ਕਾਂ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋ added Category:ਪੰਛੀ using HotCat |
|||
ਲਾਈਨ 34: | ਲਾਈਨ 34: | ||
[[ਸ਼੍ਰੇਣੀ:ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਨਾਲ ਸੁਧਾਰੇ ਸਫ਼ੇ]] |
[[ਸ਼੍ਰੇਣੀ:ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਨਾਲ ਸੁਧਾਰੇ ਸਫ਼ੇ]] |
||
[[ਸ਼੍ਰੇਣੀ:ਪੰਛੀ]] |
18:00, 7 ਨਵੰਬਰ 2015 ਦਾ ਦੁਹਰਾਅ
ਕਾਂ | |
---|---|
American crow (Corvus brachyrhynchos) | |
Scientific classification | |
Kingdom: | |
Phylum: | |
Class: | |
Order: | |
Family: | |
Genus: | Corvus Linnaeus, 1758
|
Species | |
many, see | |
Diversity | |
c. 40 species |
ਕਾਂ ਜਾਂ ਕਾਗ ਇੱਕ ਪੰਛੀ ਹੈ।
ਪੰਜਾਬੀ ਲੋਕਧਾਰਾ ਵਿੱਚ
ਕਾਂ ਦੀ ਤੁਲਨਾ ਚੋਰ ਨਾਲ ਕੀਤੀ ਜਾਂਦੀ ਹੈ ਪਰ ਇਸਦੇ ਨਾਲ ਹੀ ਜੇਕਰ ਕਾਂ ਬਨੇਰੇ ਉੱਤੇ ਬੋਲੇ ਤਾਂ ਇਸਨੂੰ ਸ਼ੁਭ ਮੰਨਿਆ ਜਾਂਦਾ ਹੈ। ਸ਼ੁਭ ਸ਼ਗਨ ਸਬੰਧੀ ਪੰਜਾਬੀ ਵਿੱਚ ਹੇਠ ਲਿਖਿਆ ਗੀਤ ਵੇਖਿਆ ਜਾ ਸਕਦਾ ਹੈ:[1]
ਉੱਡ ਉੱਡ ਕਾਵਾਂ,
ਵੇ ਤੈਨੂੰ ਕੁੱਟ ਕੁੱਟ ਚੂਰੀ ਪਾਵਾਂ,
ਦਸ ਮੇਰਾ ਮਾਹਿ ਕਦੋਂ ਆਵਸੀ।
ਕੁੱਟ ਕੁੱਟ ਚੂਰੀਆਂ ਮੈ, ਕੋਠੇ ਉੱਤੇ ਪਾਉਦੀ ਆਂ,
ਆਏ ਕਾਂ ਖਾ ਜਾਣਗੇ ,ਉਏ ਸਾਨੂੰ ਨਵਾ ਪੁਆੜਾ ਪਾ ਜਾਣਗੇ,
ਓਏ ਸਾਨੂੰ ਨਵਾ ......,
ਹਵਾਲੇ
- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ. pp. 604–605.