੪, ੧ ਨਵੰਬਰ ੨੦੧੫ (UTC)

Requist

Satdeep Gill ji , after Khalid sahib there is no admin in pnb.wiki .So for the adminship of pnb wiki plz support me here:pnb:ویونت:بیٹھک#Adminship ,because you'r also active on pnb wiki .

Regards, --Abbas dhothar (ਗੱਲ-ਬਾਤ) ੨੦:੫੦, ੬ ਨਵੰਬਰ ੨੦੧੫ (UTC)

ਪ੍ਰਚਾਰਕ

ਸਤਦੀਪ ਜੀ, ਸਤਿ ਸ਼੍ਰੀ ਅਕਾਲ। ਵਿਕੀ ਦੇ ਪੰਨੇ ਅਬੇ ਸ਼ਿੰਜ਼ੋ(ਜਪਾਨੀ ਪ੍ਰਧਾਨ ਮੰਤਰੀ) ਸੰਬੰਧੀ ਮੈਂ ਥੋੜ੍ਹੀ ਜਿਹੀ ਦੁਵਿਧਾ ਦਾ ਸਾਹਮਣਾ ਕਰ ਰਿਹਾ ਹਾਂ। ੲਿਸ ਪੰਨੇ ਦਾ ਸਿਰਲੇਖ ਅਬੇ ਸ਼ਿੰਜ਼ੋ ਹੈ ਪਰ ਮੈਂ ਜ਼ਿਅਾਦਾਤਰ ਥਾਂਵਾ 'ਤੇ ਸ਼ਿੰਜ਼ੋ ਅਬੇ ਹੀ ਲਿਖਿਅਾ ਦੇਖਿਅਾ ਹੈ ਅਤੇ ਅਾਮ ਲੋਕ ਵੀ ੳੇਨ੍ਹਾਂ ਨੂੰ ਸ਼ਿੰਜੋ ਅਬੇ ਦੇ ਨਾਂ ਨਾਲ ਹੀ ਜਾਣਦੇ ਹਨ। ਪਰ ਪਰ ਵਰਤੋਂਕਾਰ: ਗੌਰਵ ਝੰਮਟ ਨੇ ੲਿਸ ਪੰਨੇ ਦਾ ਨਾਂ ਅਬੇ ਸ਼ਿੰਜ਼ੋ ਰੱਖਣ ਦਾ ਵਿਚਾਰ ਦਿੱਤਾ ਹੈ। ੲਿਸ ਲੲੀ ਮੈਂ ਹੁਣ ੲਿਸ ਪੰਨੇ ਸੰਬੰਧੀ ਤੁਹਾਡੀ ਰਾੲਿ ਲੈਣੀ ਚਾਹੁੰਦਾ ਹਾਂ। ਪ੍ਰਚਾਰਕ (ਗੱਲ-ਬਾਤ) ੧੨:੫੮, ੭ ਨਵੰਬਰ ੨੦੧੫ (UTC)

ਪ੍ਰਚਾਰਕ ਜੀ, ਮੈਂ ਖੋਜ ਕੀਤੀ ਹੈ ਅਤੇ ਜਾਪਾਨੀ ਵਿੱਚ ਇਸਨੂੰ ਅਬੇ ਸ਼ਿੰਜ਼ੋ ਹੀ ਕਹਿੰਦੇ ਹਨ ਕਿਉਂਕਿ ਜਾਪਾਨੀ ਵਿੱਚ ਪਰਿਵਾਰਕ ਨਾਂ ਅੱਗੇ ਆਂਦਾ ਹੈ। ਮੈਂ ਸਹਿਮਤ ਹਾਂ ਪੰਜਾਬੀ ਵਿੱਚ ਸਿੰਜ਼ੋ ਅੱਗੇ ਆਉਣਾ ਚਾਹੀਦਾ ਹੈ, ਇਸਦੇ ਨਾਲ ਹੀ ਇਹ "ਅਬੇ" ਨਹੀਂ "ਆਬੇ" ਹੈ। ਇਸ ਤਰ੍ਹਾਂ ਇਸਦਾ ਨਾਂ ਸ਼ਿੰਜ਼ੋ ਆਬੇ ਕਰਨਾ ਚਾਹੀਦਾ ਹੈ।--Satdeep Gill (ਗੱਲ-ਬਾਤ) ੧੩:੨੫, ੭ ਨਵੰਬਰ ੨੦੧੫ (UTC)